July 7, 2024 7:50 pm

Haryana: ਅਣਵਿਆਹਿਆਂ ਨੂੰ ਪੈਨਸ਼ਨ ਦੇਣ ਵਾਲਾ ਪਹਿਲਾ ਸੂਬਾ ਬਣਿਆ ਹਰਿਆਣਾ

Pension

ਚੰਡੀਗੜ੍ਹ, 6 ਜੁਲਾਈ 2023: ਹੁਣ ਹਰਿਆਣਾ (Haryana) ਵਿੱਚ ਅਣਵਿਆਹਿਆਂ ਨੂੰ ਵੀ ਮਿਲੇਗੀ ਪੈਨਸ਼ਨ (Pension) ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ, ਸੀਐਮ ਮਨੋਹਰ ਲਾਲ ਨੇ 45-60 ਸਾਲ ਦੀ ਉਮਰ ਦੇ ਅਣਵਿਆਹੇ ਮਰਦਾਂ ਅਤੇ ਔਰਤਾਂ ਲਈ 2750 ਰੁਪਏ ਪੈਨਸ਼ਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । 180000 ਤੋਂ ਘੱਟ ਸਾਲਾਨਾ ਆਮਦਨ ਵਾਲੇ ਲੋਕ ਇਸ ਦਾ ਲਾਭ ਲੈ […]