July 7, 2024 7:58 pm

Russia Ukraine : ਬਜ਼ੁਰਗ ਮਾਤਾ ਨੇ ਲਗਾਈ ਭਾਰਤ ਸਰਕਾਰ ਨੂੰ ਗੁਹਾਰ, ਪਰਿਵਾਰ ਵਾਪਸ ਲੈ ਕੇ ਆਉਣ ਦੀ ਕੀਤੀ ਮੰਗ

ukrain

ਗੜ੍ਹਦੀਵਾਲਾ 25 ਫਰਵਰੀ 2022 : ਹੁਸ਼ਿਆਰਪੁਰ (Hoshiarpur ) ਦੇ ਕਸਬਾ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਖੁਰਦਾ ਦੀ ਬਜ਼ੁਰਗ ਮਾਤਾ ਸੰਤੋਸ਼ ਕੌਰ ਪਤਨੀ ਮਲਕੀਤ ਸਿੰਘ ਆਪਣੇ ਪੁੱਤਰ ਹਰਜਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਦੇ ਯੂਕਰੇਨ (Ukraine)  ‘ਚ ਫਸੇ ਹੋਣ ਕਾਰਨ ਬੇਹੱਦ ਚਿੰਤਤ ਹੈ। ਹਰਜਿੰਦਰ ਸਿੰਘ ਦੀ ਮਾਤਾ ਅਤੇ ਭਰਾ ਹਰਜੀਤ ਸਿੰਘ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ […]