July 7, 2024 11:55 am

ਝਾਰਖੰਡ ‘ਚ ਵੱਡਾ ਰੇਲ ਹਾਦਸਾ, ਕੋਲੇ ਨਾਲ ਭਰੀ ਮਾਲ ਗੱਡੀ ਦੇ 53 ਡੱਬੇ ਪਟੜੀ ਤੋਂ ਉਤਰੇ

Dhanbad

ਚੰਡੀਗ੍ਹੜ 26 ਅਕਤੂਬਰ 2022: ਝਾਰਖੰਡ ਦੇ ਧਨਬਾਦ ਡਿਵੀਜ਼ਨ (Dhanbad division) ਦੇ ਕੋਡਰਮਾ ਅਤੇ ਮਾਨਪੁਰ ਰੇਲਵੇ ਸੈਕਸ਼ਨ ਦੇ ਵਿਚਕਾਰ ਗੁਰਪਾ ਸਟੇਸ਼ਨ ‘ਤੇ ਅੱਜ ਸਵੇਰੇ 6.24 ਵਜੇ ਕੋਲੇ ਨਾਲ ਭਰੀ ਮਾਲ ਗੱਡੀ ਦੇ 53 ਡੱਬੇ ਪਟੜੀ ਤੋਂ ਉਤਰ ਗਏ, ਜਿਸ ਨਾਲ ਅੱਪ ਅਤੇ ਡਾਊਨ ਲਾਈਨਾਂ ‘ਤੇ ਰੇਲ ਆਵਾਜਾਈ ਵਿੱਚ ਵਿਘਨ ਪਿਆ। ਹਾਲਾਂਕਿ ਇਸ ਘਟਨਾ ‘ਚ ਕੋਈ ਜਾਨੀ […]