July 7, 2024 2:59 pm

ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ ਦੀ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਦੇ ਸੈਮੀਫਾਈਨਲ ‘ਚ ਹਾਰੇ

Rohan Bopanna

ਚੰਡੀਗੜ੍ਹ, 13 ਜੁਲਾਈ 2023: ਭਾਰਤੀ ਟੈਨਿਸ ਸਟਾਰ ਰੋਹਨ ਬੋਪੰਨਾ (Rohan Bopanna) ਨੂੰ ਸਾਲ ਦੇ ਤੀਜੇ ਗ੍ਰੈਂਡ ਸਲੈਮ ਵਿੰਬਲਡਨ ਦੇ ਸੈਮੀਫਾਈਨਲ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ-ਆਸਟ੍ਰੇਲੀਆ ਦੀ ਜੋੜੀ ਨੂੰ ਡੱਚ-ਬ੍ਰਿਟਿਸ਼ ਚੋਟੀ ਦਾ ਦਰਜਾ ਪ੍ਰਾਪਤ ਵੇਸਲੇ ਕੁਲਹੋਫ ਅਤੇ ਨੀਲ ਸਕੂਪਸਕੀ ਦੀ ਜੋੜੀ ਤੋਂ 7-5, 6-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਬੋਪੰਨਾ ਨੇ […]

ਫਾਈਨਲ ਮੁਕਾਬਲਾ ਹਾਰਨ ਤੋਂ ਬਾਅਦ ਭਾਵੁਕ ਹੋਈ ਸਾਨੀਆ ਮਿਰਜ਼ਾ, ਜਾਣੋ ਕਦੋਂ ਲਵੇਗੀ ਸੰਨਿਆਸ

Sania Mirza

ਚੰਡੀਗੜ੍ਹ 27 ਜਨਵਰੀ 2023: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਨੂੰ ਆਪਣੇ ਆਖਰੀ ਗ੍ਰੈਂਡ ਸਲੈਮ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਸਾਨੀਆ ਮਿਰਜ਼ਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਆਸਟ੍ਰੇਲੀਅਨ ਓਪਨ ਉਸ ਦਾ ਆਖਰੀ ਗਰੈਂਡ ਸਲੈਮ ਟੂਰਨਾਮੈਂਟ ਹੋਵੇਗਾ। ਸਾਨੀਆ ਮਿਰਜ਼ਾ ਨੇ ਇਸ ਟੂਰਨਾਮੈਂਟ ਵਿੱਚ ਦੋ ਵਰਗਾਂ ਵਿੱਚ ਭਾਗ ਲਿਆ। ਮਹਿਲਾ ਡਬਲਜ਼ […]

ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਆਪਣੇ ਸੰਨਿਆਸ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Sania Mirza

ਚੰਡੀਗੜ੍ਹ 20 ਜਨਵਰੀ 2022: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਨੇ ਘੋਸ਼ਣਾ ਕੀਤੀ ਕਿ 2022 ਉਸ ਦਾ ਆਖਰੀ ਸੀਜ਼ਨ ਹੋਵੇਗਾ ਕਿਉਂਕਿ ਉਸ ਦਾ ਸਰੀਰ ਥਕ ਰਿਹਾ ਹੈ ਅਤੇ ਹਰ ਦਿਨ ਦੇ ਦਬਾਅ ਲਈ ਊਰਜਾ ਅਤੇ ਪ੍ਰੇਰਣਾ ਹੁਣ ਪਹਿਲਾਂ ਵਰਗੀ ਨਹੀਂ ਹੈ। ਸਾਨੀਆ (Sania Mirza) ਨੇ 3 ਮਿਕਸਡ ਡਬਲਜ਼ ਟਰਾਫੀਆਂ ਸਮੇਤ 6 ਗ੍ਰੈਂਡ ਸਲੈਮ ਖਿਤਾਬ […]