July 15, 2024 4:22 pm

ਗ੍ਰੀਸ ਕਿਸ਼ਤੀ ਹਾਦਸੇ ‘ਚ 300 ਪਾਕਿਸਤਾਨੀਆਂ ਦੀ ਮੌਤ ਤੋਂ ਬਾਅਦ ਪਾਕਿਸਤਾਨ ‘ਚ 9 ਮਨੁੱਖੀ ਤਸਕਰ ਗ੍ਰਿਫਤਾਰ

Greece Boat accident

ਚੰਡੀਗੜ੍ਹ,19 ਜੂਨ 2023: 14 ਜੂਨ ਨੂੰ ਗ੍ਰੀਸ ਨੇੜੇ ਕਿਸ਼ਤੀ ਡੁੱਬਣ ਦੀ ਘਟਨਾ (Greece Boat accident)  ਵਿੱਚ ਪਾਕਿਸਤਾਨ ਦੇ 300 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿਸਤਾਨ ਦੇ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਪਾਕਿਸਤਾਨ ਦੀ ਨਿਊਜ਼ ਵੈੱਬਸਾਈਟ ਡਾਨ ਮੁਤਾਬਕ ਕਿਸ਼ਤੀ ‘ਚ ਪਾਕਿਸਤਾਨ ਤੋਂ 400, ਮਿਸਰ ਤੋਂ 200, ਸੀਰੀਆ ਤੋਂ 150 ਲੋਕ ਸਵਾਰ ਸਨ। ਪਾਕਿਸਤਾਨ […]

ਗ੍ਰੀਸ ‘ਚ ਯਾਤਰੀ ਟਰੇਨ ਤੇ ਮਾਲ ਗੱਡੀ ਵਿਚਾਲੇ ਭਿਆਨਕ ਟੱਕਰ ਕਾਰਨ 36 ਜਣਿਆਂ ਦੀ ਮੌਤ, ਕਈ ਜ਼ਖਮੀ

Greece

ਚੰਡੀਗੜ੍ਹ 01, ਫ਼ਰਵਰੀ 2023: ਗ੍ਰੀਸ (Greece) ਵਿੱਚ ਵੱਡਾ ਰੇਲ ਹਾਦਸਾ ਵਾਪਰਿਆ ਹੈ |ਇੱਥੇ ਦੋ ਟਰੇਨਾਂ ਆਪਸ ਵਿੱਚ ਟਕਰਾ ਗਈਆਂ। ਇਸ ਘਟਨਾ ‘ਚ ਹੁਣ ਤੱਕ 36 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦਕਿ 85 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਮੌਕੇ ‘ਤੇ ਰਾਹਤ-ਬਚਾਅ ਦਾ ਕੰਮ ਜਾਰੀ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਮੀਡੀਆ […]

Weightlifting Championship: ਗਿਆਨੇਸ਼ਵਰੀ ਯਾਦਵ ਨੇ ਜਿੱਤਿਆ ਕਾਂਸੀ ਤਗ਼ਮਾ

Gyaneshwari Yadav

ਚੰਡੀਗੜ੍ਹ 03 ਮਈ 2022: (IWF Junior World Weightlifting Championships) ਭਾਰਤ ਦੀ ਗਿਆਨੇਸ਼ਵਰੀ ਯਾਦਵ (Gyaneshwari Yadav) ਨੇ ਗ੍ਰੀਸ ਵਿੱਚ ਚੱਲ ਰਹੀ ਆਈਡਬਲਿਊਐਫ ਜੂਨੀਅਰ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ ਔਰਤਾਂ ਦੇ 49 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਜਦੋਂਕਿ ਵੀ ਰਿਤਿਕਾ ਤੀਜੇ ਸਥਾਨ ’ਤੇ ਰਹੀ। ਛੱਤੀਸਗੜ੍ਹ ਦੀ ਗਿਆਨੇਸ਼ਵਰੀ ਨੇ 156 ਕਿਲੋ (73 ਅਤੇ 83 ਕਿਲੋ) ਭਾਰ ਚੁੱਕਿਆ। […]

ਯੂਨਾਨ ਦੀ ਰਾਜਧਾਨੀ ਏਥਨਜ਼ ‘ਚ ਆਇਆ 5.4 ਤੀਬਰਤਾ ਦਾ ਭੂਚਾਲ

Greece

ਚੰਡੀਗੜ੍ਹ 16 ਜਨਵਰੀ 2022: ਉੱਤਰੀ ਯੂਨਾਨ (Greece) ‘ਚ ਐਤਵਾਰ ਨੂੰ 5.4 ਤੀਬਰਤਾ ਵਾਲੇ ਭੂਚਾਲ (Earthquake) ਦੇ ਝੱਟਕੇ ਮਹਿਸੂਸ ਕੀਤੇ ਗਏ। ਇਸ ਦੌਰਾਨ ਰਾਜਧਾਨੀ ਏਥਨਜ਼ ‘ਚ ਵੀ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ ਏਥਨਜ਼ ਸਥਿਤ ਜੀਓਡਾਇਨਾਮਿਕਸ ਇੰਸਟੀਚਿਊਟ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਦੁਪਹਿਰ […]