July 7, 2024 5:03 pm

ਸੂਬਿਆਂ ਨੂੰ ਮਿਲੇ ਰਾਜਪਾਲ ਨਿਯੁਕਤ ਕਰਨ ਦੀ ਸ਼ਕਤੀ: MP ਸ਼ਿਵਦਾਸਨ

Governors

ਚੰਡੀਗੜ੍ਹ, 8 ਦਸੰਬਰ 2023: ਲੋਕਾਂ ਦੀ ਇੱਛਾ ਦਾ ਸਨਮਾਨ ਕਰਦੇ ਹੋਏ ਸੂਬਿਆਂ ਨੂੰ ਰਾਜਪਾਲ (Governor) ਨਿਯੁਕਤ ਕਰਨ ਦਾ ਅਧਿਕਾਰ ਦੇਣ ਲਈ ਸੰਵਿਧਾਨ ਵਿੱਚ ਸੋਧ ਕਰਨ ਦੀ ਲੋੜ ਹੈ। ਸੀਪੀਆਈ (ਐਮ) ਦੇ ਸੰਸਦ ਮੈਂਬਰ ਵੀ ਸ਼ਿਵਦਾਸਨ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਇਹ ਗੱਲ ਕਹੀ। ਸ਼ਿਵਦਾਸਨ ਨੇ ਮੈਂਬਰਾਂ ਨੂੰ ਸੰਵਿਧਾਨ ਸੋਧ ਬਿੱਲ, 2022 (ਧਾਰਾ 153 ਦੀ […]