July 5, 2024 10:53 pm

ਪੰਜਾਬੀ ਸੰਗੀਤਕਾਰਾਂ ਵਲੋਂ ਗੁਰਮੀਤ ਬਾਵਾ ਨੂੰ ਅੰਮ੍ਰਿਤਸਰ ਪਹੁੰਚ ਦਿੱਤੀ ਗਈ ਅੰਤਿਮ ਸ਼ਰਧਾਂਜਲੀ

Gurmeet Bawa

ਅੰਮ੍ਰਿਤਸਰ 30 ਨਵੰਬਰ 2021 : 21 ਨਵੰਬਰ ਨੂੰ ਪੰਜਾਬੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦਿਹਾਂਤ ਦੇ ਨਾਲ ਗਾਇਕੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ ਸੀ। ਲੰਮੀ ਹੇਕ ਲਈ ਜਾਣੀ ਜਾਂਦੀ ਗੁਰਮੀਤ ਬਾਵਾ ਕਰੀਬ 77 ਸਾਲ ਦੀ ਉਮਰ ‘ਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਮੌਤ ਦੀ ਖ਼ਬਰ ਤੋਂ ਬਾਅਦ ਸੰਗੀਤ ਜਗਤ ‘ਚ […]

ਇਕ ਯਾਦ : ਜਦੋਂ ਕਿਰਪਾਲ ਬਾਵਾ ਨੇ ਹੱਸਦੇ ਹੋਏ ”ਗੁਰਮੀਤ ਬਾਵਾ” ਨੂੰ ਕਹੀ ਸੀ ਇਹ ਗੱਲ

gurmit bawa and kirpal bawa

ਚੰਡੀਗੜ੍ਹ 22 ਨਵੰਬਰ 2021 (ਕਲੇਰ ) : ਲਗਪਗ 45 ਸੈਕਿੰਡ ਤੱਕ ਹੇਕ ਲਗਾਉਣ ਵਾਲੀ ,ਜੁਗਨੀ ਨੂੰ ਮਸ਼ਹੂਰ ਕਰਨ ਵਾਲੀ ਤੇ ਦੂਰਦਰਸ਼ਨ ਤੇ ਗਾਉਣ ਵਾਲੀ ਪਹਿਲੀ ਗਾਇਕਾ ਗੁਰਮੀਤ ਬਾਵਾ ਗੁਰਮੀਤ ਬਾਵਾ ਦਾ ਜਨਮ ਸਰਦਾਰ ਉੱਤਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ ਬ੍ਰਿਟਿਸ਼ ਪੰਜਾਬ ਦੇ ਪੱਕਾ ਪਿੰਡ ਕੋਠਾ (ਅਲੀਵਾਲ) ਵਿੱਚ ਹੋਇਆ ਸੀ।ਜੋ ਹੁਣ ਗੁਰਦਾਸਪੁਰ ਜ਼ਿਲ੍ਹੇ ਦਾ […]

ਸੁਖਜਿੰਦਰ ਰੰਧਾਵਾ ਤੇ ਪਰਗਟ ਸਿੰਘ ਨੇ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ‘ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਸੁਖਜਿੰਦਰ ਸਿੰਘ ਰੰਧਾਵਾ

ਚੰਡੀਗੜ, 21 ਨਵੰਬਰ 2021 : ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਵੱਲੋਂ ਉੱਘੀ ਲੋਕ ਗਾਇਕਾ ਗੁਰਮੀਤ ਬਾਵਾ ਦੇ ਦੇਹਾਂਤ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਉਪ ਮੁੱਖ ਮੰਤਰੀ ਰੰਧਾਵਾ ਨੇ ਕਿਹਾ ਕਿ ਗੁਰਮੀਤ ਬਾਵਾ ਉਹ ਬੁਲੰਦ ਆਵਾਜ਼ ਸੀ ਜਿਸ ਨੇ ਆਪਣੀ […]

ਇਸ ਤਰ੍ਹਾਂ ਬਣਿਆ ਗੁਰਮੀਤ ਬਾਵਾ ਦਾ 45 ਸੈਕਿੰਡ ਦੀ ਹੇਕ ਲਗਾਉਣ ਦਾ ਰਿਕਾਰਡ

ਗੁਰਮੀਤ ਬਾਵਾ

ਚੰਡੀਗੜ੍ਹ, 21 ਨਵੰਬਰ 2021 : ਗੁਰਮੀਤ ਬਾਵਾ ‘ਜੁਗਨੀ’ ਗੀਤ ਦੇ ਗਾਇਕਾਂ ਵਿੱਚੋਂ ਇੱਕ ਸੀ। ਉਹ ਪਹਿਲੀ ਮਹਿਲਾ ਗਾਇਕਾ ਸੀ ਜਿਸ ਨੇ ਦੂਰਦਰਸ਼ਨ ‘ਤੇ ਗੀਤ ਗਾਇਆ ਸੀ । ਪੰਜਾਬੀ ਲੋਕ ਗਾਇਕੀ ਵਿੱਚ ਉਹਨਾਂ ਦੀ 45 ਸੈਕਿੰਡ ਦੀ ਹੇਕ ਰਿਕਾਰਡ ਸੀ। ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਇਹ ਰਿਕਾਰਡ ਕਿਵੇਂ ਬਣਿਆ ਸੀ । ਗੁਰਮੀਤ ਬਾਵਾ ਨੇ […]

ਮੁੱਖ ਮੰਤਰੀ ਚੰਨੀ ਨੇ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਦੀ ਮੌਤ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਗਾਇਕ ਗੁਰਮੀਤ ਬਾਵਾ

ਚੰਡੀਗੜ੍ਹ, 21 ਨਵੰਬਰ 2021 : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਟਵਿੱਟਰ ‘ਤੇ ਗੁਰਮੀਤ ਬਾਵਾ ਨਾਲ ਆਪਣੀ ਇਕ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ ਕਿ ਗੁਰਮੀਤ ਬਾਵਾ ਦੀ ਮੌਤ ਦੀ ਖਬਰ ਸੁਣ ਕੇ ਬਹੁਤ ਦੁੱਖ ਹੋਇਆ। ਪੰਜਾਬੀ ਲੋਕ ਸੰਗੀਤ ਵਿੱਚ […]