June 30, 2024 4:20 pm

Congress: ਕਾਂਗਰਸ ਨੂੰ PM ਮੋਦੀ ਤੇ ਪੋਪ ਫਰਾਂਸਿਸ ਬਾਰੇ ਟਿੱਪਣੀ ਕਰਨਾ ਪਿਆ ਮਹਿੰਗਾ, ਬਿਆਨ ਲਈ ਮੰਗੀ ਮੁਆਫ਼ੀ

Congress

ਚੰਡੀਗੜ੍ਹ, 17 ਜੂਨ 2024: ਜੀ-7 ਸਿਖਰ ਸੰਮੇਲਨ ਲਈ ਇਟਲੀ ਪਹੁੰਚੇ ਪੀਐਮ ਮੋਦੀ ਨੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਕਾਂਗਰਸ (Congress) ਨੇ ਪੀਐਮ ਮੋਦੀ ਅਤੇ ਪੋਪ ਫ੍ਰਾਂਸਿਸ ਦੀ ਮੁਲਾਕਾਤ ‘ਤੇ ਮਜ਼ਾਕ ਉਡਾਇਆ ਸੀ, ਜਿਸ ‘ਤੇ ਹੁਣ ਉਸ ਨੂੰ ਸਪੱਸ਼ਟੀਕਰਨ ਦੇਣਾ ਪਿਆ ਹੈ। ਦਰਅਸਲ, ਕੇਰਲ ਕਾਂਗਰਸ ਨੇ ਪੋਪ ਅਤੇ ਪੀਐਮ ਮੋਦੀ ਦੀ ਮੁਲਾਕਾਤ ਦੀ ਫੋਟੋ ਨੂੰ ਲੈ […]

G-7 summit: PM ਮੋਦੀ ਨੇ ਇਟਲੀ ‘ਚ PM ਰਿਸ਼ੀ ਸੁਨਕ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

G-7 summit

ਚੰਡੀਗੜ੍ਹ,14 ਜੂਨ 2024: (G-7 summit) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ ਦੇ ‘ਆਊਟਰੀਚ’ ਸੈਸ਼ਨ ‘ਚ ਹਿੱਸਾ ਲੈਣ ਲਈ ਇਟਲੀ ਦੇ ਦੌਰੇ ‘ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸਿਖਰ ਸੰਮੇਲਨ ਤੋਂ ਇਲਾਵਾ ਅਪੁਲੀਆ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਦੁਵੱਲੀ ਬੈਠਕ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਭਾਰਤ ਅਤੇ ਬਰਤਾਨੀਆ ਦਰਮਿਆਨ ਰਣਨੀਤਕ […]

ਭਾਰਤ ਨੇ ਇਟਲੀ ਦੇ ਅਧਿਕਾਰੀਆਂ ਕੋਲ ਉਠਾਇਆ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦਾ ਮੁੱਦਾ

Mahatma Gandhi

ਚੰਡੀਗੜ੍ਹ, 12 ਜੂਨ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਟਲੀ ਦੌਰੇ ਤੋਂ ਪਹਿਲਾਂ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਹਾਤਮਾ ਗਾਂਧੀ (Mahatma Gandhi) ਦੀ ਮੂਰਤੀ ਦੇ ਉਦਘਾਟਨ ਤੋਂ ਤੁਰੰਤ ਬਾਅਦ ਬੁੱਧਵਾਰ ਨੂੰ ਕੁਝ ਜਣਿਆਂ ਨੇ ਮੂਰਤੀ ਨੂੰ ਤੋੜ ਦਿੱਤਾ । ਇਸ ਮਾਮਲੇ ਬਾਰੇ ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਕਿਹਾ, ਅਸੀਂ ਰਿਪੋਰਟਾਂ […]

ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ ‘ਚ ਭਾਗ ਲੈਣ ਲਈ ਜਾਪਾਨ ਦੇ ਹੀਰੋਸ਼ੀਮਾ ਪਹੁੰਚੇ

Hiroshima

ਚੰਡੀਗੜ੍ਹ, 19 ਮਈ, 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਦੇ ਸਾਲਾਨਾ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਜਾਪਾਨ ਦੇ ਹੀਰੋਸ਼ੀਮਾ (Hiroshima) ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਉਹ ਇੱਥੇ ਜੀ-7 ਵਿੱਚ ਹਿੱਸਾ ਲੈਣ ਸਮੇਤ ਕਈ ਨੇਤਾਵਾਂ ਨਾਲ ਦੁਵੱਲੀ ਗੱਲਬਾਤ ਵੀ ਕਰਨਗੇ। ਪੀਐਮ ਮੋਦੀ ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੇ ਸੱਦੇ ‘ਤੇ […]

ਜੀ-7 ਸਮੇਤ ਬਹੁ-ਪੱਖੀ ਸਿਖਰ ਸੰਮੇਲਨਾਂ ‘ਚ ਹਿੱਸਾ ਲੈਣ ਲਈ PM ਮੋਦੀ ਤਿੰਨ ਦੇਸ਼ਾਂ ਦਾ ਕਰਨਗੇ ਦੌਰਾ

G-7

ਚੰਡੀਗੜ੍ਹ, 18 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਤਿੰਨ ਦੇਸ਼ਾਂ ਜਾਪਾਨ, ਪਾਪੂਆ ਨਿਊ ਗਿਨੀ ਅਤੇ ਆਸਟ੍ਰੇਲੀਆ ਦੇ ਛੇ ਦਿਨਾਂ ਦੌਰੇ ‘ਤੇ ਜਾਣਗੇ, ਜਿੱਥੇ ਉਹ ਸੱਤ ਦੇਸ਼ਾਂ ਦੇ ਸਮੂਹ (G-7) ਸਮੇਤ ਬਹੁ-ਪੱਖੀ ਸਿਖਰ ਸੰਮੇਲਨਾਂ ‘ਚ ਹਿੱਸਾ ਲੈਣਗੇ। ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪ੍ਰਧਾਨ ਮੰਤਰੀ ਜਪਾਨੀ ਰਾਸ਼ਟਰਪਤੀ ਦੇ ਅਧੀਨ G-7 ਉੱਨਤ ਅਰਥਵਿਵਸਥਾਵਾਂ ਦੇ ਸਾਲਾਨਾ ਸਿਖਰ ਸੰਮੇਲਨ […]

G-7 Summit: PM ਮੋਦੀ ਦੇ ਆਬੂ ਧਾਬੀ ਪਹੁੰਚਣ ‘ਤੇ UAE ਦੇ ਰਾਸ਼ਟਰਪਤੀ ਵਲੋਂ ਨਿੱਘਾ ਸਵਾਗਤ

PM Modi

ਚੰਡੀਗੜ੍ਹ 28 ਜੂਨ 2022: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) G-7 ਸਿਖਰ ਸੰਮੇਲਨ ਤੋਂ ਬਾਅਦ ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ ਪਹੁੰਚੇ| ਇਸ ਮੌਕੇ ਆਬੂ ਧਾਬੀ ਵਿੱਚ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ (Sheikh Mohammed bin Zayed Al Nahyan) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ। PM […]