Swine Flu In India: ਦੇਸ਼ ‘ਚ ਤੇਜ਼ੀ ਨਾਲ ਵੱਧ ਰਹੇ ਨੇ ਸਵਾਈਨ ਫਲੂ ਦੇ ਮਾਮਲੇ
![Swine Flu](https://theunmute.com/wp-content/uploads/2022/08/afaef-11.jpg)
ਚੰਡੀਗੜ੍ਹ 31 ਅਗਸਤ 2022: ਦੇਸ਼ ਵਿਚ ਸਵਾਈਨ ਫਲੂ (Swine Flu) ਦੇ ਮਾਮਲਿਆਂ ਵਿਚ ਤੇਜੀ ਦਰਜ ਕੀਤੀ ਗਈ ਹੈ | ਨੈਸ਼ਨਲ ਸੈਂਟਰ ਫਾਰ ਡਿਸੀਜ ਕੰਟਰੋਲ (National Centre for Disease Control) ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ 1 ਜਨਵਰੀ ਤੋਂ 31 ਜੁਲਾਈ ਤੱਕ ਸਵਾਈਨ ਫਲੂ ਦੇ 12, ਰਾਜਸਥਾਨ ਵਿੱਚ 125, ਗੋਆ ਵਿੱਚ 61, ਤੇਲੰਗਾਨਾ ਵਿੱਚ 38, ਪੱਛਮੀ ਬੰਗਾਲ […]