July 2, 2024 10:12 pm

ਵਿਧਾਇਕਾਂ ਵਲੋਂ ਭਰੋਸਾ ਦੇਣ ਮਗਰੋਂ ਯੂਨੀਵਰਸਿਟੀ ਬਚਾਓ ਮੋਰਚੇ ਨੇ ਧਰਨਾ ਚੁੱਕਿਆ

University Bachao Morcha

ਚੰਡੀਗੜ੍ਹ,19 ਅਪ੍ਰੈਲ 2023: ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਤੋਂ ਬਾਹਰ ਕੱਢਣ ਲਈ ਯੂਨੀਵਰਸਿਟੀ ਬਚਾਓ ਮੋਰਚੇ (University Bachao Morcha) ਵੱਲੋਂ ਪਿਛਲੇ 38 ਦਿਨਾਂ ਤੋਂ ਦਿੱਤਾ ਜਾ ਰਿਹਾ ਧਰਨਾ ਅੱਜ ਪਟਿਆਲਾ ਸ਼ਹਿਰੀ ਅਤੇ ਹਲਕਾ ਘਨੌਰ ਦੀ ਵਿਧਾਇਕ ਵੱਲੋਂ ਭਰੋਸਾ ਦੇ ਕੇ ਖ਼ਤਮ ਕਰਵਾ ਦਿੱਤਾ ਗਿਆ ਹੈ | ਪਟਿਆਲਾ ਸ਼ਹਿਰ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਹਲਕਾ […]

ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਭਰਾ, ਲੜਕੇ, ਭਤੀਜੇ ਸਮੇਤ 10 ਜਣਿਆਂ ‘ਤੇ ਵਿਰੁੱਧ ਪਰਚਾ ਦਰਜ

ਖੇਲੋ ਇੰਡੀਆ ਯੂਥ ਗੇਮਜ਼

ਪਟਿਆਲਾ 19 ਦਸੰਬਰ 2022: ਹਲਕਾ ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਭਰਾ, ਲੜਕੇ ਸਾਬਕਾ ਪ੍ਰਬੰਧਕੀ ਡਾਇਰੈਕਟਰ ਪਾਵਰਕੌਮ ਗਗਨਦੀਪ ਸਿੰਘ , ਭਤੀਜੇ ਸਮੇਤ 10 ਜਣਿਆਂ ‘ਤੇ ਕੇਸ ਦਰਜ ਕੀਤਾ ਗਿਆ ਹੈ । ਨਾਜਾਇਜ਼ ਕਾਲੋਨੀਆਂ ਕੱਟਣ ਵਾਲਿਆਂ ਖਿਲਾਫ਼ ਆਖ਼ਿਰ ਪਟਿਆਲਾ ਡਿਵੈਲਪਮੈਂਟ ਅਥਾਰਟੀ ਨੇ ਵੱਡੀ ਕਾਰਵਾਈ ਆਰੰਭ ਕਰ ਦਿੱਤੀ ਹੈ। ਇਕੱਲੇ ਥਾਣਾ ਸਦਰ ਅਧੀਨ ਆਉਂਦੇ ਖੇਤਰ […]

CM ਚੰਨੀ ਨੇ ਘਨੌਰ ਤੋਂ ਕਾਂਗਰਸ ਮਦਨ ਲਾਲ ਜਲਾਲਪੁਰ ਦੇ ਹੱਕ ‘ਚ ਕੀਤਾ ਪ੍ਰਚਾਰ

Madan Lal Jalalpur

ਘਨੌਰ 07 ਫਰਵਰੀ 2022: ਹਲਕਾ ਘਨੌਰ (Ghanour) ਵਿਖੇ ਸਥਾਨਕ ਕਾਂਗਰਸੀ ਉਮੀਦਵਾਰ ਮਦਨ ਲਾਲ ਜਲਾਲਪੁਰ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਵਿਸ਼ੇਸ਼ ਤੌਰ ‘ਤੇ ਹਲਕਾ ਘਨੌਰ ਪਹੁੰਚੇ| ਇਸ ਦੌਰਾਨ ਸੀ ਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਲਕਾ ਘਨੌਰ ਦੀ ਨੁਹਾਰ ਬਦਲੀ ਜਾਵੇਗੀ ਹਲਕੇ ਦਾ ਹਰ ਪੱਖ ਤੋਂ ਵਿਕਾਸ ਕੀਤਾ ਜਾਵੇਗਾ| ਇਸ ਮੌਕੇ ‘ਤੇ ਹਲਕਾ […]

ਕਾਂਗਰਸ ਅਬਜਰਬਰ ਚੀਮਾ ਨੇ ਹਲਕਾ ਘਨੌਰ ਦੇ ਕਾਂਗਰਸੀ ਵਰਕਰਾਂ ਨਾਲ ਕੀਤੀ ਬੈਠਕ

ਅਬਜਰਬਰ ਚੀਮਾ

ਚੰਡੀਗੜ੍ਹ,15 ਨਵੰਬਰ 2021 : ਅੱਜ ਆਲ ਇੰਡੀਆ ਕਾਂਗਰਸ ਕਮੇਟੀ ਦੇ ਅਬਜਰਬਰ ਚੀਮਾ ਦੀ ਅਗਵਾਈ ਵਿਚ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਜਲਾਲਪੁਰ ਸਥਿਤ ਰਹਾਇਸ਼ ਵਿਖੇ ਜਿ਼ਲ੍ਹਾ ਪ੍ਰੀਸ਼ਦ ਮੈਂਬਰਾਂ, ਬਲਾਕ ਸੰਮਤੀ ਮੈਂਬਰਾਂ, ਪੰਚਾਂ-ਸਰਪੰਚਾਂ ਤੇ ਕਾਂਗਰਸੀ ਆਗੂਆਂ ਦੇ ਵਰਕਰਾਂ ਨਾਲ ਬੈਠਕ ਉਨ੍ਹਾਂ ਨਾਲ ਅਗਾਮੀਂ ਚੋਣਾਂ ਸਬੰਧੀ ਵਿਚਾਰ ਚਰਚਾ ਕੀਤੀ। ਇਸ ਦੌਰਾਨ ਜਿ਼ਲ੍ਹਾ ਪ੍ਰਧਾਨ ਗੁਰਦੀਪ ਸਿੰਘ […]