July 8, 2024 8:05 pm

H3N2 ਇਨਫਲੂਐਂਜ਼ਾ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਦਿੱਲੀ ਸਰਕਾਰ ਵਲੋਂ ਐਡਵਾਈਜ਼ਰੀ ਜਾਰੀ

H3N2

ਚੰਡੀਗੜ੍ਹ , 17 ਮਾਰਚ 2023: H3N2 ਫਲੂ ਦੇ ਮਾਮਲੇ ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੇ ਹਨ। ਇਸ ਦੌਰਾਨ ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ H3N2 ਵਾਇਰਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਹੈ। ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਹਿਰ ਦੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਵਿੱਚ ‘ਇਨਫਲੂਐਂਜ਼ਾ’ ਵਾਇਰਸ ਦੇ ਮਾਮਲਿਆਂ […]

ਵਡੋਦਰਾ ‘ਚ ਫਲੂ ਵਰਗੇ ਲੱਛਣਾਂ ਨਾਲ ਔਰਤ ਦੀ ਮੌਤ, H3N2 ਦੇ ਖ਼ਤਰੇ ਵਿਚਾਲੇ ਰਿਪੋਰਟ ਦੀ ਉਡੀਕ

ਬਿਜਲੀ ਵਿਭਾਗ

ਚੰਡੀਗੜ੍ਹ, 14 ਮਾਰਚ 2023: ਇਨ੍ਹੀਂ ਦਿਨੀਂ ਮੌਸਮੀ ਫਲੂ ਦੇ ਸਬ-ਟਾਈਪ H3N2 ਦੇ ਮਾਮਲੇ ਦੇਸ਼ ਭਰ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਵਾਇਰਸ ਦੇ ਵਧਦੇ ਪ੍ਰਕੋਪ ਦੇ ਮੱਦੇਨਜ਼ਰ, ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਸਾਰੇ ਸੂਬਿਆਂ ਨੂੰ ਇਸ ਵਾਇਰਸ ਨਾਲ ਨਜਿੱਠਣ ਲਈ ਹਸਪਤਾਲਾਂ ਵਿੱਚ ਲੋੜੀਂਦੀਆਂ ਤਿਆਰੀਆਂ ਰੱਖਣ ਦੇ ਨਿਰਦੇਸ਼ ਦਿੱਤੇ ਸਨ। ਇਸ ਦੌਰਾਨ ਗੁਜਰਾਤ ਦੇ ਵਡੋਦਰਾ […]

H3N2: ਭਾਰਤ ‘ਚ ਇਨਫਲੂਐਂਜ਼ਾ ਵਾਇਰਸ H3N2 ਕਾਰਨ ਪਹਿਲੀ ਮੌਤ ਦੀ ਪੁਸ਼ਟੀ

H3N2

ਚੰਡੀਗੜ੍ਹ,10 ਮਾਰਚ 2023: ਭਾਰਤ ਵਿੱਚ ਇਨਫਲੂਐਂਜ਼ਾ ਵਾਇਰਸ H3N2 (influenza virus H3N2) ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਕਰਨਾਟਕ ਦੇ ਹਾਸਨ ਦੇ ਰਹਿਣ ਵਾਲੇ 82 ਸਾਲਾ ਵਿਅਕਤੀ ਦੀ ਇਸ ਵਾਇਰਸ ਕਾਰਨ ਮੌਤ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਮੁਤਾਬਕ ਮ੍ਰਿਤਕ ਦਾ ਨਾਂ ਹੀਰਾ ਗੌੜਾ ਹੈ। 1 ਮਾਰਚ ਨੂੰ ਉਸ ਦੀ ਮੌਤ ਹੋ ਗਈ […]