July 7, 2024 4:54 pm

ਗੌਤਮ ਗੰਭੀਰ ਹੋਣਗੇ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ! ਛੇਤੀ ਹੋ ਸਕਦੈ ਐਲਾਨ

Gautam Gambhir

ਚੰਡੀਗੜ੍ਹ, 29 ਮਈ 2024: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟਰ ਗੌਤਮ ਗੰਭੀਰ (Gautam Gambhir) ਦਾ ਭਾਰਤੀ ਟੀਮ ਦਾ ਮੁੱਖ ਕੋਚ ਬਣਨਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਆਈਪੀਐਲ ਫਰੈਂਚਾਇਜ਼ੀ ਦੇ ਮਾਲਕ ਨੇ ਕ੍ਰਿਕਬਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੰਭੀਰ ਦਾ ਕੋਚ ਬਣਨਾ ਲਗਭਗ ਤੈਅ ਹੈ ਅਤੇ ਇਸ ਦਾ ਐਲਾਨ […]

ਭਾਰਤੀ ਟੀਮ ਦੇ ਮੁੱਖ ਕੋਚ ਦੇ ਅਹੁਦੇ ਲਈ ਅਰਜ਼ੀਆਂ ਦੀ ਆਖਰੀ ਤਾਰੀਖ਼ ਸਮਾਪਤ, ਇਸ ਖਿਡਾਰੀ ਨੂੰ ਮਿਲ ਸਕਦੈ ਮੌਕਾ

Head Coach

ਚੰਡੀਗੜ੍ਹ, 28 ਮਈ 2024: ਭਾਰਤੀ ਟੀਮ ਇਸ ਸਮੇਂ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਨਿਊਯਾਰਕ ‘ਚ ਹੈ। ਮੌਜੂਦਾ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਇਸ ਗਲੋਬਲ ਟੂਰਨਾਮੈਂਟ ਤੋਂ ਬਾਅਦ ਖਤਮ ਹੋ ਰਿਹਾ ਹੈ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਭਾਰਤੀ ਟੀਮ ਦੇ ਮੁੱਖ ਕੋਚ (Head Coach) ਦੇ ਅਹੁਦੇ ਲਈ […]

ਹਾਰਦਿਕ ਪੰਡਯਾ ਦੇ ਹੱਕ ‘ਚ ਨਿੱਤਰੇ ਗੌਤਮ ਗੰਭੀਰ, ਦੋ ਵਿਦੇਸ਼ੀ ਖਿਡਾਰੀਆਂ ਨੂੰ ਦਿੱਤਾ ਤਿੱਖਾ ਜਵਾਬ

Hardik Pandya

ਚੰਡੀਗੜ੍ਹ 15 ਮਈ 2024: ਆਈਪੀਐਲ ਦਾ 17ਵਾਂ ਸੀਜ਼ਨ ਮੁੰਬਈ ਇੰਡੀਅਨਜ਼ ਲਈ ਕੁਝ ਖਾਸ ਨਹੀਂ ਸੀ। ਹਾਰਦਿਕ ਪੰਡਯਾ (Hardik Pandya) ਦੀ ਅਗਵਾਈ ‘ਚ ਮੁੰਬਈ ਨੂੰ ਨੌਂ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਮੁੰਬਈ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ। ਹੁਣ ਟੀਮ ਦੇ ਨਵੇਂ ਕਪਤਾਨ ਨੂੰ ਆਲੋਚਨਾ ਦਾ […]

MP ਗੌਤਮ ਗੰਭੀਰ ਨੇ ਛੱਡੀ ਸਿਆਸਤ, ਜੇਪੀ ਨੱਡਾ ਨੂੰ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਕੀਤੀ ਅਪੀਲ

Gautam Gambhir

ਚੰਡੀਗੜ੍ਹ, 2 ਮਾਰਚ 2024: ਸਾਬਕਾ ਕ੍ਰਿਕਟਰ ਅਤੇ ਭਾਜਪਾ ਦੇ ਲੋਕ ਸਭਾ ਮੈਂਬਰ ਗੌਤਮ ਗੰਭੀਰ (Gautam Gambhir) ਨੇ ਸਿਆਸਤ ਛੱਡਣ ਦੀ ਗੱਲ ਆਖੀ ਹੈ | ਅੱਜ ਦਿੱਲੀ ਪੂਰਬੀ ਤੋਂ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਸੋਸ਼ਲ ਮੀਡੀਆ ‘ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਨੂੰ ਸਿਆਸੀ ਜ਼ਿੰਮੇਵਾਰੀਆਂ ਤੋਂ ਮੁਕਤ ਕਰਨ ਦੀ ਗੱਲ ਕੀਤੀ ਹੈ । ਇਸ ਤੋਂ ਬਾਅਦ […]

ਗੌਤਮ ਗੰਭੀਰ ਨੇ ਛੱਡਿਆ ਲਖਨਊ ਦਾ ਸਾਥ, ਦੋ ਵਾਰ IPL ਚੈਂਪੀਅਨ ਰਹੀ ਇਸ ਟੀਮ ਦੇ ਬਣੇ ਮੈਂਟਰ

Gautam Gambhir

ਚੰਡੀਗੜ੍ਹ, 22 ਨਵੰਬਰ 2023: ਆਈ.ਪੀ.ਐੱਲ (IPL) ਦੇ ਪਿਛਲੇ ਦੋ ਐਡੀਸ਼ਨਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਲਖਨਊ ਸੁਪਰ ਜਾਇੰਟਸ ਦੀ ਟੀਮ ਨੂੰ ਆਈ.ਪੀ.ਐੱਲ 2024 ਤੋਂ ਪਹਿਲਾਂ ਦੋ ਵੱਡੇ ਝਟਕੇ ਲੱਗੇ ਹਨ। ਮੁੱਖ ਕੋਚ ਐਂਡੀ ਫਲਾਵਰ ਪਹਿਲਾਂ ਹੀ ਟੀਮ ਛੱਡ ਚੁੱਕੇ ਹਨ। ਹੁਣ ਮੈਂਟਰ ਗੌਤਮ ਗੰਭੀਰ (Gautam Gambhir) ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। […]

IPL 2023: ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਨੂੰ ਬਹਿਸ ਕਰਨਾ ਪਿਆ ਮਹਿੰਗਾ, BCCI ਨੇ ਲਗਾਇਆ 100% ਮੈਚ ਫੀਸ ਦਾ ਜ਼ੁਰਮਾਨਾ

Virat Kohli

ਚੰਡੀਗੜ੍ਹ, 02 ਮਈ 2023: ਲਖਨਊ ‘ਚ IPL ਮੈਚ ‘ਚ ਵਿਰਾਟ ਕੋਹਲੀ (Virat Kohli) ਅਤੇ ਗੌਤਮ ਗੰਭੀਰ ਦੀ ਤਕਰਾਰ ਇਕ ਵਾਰ ਫਿਰ ਦੇਖਣ ਨੂੰ ਮਿਲੀ। ਦੋਵੇਂ ਇੱਕ ਦੂਜੇ ਦੇ ਸਾਹਮਣੇ ਆ ਗਏ। ਮੈਦਾਨ ਵਿੱਚ 5 ਮਿੰਟ ਤੱਕ ਗਰਮਾ-ਗਰਮ ਬਹਿਸ ਹੋਈ। ਮਾਮਲਾ ਇੰਨਾ ਵੱਧ ਗਿਆ ਕਿ ਐਲਐਸਜੀ ਦੇ ਕਪਤਾਨ ਕੇਐਲ ਰਾਹੁਲ ਅਤੇ ਸੀਨੀਅਰ ਖਿਡਾਰੀ ਅਮਿਤ ਮਿਸ਼ਰਾ ਨੂੰ […]

ਬੱਲੇਬਾਜ਼ ਗੌਤਮ ਗੰਭੀਰ ਦੀ ਆਈ.ਪੀ.ਐੱਲ ‘ਚ ਵਾਪਸੀ, ਇਸ ਟੀਮ ਨਾਲ ਆਉਣਗੇ ਨਜ਼ਰ

ਨਵੀਂ ਦਿੱਲੀ 18 ਦਸੰਬਰ 2021 : ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ (Gautam Gambhir) ਨੂੰ ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ( Indian Premier League) 2022 ਤੋਂ ਪਹਿਲਾਂ ਨਿਊ ਲਖਨਊ ਫਰੈਂਚਾਇਜ਼ੀ ਦਾ ਮੈਂਟਰ ਨਿਯੁਕਤ ਕੀਤਾ ਗਿਆ। ਦਿੱਲੀ ਦੇ ਸੰਸਦ ਮੈਂਬਰ ਗੰਭੀਰ ਨੇ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਆਪਣੀ ਕਪਤਾਨੀ ਹੇਠ ਦੋ ਆਈ.ਪੀ.ਐਲ. ਖ਼ਿਤਾਬ ਜਿਤਾਏ ਹਨ। […]

ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ISIS ਕਸ਼ਮੀਰੀ ਤੋਂ ਮਿਲੀ ਜਾਨੋ ਮਾਰਨ ਦੀ ਧਮਕੀ

ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ISIS ਕਸ਼ਮੀਰੀ ਤੋਂ ਮਿਲੀ ਜਾਨੋ ਮਾਰਨ ਦੀ ਧਮਕੀ

ਚੰਡੀਗੜ੍ਹ 24 ਨਵੰਬਰ 2021: ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਤੇ ਪ੍ਰਸਿੱਧ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ (ਆਈ.ਐਸ.ਆਈ.ਐਸ ) ਕਸ਼ਮੀਰੀ ਤੋਂ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਗੰਭੀਰ ਨੇ ਦਿੱਤੀ | ਗੰਭੀਰ ਨੇ ਦਿੱਲੀ ਪੁਲਿਸ ਵਿੱਚ ਸ਼ਿਕਾਇਤ ਦਰਜ ਕਾਰਵਾਈ| ਉਸ ਤੋਂ ਬਾਅਦ ਦਿੱਲੀ ਪੁਲਿਸ ਵਲੋਂ ਉਨ੍ਹਾਂ ਦੇ ਘਰ ਦੀ ਸੁਰੱਖਿਆ ਵਧਾ […]