July 7, 2024 2:13 pm

ਹਰਿਆਣਾ ਸਰਕਾਰ ਵੱਲੋਂ ਗਰੁੱਪ-ਏ ਅਤੇ ਗਰੁੱਪ-ਬੀ ਅਸਾਮੀਆਂ ‘ਚ ਰਾਖਵੇਂਕਰਨ ਲਈ ਜਾਰੀ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼

New Projects

ਚੰਡੀਗੜ੍ਹ, 20 ਦਸੰਬਰ 2023: ਹਰਿਆਣਾ ਸਰਕਾਰ (Haryana government) ਨੇ ਸਾਰੇ ਪ੍ਰਸਾਸ਼ਨਿਕ ਸਕੱਤਰਾਂ ਨੂੰ ਗਰੁੱਪ-ਏ ਅਤੇ ਗਰੁੱਪ-ਬੀ ਅਸਾਮੀਆਂ ਦੇ ਸਾਰੇ ਕਾਡਰ ਵਿਚ ਪਦਉਨਤੀ ਵਿਚ ਰਾਖਵਾਂ ਤਹਿਤ 7 ਅਕਤੂਬਰ, 2023 ਨੂੰ ਜਾਰੀ ਦਿਸ਼ਾ-ਨਿਰਦੇਸ਼ਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਸਕੱਤਰ ਵੱਲੋਂ ਪ੍ਰਸਾਸ਼ਨਿਕ ਸਕੱਤਰਾਂ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਰਾਜ […]