August 15, 2024 3:54 pm

Uzbekistan Children Death: ਕੰਪਨੀ ਨੇ ਖੰਘ ਦੀ ਦਵਾਈ ਦੇ ਨਿਰਮਾਣ ‘ਤੇ ਲਾਈ ਰੋਕ, ਕੇਂਦਰ ਸਰਕਾਰ ਵਲੋਂ ਜਾਂਚ ਸ਼ੁਰੂ

Uzbekistan Children Death

ਚੰਡੀਗੜ੍ਹ 29 ਦਸੰਬਰ 2022: ਨੋਇਡਾ ਸਥਿਤ ਫਾਰਮਾਸਿਊਟੀਕਲ ਕੰਪਨੀ ਮੇਰਿਅਨ ਬਾਇਓਟੈਕ ਨੇ ਉਜ਼ਬੇਕਿਸਤਾਨ (Uzbekistan) ‘ਚ ਕਥਿਤ ਤੌਰ ‘ਤੇ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਮੌਤ ਦੇ ਸਬੰਧ ‘ਚ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਮਾਮਲੇ ‘ਤੇ ਦੁੱਖ ਪ੍ਰਗਟ ਕਰਦੇ ਹੋਏ ਦੋਸ਼ੀਆਂ ਖਿਲਾਫ ਕਾਰਵਾਈ ਦਾ ਭਰੋਸਾ ਦਿੱਤਾ ਹੈ। ਕੰਪਨੀ ਦੇ ਕਾਨੂੰਨੀ ਮੁਖੀ ਹਸਨ ਨੇ ਕਿਹਾ […]

ਉਜ਼ਬੇਕਿਸਤਾਨ ‘ਚ ਖੰਘ ਦੀ ਦਵਾਈ ਪੀਣ ਕਾਰਨ 18 ਬੱਚਿਆਂ ਦੀ ਮੌਤ, ਭਾਰਤੀ ਦਵਾਈ ਕੰਪਨੀ ‘ਤੇ ਲੱਗੇ ਦੋਸ਼

Cough Syrups

ਚੰਡੀਗੜ੍ਹ 28 ਦਸੰਬਰ 2022: ਗਾਂਬੀਆ ਵਿੱਚ 66 ਬੱਚਿਆਂ ਦੀ ਮੌਤ ਤੋਂ ਬਾਅਦ ਹੁਣ ਉਜ਼ਬੇਕਿਸਤਾਨ ‘ਚ ਕਥਿਤ ਤੌਰ ‘ਤੇ ਭਾਰਤੀ ਦਵਾਈ ਕੰਪਨੀ ਦੀ ਖੰਘ ਵਾਲੀ ਸਿਰਪ (ਦਵਾਈ) ਪੀਣ ਨਾਲ ਬੱਚਿਆਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਜ਼ਬੇਕਿਸਤਾਨ ਦੀ ਸਰਕਾਰ ਨੇ 18 ਬੱਚਿਆਂ ਦੀ ਮੌਤ ਲਈ ਇੱਕ ਭਾਰਤੀ ਦਵਾਈ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ […]

ਕੋਰੋਨਾ ਮਹਾਂਮਾਰੀ ਦੌਰਾਨ ‘ਵੰਦੇ ਭਾਰਤ ਮਿਸ਼ਨ’ ਤਹਿਤ 1.83 ਕਰੋੜ ਨਾਗਰਿਕਾਂ ਨੂੰ ਬਚਾਇਆ: ਅਨੁਰਾਗ ਠਾਕੁਰ

Vande Bharat Mission

ਚੰਡੀਗੜ੍ਹ 19 ਦਸੰਬਰ 2022: ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭਾਜਪਾ ਸਰਕਾਰ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਦਾ ਜ਼ਿਕਰ ਕਰਦਿਆਂ ਅੱਜ ਯਾਨੀ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਰਤ ਸਰਕਾਰ ਨੇ ਕੋਰੋਨਾ ਕਾਲ ਸਮੇਂ ‘ਵੰਦੇ ਭਾਰਤ ਮਿਸ਼ਨ’ (Vande Bharat Mission) ਤਹਿਤ 1.83 ਕਰੋੜ ਨਾਗਰਿਕਾਂ ਨੂੰ ਬਚਾਇਆ ਹੈ। ਅਨੁਰਾਗ ਠਾਕੁਰ ਨੇ ਦੱਸਿਆ ਕਿ ਸਾਲ 2021-22 ‘ਚ ‘ਵੰਦੇ ਭਾਰਤ […]