July 8, 2024 1:43 am

PM ਮੋਦੀ ਵੱਲੋਂ ਜੀ-20 ਸਿਖਰ ਸੰਮੇਲਨ ਸੈਸ਼ਨ ‘ਚ ‘ਗਲੋਬਲ ਬਾਇਓਫਿਊਲ ਅਲਾਇੰਸ’ ਲਾਂਚ

Global Biofuel Alliance

ਚੰਡੀਗੜ੍ਹ, 09 ਸਤੰਬਰ 2023: ਪ੍ਰਧਾਨ ਮੰਤਰੀ ਮੋਦੀ ਨੇ ‘ਗਲੋਬਲ ਬਾਇਓਫਿਊਲ ਅਲਾਇੰਸ’ (Global Biofuel Alliance) ਲਾਂਚ ਕੀਤਾ ਹੈ । ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਬ੍ਰਾਜ਼ੀਲ, ਅਰਜਨਟੀਨਾ ਅਤੇ ਇਟਲੀ ਦੇ ਰਾਜ ਮੁਖੀ ਵੀ ਮੌਜੂਦ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਪਰਕ ਵਧਾਉਣਾ […]