July 2, 2024 10:24 pm

GG vs UP: ਯੂਪੀ ਵਾਰੀਅਰਜ਼ ਨੇ ਜਿੱਤ ਨਾਲ ਪਲੇਆਫ ‘ਚ ਬਣਾਈ ਥਾਂ, ਗੁਜਰਾਤ ਤੇ ਬੈਂਗਲੁਰੂ ਟੂਰਨਾਮੈਂਟ ਤੋਂ ਬਾਹਰ

UP Warriorz

ਚੰਡੀਗੜ੍ਹ, 20 ਮਾਰਚ 2023: ਮਹਿਲਾ ਪ੍ਰੀਮੀਅਰ ਲੀਗ ਦੇ 17ਵੇਂ ਮੈਚ ਵਿੱਚ ਯੂਪੀ ਵਾਰੀਅਰਜ਼ (UP Warriorz) ਨੇ ਗੁਜਰਾਤ ਜਾਇੰਟਸ ਨੂੰ ਹਰਾ ਦਿੱਤਾ ਹੈ। ਗੁਜਰਾਤ ਨੇ ਯੂਪੀ ਦੇ ਸਾਹਮਣੇ 179 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ਵਿੱਚ ਯੂਪੀ ਨੇ 20ਵੇਂ ਓਵਰ ਵਿੱਚ ਇੱਕ ਗੇਂਦ ਬਾਕੀ ਰਹਿੰਦਿਆਂ ਜਿੱਤ ਹਾਸਲ ਕਰ ਲਈ। ਮਹਿਲਾ ਪ੍ਰੀਮੀਅਰ ਲੀਗ ਦੇ 17ਵੇਂ ਮੈਚ ਵਿੱਚ […]

GUJ vs UP: ਐਸ਼ਲੇ ਗਾਰਡਨਰ ਤੇ ਹੇਮਲਤਾ ਨੇ ਜੜੇ ਅਰਧ ਸੈਂਕੜੇ, ਯੂਪੀ ਵਾਰੀਅਰਜ਼ ਨੂੰ 179 ਦੌੜਾਂ ਦਾ ਦਿੱਤਾ ਟੀਚਾ

UP Warriors

ਚੰਡੀਗੜ੍ਹ, 20 ਮਾਰਚ 2023: ਸੋਮਵਾਰ ਨੂੰ ਮਹਿਲਾ ਪ੍ਰੀਮੀਅਰ ਲੀਗ (Women’s Premier League) ‘ਚ ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਜ਼ (UP Warriors) ਵਿਚਾਲੇ ਅਹਿਮ ਮੁਕਾਬਲਾ ਖੇਡਿਆ ਜਾ ਰਿਹਾ ਹੈ | ਗੁਜਰਾਤ ਜਾਇੰਟਸ (Gujarat Giants) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਯੂਪੀ ਵਾਰੀਅਰਜ਼ (UP Warriors) ਨੂੰ 179 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਨੇ 20 ਓਵਰਾਂ ਵਿੱਚ […]

GG vs UP: ਗੁਜਰਾਤ ਜਾਇੰਟਸ ਅਤੇ ਯੂਪੀ ਵਾਰੀਅਰਜ਼ ਵਿਚਾਲੇ ਕਰੋ ਜਾਂ ਮਰੋ ਦਾ ਮੁਕਾਬਲਾ

Gujarat Giants

ਚੰਡੀਗੜ੍ਹ, 20 ਮਾਰਚ 2023: (GG vs UP) ਮਹਿਲਾ ਪ੍ਰੀਮੀਅਰ ਲੀਗ ਦੇ 17ਵੇਂ ਮੈਚ ਵਿੱਚ ਅੱਜ ਗੁਜਰਾਤ ਜਾਇੰਟਸ (Gujarat Giants) ਦਾ ਸਾਹਮਣਾ ਯੂਪੀ ਵਾਰੀਅਰਜ਼ (UP Warriors) ਨਾਲ ਹੋਵੇਗਾ। ਇਹ ਮੈਚ ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਦਾ ਹੈ। ਹਾਰਨ ਵਾਲੀ ਟੀਮ ਨੂੰ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਖ਼ਤਰਾ ਹੋਵੇਗਾ। ਇਸ ਦੇ ਨਾਲ ਹੀ ਇਹ ਜਿੱਤ ਉਸ […]

ਗੁਜਰਾਤ ਜਾਇੰਟਸ ਦੀ ਕਪਤਾਨ ਬੇਥ ਮੁਨੀ WPL ਤੋਂ ਬਾਹਰ, ਸਨੇਹ ਰਾਣਾ ਨੂੰ ਮਿਲੀ ਕਪਤਾਨੀ

Beth Mooney

ਚੰਡੀਗੜ੍ਹ, 09 ਮਾਰਚ 2023: ਗੁਜਰਾਤ ਜਾਇੰਟਸ ਦੀ ਕਪਤਾਨ ਬੇਥ ਮੁਨੀ (Beth Mooney) ਨੂੰ ਮਹਿਲਾ ਪ੍ਰੀਮਿਅਰ ਲੀਗ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਦੀ ਹੁਣ ਥਾਂ ਸਨੇਹ ਰਾਣਾ (Sneh Rana) ਟੀਮ ਦੀ ਕਪਤਾਨੀ ਕਰੇਗੀ | ਗੁਜਰਾਤ ਫ੍ਰੈਂਚਾਇਜ਼ੀ ਨੇ ਸਨੇਹ ਰਾਣਾ ਦੀ ਥਾਂ ਆਸਟ੍ਰੇਲੀਆਈ ਆਲਰਾਊਂਡਰ ਐਸ਼ਲੇ ਗਾਰਡਨਰ ਨੂੰ ਨਵਾਂ ਉਪ-ਕਪਤਾਨ ਨਿਯੁਕਤ ਕੀਤਾ ਹੈ। ਮੁਨੀ ਪਹਿਲੇ ਮੈਚ ‘ਚ […]

WPL Auction: ਸਮ੍ਰਿਤੀ ਮੰਧਾਨਾ, ਐਸ਼ਲੇ ਗਾਰਡਨਰ ਤੇ ਨਟਾਲੀ ਸਕੀਵਰ ਖਿਡਾਰਨਾਂ ‘ਤੇ ਕਰੋੜਾਂ ਰੁਪਏ ਦੀ ਵਰਖਾ

WPL Auction

ਚੰਡੀਗੜ੍ਹ, 13 ਫਰਵਰੀ 2023: (WPL Auction) ਮਹਿਲਾ ਪ੍ਰੀਮੀਅਰ ਲੀਗ (WPL) ਦੇ ਪਹਿਲੇ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਮੁੰਬਈ ਵਿੱਚ ਚੱਲ ਰਹੀ ਹੈ। ਇਹ ਟੂਰਨਾਮੈਂਟ 4 ਮਾਰਚ ਤੋਂ ਸ਼ੁਰੂ ਹੋਵੇਗਾ। ਫਾਈਨਲ ਮੈਚ 26 ਮਾਰਚ ਨੂੰ ਖੇਡਿਆ ਜਾਵੇਗਾ। ਸਾਰੇ ਮੈਚ ਨਵੀਂ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਅਤੇ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡੇ ਜਾਣਗੇ। ਨਿਲਾਮੀ ਵਿੱਚ ਗੁਜਰਾਤ […]

WPL Auction: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਮੁੰਬਈ ਨੇ 1.80 ਕਰੋੜ ‘ਚ ਖਰੀਦਿਆ

Harmanpreet Kaur

ਚੰਡੀਗੜ੍ਹ, 13 ਫ਼ਰਵਰੀ 2023: ਭਾਰਤੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur) ਨੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ (ਪੀਸੀਏ) ਦੇ 11 ਹੋਰ ਕ੍ਰਿਕੇਟਰਾਂ ਦੇ ਨਾਲ ਮਹਿਲਾ ਪ੍ਰੀਮੀਅਰ ਲੀਗ (ਡਬਲਯੂਪੀਐਲ) ਦੀ ਨਿਲਾਮੀ ਸੂਚੀ ਵਿੱਚ ਜਗ੍ਹਾ ਬਣਾਈ। ਭਾਰਤੀ ਮਹਿਲਾ ਟੀਮ ਦੀ ਕਪਤਾਨ ਮੋਗਾ ਦੀ ਹਰਮਨਪ੍ਰੀਤ ਕੌਰ ਨੂੰ ਮੁੰਬਈ ਨੇ 1.80 ਕਰੋੜ ਵਿੱਚ ਖਰੀਦਿਆ ਹੈ। ਹਰਫ਼ਨਮੌਲਾ ਹਰਮਨ ਤੋਂ ਇਲਾਵਾ ਵਿਕਟਕੀਪਰ ਤਾਨੀਆ ਭਾਟੀਆ […]

WPL: ਮਹਿਲਾ IPL ‘ਚ ਨਿਲਾਮੀ ਲਈ 409 ਖਿਡਾਰਨਾ ਸ਼ਾਰਟਲਿਸਟ, 163 ਵਿਦੇਸ਼ੀ ਖਿਡਾਰਨਾ ਸ਼ਾਮਲ

WPL

ਚੰਡੀਗੜ੍ਹ, 7 ਫ਼ਰਵਰੀ 2023: ਮਹਿਲਾ ਪ੍ਰੀਮੀਅਰ ਲੀਗ (WPL) ਦਾ ਪਹਿਲਾ ਐਡੀਸ਼ਨ ਇਸ ਸਾਲ 4 ਤੋਂ 26 ਮਾਰਚ ਤੱਕ ਆਯੋਜਿਤ ਕੀਤਾ ਜਾਵੇਗਾ। ਬੀਸੀਸੀਆਈ ਨੇ ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕੀਤਾ ਹੈ। ਇਹ ਟੂਰਨਾਮੈਂਟ ਮੁੰਬਈ ਦੇ ਦੋ ਸਟੇਡੀਅਮਾਂ- ਬ੍ਰੇਬੋਰਨ ਅਤੇ ਡੀਵਾਈ ਪਾਟਿਲ ਵਿੱਚ ਖੇਡਿਆ ਜਾਵੇਗਾ। ਇਨ੍ਹਾਂ ਦੋਵਾਂ ਸਟੇਡੀਅਮਾਂ ‘ਚ ਕੁੱਲ 22 ਮੈਚ ਖੇਡੇ ਜਾਣਗੇ। ਦਰਅਸਲ ਮਹਿਲਾ ਟੀ-20 […]