ਗੋ ਫਸਟ ਦੀਆਂ ਦੋ ਫਲਾਈਟਾਂ ‘ਚ ਆਈ ਤਕਨੀਕੀ ਖ਼ਰਾਬੀ, DGCA ਨੇ ਉਡਾਣ ਭਰਨ ਤੋਂ ਰੋਕਿਆ
![Go First](https://theunmute.com/wp-content/uploads/2022/07/Untitled-48.jpg)
ਚੰਡੀਗੜ੍ਹ 19 ਜੁਲਾਈ 2022: ਗੋ ਫਸਟ (Go First) ਦੀ ਮੁੰਬਈ-ਲੇਹ ਅਤੇ ਸ਼੍ਰੀਨਗਰ-ਦਿੱਲੀ ਫਲਾਈਟ ‘ਚ ਤਕਨੀਕੀ ਖ਼ਰਾਬੀ ਕਾਰਨ ਉਡਾਣ ਭਰਨ ਤੋਂ ਡੀਜੀਸੀਏ ਨੇ ਰੋਕ ਦਿੱਤਾ | ਇਸ ਦੌਰਾਨ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੋ ਫਸਟ ਦੀ ਮੁੰਬਈ-ਲੇਹ ਫਲਾਈਟ ਦਾ ਇੰਜਣ ਖ਼ਰਾਬ ਹੋਣ ਕਾਰਨ ਦਿੱਲੀ ਵੱਲ ਮੋੜ ਦਿੱਤਾ ਗਿਆ | ਇਸਦੇ ਨਾਲ ਸ੍ਰੀਨਗਰ-ਦਿੱਲੀ ਉਡਾਣ ਦੇ ਇੰਜਣ ਨੰਬਰ […]