July 5, 2024 4:43 pm

Patiala News: ਘਨੌਰ ‘ਚ ਜ਼ਮੀਨੀ ਵਿਵਾਦ ਦੇ ਚੱਲਦੇ ਤਿੰਨ ਜਣਿਆਂ ਦੀ ਗਈ ਜਾਨ

Ghanaur

ਪਟਿਆਲਾ, 26 ਜੂਨ 2024: ਪਟਿਆਲਾ ਤੋਂ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ‘ਚ 3 ਜਣਿਆਂ ਦੀ ਜਾਨ ਚਲੀ ਗਈ | ਮਿਲੀ ਜਾਣਕਾਰੀ ਮੁਤਾਬਕ ਘਨੌਰ (Ghanaur) ਦੇ ਪਿੰਡ ਚਤੁਰ ਨਗਰ ਨਿਗਾਵਾਂ ਨੇੜੇ ਆਪਸੀ ਜ਼ਮੀਨੀ ਵਿਵਾਦ ਨੂੰ ਲੈ ਕੇ ਗੋ+ਲੀ+ਆਂ ਚੱਲੀਆਂ ਅਤੇ ਗੋ+ਲੀ ਲੱਗਣ ਨਾਲ 3 ਵਿਅਕਤੀਆਂ ਦੀ ਮੌਤ ਹੋ ਗਈ | ਸੂਚਨਾ ਮਿਲਣ ‘ਤੇ ਵੱਡੀ […]