July 7, 2024 6:32 am

ਹੁਣ ਪੈਨ ਕਾਰਡ ਹੋਵੇਗਾ ਪਛਾਣ ਪੱਤਰ, ਆਧਾਰ ਕਾਰਡ ਦੀ ਨਹੀਂ ਪਵੇਗੀ ਲੋੜ: ਨਿਰਮਲਾ ਸੀਤਾਰਮਨ

PAN Card

ਚੰਡੀਗੜ੍ਹ , 01 ਫਰਵਰੀ 2023: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿੱਚ ਵਿੱਤੀ ਸਾਲ 2023-24 ਲਈ ਆਮ ਬਜਟ ਪੇਸ਼ ਕੀਤਾ ਜਾ ਰਿਹਾ ਹੈ । ਅੰਮ੍ਰਿਤਕਾਲ ਦੇ ਇਸ ਪਹਿਲੇ ਬਜਟ ਵਿੱਚ ਵਿੱਤ ਮੰਤਰੀ ਵੱਲੋਂ ਦੇਸ਼ ਦੇ ਵੱਖ-ਵੱਖ ਸੈਕਟਰਾਂ ਵਿੱਚ ਤੇਜ਼ੀ ਲਿਆਉਣ ਲਈ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਇਸ ਦੌਰਾਨ ਬਜਟ ਪੇਸ਼ ਕਰਦੇ ਹੋਏ ਨਿਰਮਲਾ […]

Budget 2023: ਇਨ੍ਹਾਂ ਮੰਤਰਾਲਿਆਂ ਨੂੰ ਇੱਕ ਮੰਤਰਾਲੇ ਦੇ ਅਧੀਨ ਕਰ ਸਕਦੀ ਹੈ ਕੇਂਦਰ ਸਰਕਾਰ

Budget 2023

ਚੰਡੀਗੜ੍ਹ, 31 ਜਨਵਰੀ 2023: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਲਕੇ 1 ਫਰਵਰੀ ਨੂੰ ਆਮ ਬਜਟ ਪੇਸ਼ ਕਰਨਗੇ। ਇਹ ਕੇਂਦਰ ਸਰਕਾਰ ਦਾ ਆਖਰੀ ਫੁੱਲ ਟਾਈਮ ਬਜਟ ਹੋਵੇਗਾ। ਇਸ ਵਾਰ ਸਰਕਾਰ ਬਜਟ ‘ਚ ਰੇਲਵੇ, ਟਰਾਂਸਪੋਰਟ ਅਤੇ ਮੈਟਰੋ ਨੂੰ ਲੈ ਕੇ ਕਈ ਵੱਡੇ ਫੈਸਲੇ ਲੈ ਸਕਦੀ ਹੈ। ਇਸ ਵਿੱਚ ਸਾਰੇ ਮੰਤਰਾਲਿਆਂ ਨੂੰ ਇੱਕ ਮੰਤਰਾਲੇ ਦੇ ਅਧੀਨ ਲਿਆਉਣਾ ਵੀ […]

ਨਿਰਮਲਾ ਸੀਤਾਰਮਨ ਵਲੋਂ ਆਰਥਿਕ ਸਰਵੇਖਣ ਪੇਸ਼, ਕਿਹਾ ਅਗਲੇ ਵਿੱਤੀ ਸਾਲ ਵਿਕਾਸ ਦਰ 6.5% ਰਹਿਣ ਦੀ ਉਮੀਦ

Nirmala Sitharaman:

ਚੰਡੀਗੜ੍ਹ, 31 ਜਨਵਰੀ 2023: ਆਮ ਬਜਟ ਤੋਂ ਇੱਕ ਦਿਨ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਲੋਕ ਸਭਾ ਵਿੱਚ ਆਰਥਿਕ ਸਰਵੇਖਣ ਪੇਸ਼ ਕੀਤਾ। ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ‘ਚ ਆਰਥਿਕ ਮੰਦੀ ਦੇ ਸੰਕਟ ਦੇ ਬਾਵਜੂਦ ਭਾਰਤ ਦੀ ਆਰਥਿਕ ਵਿਕਾਸ ਦਰ ਅਗਲੇ ਵਿੱਤੀ ਸਾਲ ਯਾਨੀ 2023-24 ‘ਚ 6.5 ਫ਼ੀਸਦੀ ‘ਤੇ ਰਹੇਗੀ। ਹਾਲਾਂਕਿ, ਇਹ ਮੌਜੂਦਾ […]