July 15, 2024 9:47 pm

ਆਈ.ਟੀ.ਆਈ. ਹਸਪਤਾਲ ਤੇ ਆਧੁਨਿਕ ਬੱਸ ਸਟੈਂਡ ਨਾਲ ਘਨੌਰ ਬਣੇਗਾ ਨਮੂਨੇ ਦਾ ਸ਼ਹਿਰ: ਮਦਨ ਲਾਲ ਜਲਾਲਪੁਰ

Ghanour bus stand

ਚੰਡੀਗੜ੍ਹ 11 ਦਸੰਬਰ 2021: ਅੱਜ ਕਸਬਾ ਘਨੌਰ ਵਿਖੇ ਨਗਰ ਪੰਚਾਇਤ ਘਨੌਰ ਦੇ ਪ੍ਰਧਾਨ ਨਰਪਿੰਦਰ ਸਿੰਘ ਭਿੰਦਾ, ਸੰਮਤੀ ਚੇਅਰਮੈਨ ਜਗਦੀਪ ਸਿੰਘ ਡਿੰਪਲ ਚਪੜ੍ਹ ਅਤੇ ਈ.ਓ. ਚੇਤੰਨ ਕੁਮਾਰ ਦੀ ਅਗਵਾਈ ਵਿਚ ਕੀਤੇ ਗਏ ਕੰਮਾਂ ਦਾ ਉਦਘਾਟਨ ਅਤੇ ਕੁਝ ਕੰਮਾਂ ਦਾ ਨੀਂਹ ਪੱਥਰ ਰੱਖਣ ਲਈ ਸਮਾਗਮ ਕਰਵਾਏ ਗਏ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪੁੱਜੇ ਹਲਕਾ ਘਨੌਰ ਦੇ ਵਿਧਾਇਕ […]

ਰਾਜਾ ਵੜਿੰਗ ਨੇ ਘਨੌਰ ਬੱਸ ਅੱਡੇ ਦੇ ਨਵੀਨੀਕਰਨ ਕਾਰਜਾਂ ਲਈ ਜਾਰੀ ਕੀਤੇ 83.50 ਲੱਖ ਰੁਪਏ

https://theunmute.com/captain-along-with-drug-dealers-ruined-punjab-raja-waring/

ਚੰਡੀਗੜ੍ਹ 1 ਦਸੰਬਰ 2021: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਇਲਾਕਾ ਨਿਵਾਸੀਆਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਅੱਜ, 83.50 ਲੱਖ ਰੁਪਏ ਦੀ ਲਾਗਤ ਨਾਲ ਘਨੌਰ ਬੱਸ ਅੱਡੇ(Ghanour Bus Stand)ਦੇ ਨਵੀਨੀਕਰਨ ਤੇ ਇਸ ਨੂੰ ਮੁਕੰਮਲ ਕਰਨ ਦੇ ਕੰਮ ਦੀ ਸ਼ੁਰੂਆਤ ਕੀਤੀ।ਟਰਾਂਸਪੋਰਟ ਮੰਤਰੀ ਨੇ ਇਸ ਬੱਸ ਅੱਡੇ ਦੇ ਕੰਮ ਨੂੰ ਇੱਕ […]