July 7, 2024 10:46 am

ਐੱਸ.ਪੀ ਸਿਟੀ ਮੋਹਾਲੀ ਦਾ ਰੀਡਰ ਗੁਰਜੀਤ ਗਿੱਲ ਆਪਣੇ ਪਲੇਠੇ ਦੇ ਜੱਟਾਂ ਦੇ ਪੁੱਤ” ਜਰੀਏ ਸੰਗੀਤਕ ਦੁਨੀਆ ਚ ਸ਼ਾਮਲ ਹੋਇਆ

ਜੱਟਾਂ ਦੇ ਪੁੱਤ

ਐਸ.ਏ.ਐਸ. ਨਗਰ 14 ਨਵੰਬਰ 2023: ਪੰਜਾਬ ਪੁਲਿਸ ਦੇ ਜਿਲ੍ਹਾ ਐਸ ਏ ਐਸ ਨਗਰ ਵਿਖੇ ਤੈਨਾਤ ਐਸ ਪੀ (ਸ਼ਹਿਰੀ), ਆਕਾਸ਼ਦੀਪ ਸਿੰਘ ਔਲਖ ਦੇ ਰੀਡਰ ਗੁਰਜੀਤ ਗਿੱਲ ਵੱਲੋਂ ਆਪਣੇ ਅਫਸਰ ਸਾਹਿਬਾਨ ਤੇ ਦੋਸਤਾਂ ਮਿੱਤਰਾਂ ਦੀ ਹੱਲਾ ਸ਼ੇਰੀ ਸਦਕੇ ਆਪਣੀ ਮਿੱਠੀ ਤੇ ਸੁਰੀਲੀ ਆਵਾਜ਼ ਜਰੀਏ ਨਾਮਵਾਰ ਗਾਇਕ ਸ਼ਿਵਜੋਤ ਨਾਲ ਆਪਣਾ ਪਹਿਲਾ ਟਰੈਕ “ਜੱਟਾਂ ਦੇ ਪੁੱਤ” ਲੈ ਕੇ ਸੰਗੀਤਿਕ […]