July 4, 2024 8:48 pm

ਬਿਹਾਰ ਦੇ ਗਯਾ ‘ਚ ਗਰਮੀ ਕਾਰਨ 6 ਜਣਿਆਂ ਦੀ ਗਈ ਜਾਨ, ਹਸਪਤਾਲ ‘ਚ ਬਣਾਏ ਹੀਟ ਵੇਵ ਵਾਰਡ

Gaya

ਚੰਡੀਗੜ੍ਹ, 31 ਮਈ 2024: ਦੇਸ਼ ਭਰ ‘ਚ ਅੱਤ ਦੀ ਗਰਮੀ ਦਾ ਕਹਿਰ ਜਾਰੀ ਹੈ, ਇਸਦੇ ਚੱਲਦੇ ਬਿਹਾਰ ਦੇ ਗਯਾ (Gaya) ਜ਼ਿਲ੍ਹੇ ‘ਚ ਇਨ੍ਹੀਂ ਦਿਨੀਂ ਕੁੱਲ ਛੇ ਜਣਿਆਂ ਦੀ ਜਾਨ ਚਲੀ ਗਈ। ਮਗਧ ਡਿਵੀਜ਼ਨ ਦੇ ਇਕਲੌਤੇ ਵੱਡੇ ਸਰਕਾਰੀ ਹਸਪਤਾਲ ਅਨੁਗ੍ਰਹ ਨਰਾਇਣ ਮਗਧ ਮੈਡੀਕਲ ਕਾਲਜ ਹਸਪਤਾਲ ਦੇ ਹੀਟ ਵੇਵ ਵਾਰਡ ਵਿਚ ਦਾਖਲ ਚਾਰ ਮਰੀਜ਼ਾਂ ਦੀ ਮੌਤ ਹੋ […]

ਬਿਹਾਰ ‘ਚ ਫ਼ੌਜੀ ਅਭਿਆਸ ਦੌਰਾਨ ਤੋਪ ਦਾ ਗੋਲਾ ਡਿੱਗਣ ਕਾਰਨ 3 ਜਣਿਆਂ ਦੀ ਮੌਤ

Bihar

ਚੰਡੀਗੜ੍ਹ, 8 ਮਾਰਚ 2023: ਬਿਹਾਰ (Bihar) ਵਿੱਚ ਗਯਾ ਦੇ ਗੁਲਰ ਵੇਦ ਪਿੰਡ ਵਿੱਚ ਤੋਪ ਦਾ ਗੋਲਾ ਡਿੱਗਣ ਕਾਰਨ 3 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ 3 ਜਣਿਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬੁੱਧਵਾਰ ਸਵੇਰੇ ਹਰ ਕੋਈ ਹੋਲੀ ਖੇਡ ਰਿਹਾ ਸੀ। ਇਸ ਦੌਰਾਨ ਅਚਾਨਕ ਫੌਜ ਦੇ ਅਭਿਆਸ ਖੇਤਰ ਤੋਂ ਪਿੰਡ ਵਿੱਚ ਤੋਪ ਦਾ ਗੋਲਾ […]

ਗਯਾ ‘ਚ ਦਲਾਈ ਲਾਮਾ ਦੇ ਪ੍ਰਵਚਨ ਪ੍ਰੋਗਰਾਮ ‘ਚ ਸ਼ਾਮਲ ਹੋਣ ਆਏ ਚਾਰ ਵਿਦੇਸ਼ੀ ਨਾਗਰਿਕ ਕੋਰੋਨਾ ਪਾਜ਼ੇਟਿਵ

Covid-19

ਚੰਡੀਗੜ੍ਹ 26 ਦਸਬੰਰ 2022: ਭਾਰਤ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਨੇ ਦੇਸ਼ ਨੂੰ ਇੱਕ ਵਾਰ ਫਿਰ ਚਿੰਤਾ ਵਿੱਚ ਪਾ ਦਿੱਤਾ ਹੈ | ਇਸ ਦਰਮਿਆਨ ਬਿਹਾਰ ਦੇ ਗਯਾ (Gaya) ‘ਚ ਬੁੱਧ ਧਰਮ ਦੇ ਨੇਤਾ ਦਲਾਈ ਲਾਮਾ ਦਾ ਉਪਦੇਸ਼ ਸੁਣਨ ਲਈ ਇਕੱਠੇ ਹੋਏ ਸ਼ਰਧਾਲੂਆਂ ‘ਚੋਂ ਕੋਰੋਨਾ ਦੀ ਵੱਡੀ ਖਬਰ ਸਾਹਮਣੇ ਆਈ ਹੈ। 23 ਦਸੰਬਰ ਨੂੰ ਗਯਾ ਆਏ […]

RRB NTPC ਪ੍ਰੀਖਿਆ ਮਾਮਲਾ:ਵਿਦਿਆਰਥੀਆਂ ਕਿਸੇ ਤਰ੍ਹਾਂ ਦਾ ਪ੍ਰਦਰਸ਼ਨ ਨਾ ਕਰਨ: ਖਾਨ ਸਰ

RRB NTPC

ਚੰਡੀਗੜ੍ਹ 28 ਜਨਵਰੀ 2022: RRB NTPC ਪ੍ਰੀਖਿਆ ਧਾਂਦਲੀ ਮੁੱਦੇ ਨੂੰ ਲੈ ਕੇ ਵਿਦਿਆਰਥੀਆਂ ਨੇ ਸ਼ੁੱਕਰਵਾਰ ਨੂੰ ਬਿਹਾਰ (Bihar) ਬੰਦ ਦਾ ਸੱਦਾ ਦਿੱਤਾ ਹੈ। ਇਸ ਬੰਦ ਨੂੰ ਮਹਾਂਗਠਜੋੜ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦਾ ਸਮਰਥਨ ਵੀ ਮਿਲਿਆ ਹੈ। ਬਿਹਾਰ ਅਤੇ ਰੇਲਵੇ ਪੁਲਸ ਨੇ ਵੀ ਇਸ ਨਾਲ ਨਜਿੱਠਣ ਲਈ ਤਿਆਰੀਆਂ ਕਰ ਲਈਆਂ ਹਨ। ਇਸ ਦੌਰਾਨ ਪਟਨਾ ਦੇ ਮਸ਼ਹੂਰ […]

RRB-NTPC ਦੇ ਨਤੀਜਿਆਂ ‘ਚ ਧਾਂਦਲੀ ਨੂੰ ਲੈ ਕੇ ਸਮਸਤੀਪੁਰ ‘ਚ ਕੀਤਾ ਰੋਡ ਜਾਮ

Samastipur

ਚੰਡੀਗੜ੍ਹ 28 ਜਨਵਰੀ 2022: RRB-NTPC ਦੇ ਨਤੀਜਿਆਂ ‘ਚ ਧਾਂਦਲੀ ਤੇ ਗਰੁੱਪ ਡੀ ਦੀ ਪ੍ਰੀਖਿਆ ‘ਚ ਇਕ ਦੀ ਬਜਾਏ ਦੋ ਪ੍ਰੀਖਿਆਵਾਂ ਲੈਣ ਦੇ ਖਿਲਾਫ ਬਿਹਾਰ ਦੇ ਸਮਸਤੀਪੁਰ ਵਿਦਿਆਰਥੀ ਸੰਗਠਨ AISA ਅਤੇ ਨੌਜਵਾਨ ਸੰਗਠਨ ਇਨਾਸ ਨੇ ਬਿਹਾਰ ਬੰਦ ਕਰਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਸਮਸਤੀਪੁਰ (Samastipur) ਸ਼ਹਿਰ ‘ਚ ਸੜਕ ਜਾਮ ਕਰ ਦਿੱਤੀ। ਇਸ ਤੋਂ ਪਹਿਲਾਂ ਆਇਸਾ-ਇਨੋਸ ਨੇ […]

RRB-NTPC ਪ੍ਰੀਖਿਆ ਮਾਮਲਾ: ਬਿਹਾਰ ‘ਚ ਵੱਖ-ਵੱਖ ਥਾਵਾਂ ਤੋਂ 55 ਵਿਦਿਆਰਥੀਆਂ ਨੂੰ ਹਿਰਾਸਤ ‘ਚ ਲਿਆ

Bihar

ਚੰਡੀਗੜ੍ਹ 27 ਜਨਵਰੀ 2022: ਬਿਹਾਰ ‘ਚ ਵਿਦਿਆਰਥੀਆਂ ਨੇ RRB-NTPC ਪ੍ਰੀਖਿਆ ਦੇ ਨਤੀਜਿਆਂ ‘ਚ ਕਥਿਤ ਗੜਬੜੀਆਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ| ਇਸ ਦੌਰਾਨ ਗੁੱਸੇ ‘ਚ ਆਏ ਵਿਦਿਆਰਥੀਆਂ ਨੇ ਗਯਾ ‘ਚ ਇਕ ਟਰੇਨ ਨੂੰ ਅੱਗ ਲਗਾ ਦਿੱਤੀ। ਰੇਲ ਮੰਤਰਾਲੇ ਦੇ ਅਧਿਕਾਰਤ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਬਿਹਾਰ (Bihar) ਦੇ ਆਰਾ, ਗਯਾ, ਨਵਾਦਾ ਅਤੇ ਸੀਤਾਮੜੀ ‘ਚ ਵਿਦਿਆਰਥੀਆਂ […]

ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਯਾਤਰੀ ਰੇਲ ਨੂੰ ਲਗਾਈ ਅੱਗ

Gaya

ਚੰਡੀਗੜ੍ਹ 26 ਜਨਵਰੀ 2022: ਬਿਹਾਰ ’ਚ ਰੇਲਵੇ ਭਰਤੀ ਬੋਰਡ ਦੀ ਐੱਨ.ਟੀ.ਪੀ.ਸੀ. (NTPC) ਪ੍ਰੀਖਿਆ ’ਚ ਧਾਂਧਲੀ ਦੇ ਵਿਰੋਧ ’ਚ ਬੁੱਧਵਾਰ ਨੂੰ ਵਿਦਿਆਰਥੀ (Students) ਜ਼ਿਆਦਾ ਭੜਕ ਉੱਠੇ। ਇਸਦੇ ਚਲਦੇ ਤੀਜੇ ਦਿਨ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀਆਂ ਨੇ ਗਯਾ (Gaya) ’ਚ ਟ੍ਰੇਨ ’ਚ ਅੱਗ ਲਗਾ ਦਿੱਤੀ। ਇਸ ਘਟਨਾ ’ਤੇ ਗਯਾ (Gaya) ਦੇ ਐੱਸ.ਐੱਸ.ਪੀ. ਆਦਿੱਤਿਆ ਕੁਮਾਰ ਨੇ ਕਿਹਾ ਕਿ […]