Gujraat : ਦੁਬਈ ਤੋਂ ਅਹਿਮਦਾਬਾਦ ਪਰਤੇ 30 ਵਿਅਕਤੀ ਹੋਏ ਕੋਰੋਨਾ ਪੌਜ਼ਟਿਵ
![Gujraat](https://theunmute.com/wp-content/uploads/2021/12/covid-01.jpg)
ਚੰਡੀਗੜ੍ਹ 04 ਦਸੰਬਰ 2021: ਕੋਰੋਨਾ ਵਾਇਰਸ (corona virus) ਦੇ ਚਲਦੇ ਭਾਰਤ ‘ਚ ਰੋਜ ਕਿਸੇ ਨਾ ਕਿਸੇ ਸੂਬੇ ਤੋਂ ਨਵੇਂ ਕੇਸ ਸਾਹਮਣੇ ਆ ਰਹੇ ਹਨ | ਓਮਿਕਰੋਨ ਦੇ ਖਤਰੇ ਦੇ ਵਿਚਕਾਰ ਗੁਜਰਾਤ ‘ਚ ਕੋਰੋਨਾ ਵਾਇਰਸ ਦਾ ਧਮਾਕਾ ਹੋਇਆ ਹੈ। ਦਸਿਆ ਜਾ ਰਿਹਾ ਹੈ ਕਿ ਦੁਬਈ ਤੋਂ ਅਹਿਮਦਾਬਾਦ (Ahmedabad) ਪਰਤੇ 30 ਲੋਕ ਪੌਜ਼ਟਿਵ ਪਾਏ ਗਏ ਸਨ, ਜਿਸ […]