July 4, 2024 9:31 pm

Asian Games 2023: ਭਾਰਤੀ ਫੁੱਟਬਾਲ ਟੀਮ ਨੇ ਬੰਗਲਾਦੇਸ਼ ਨੂੰ 1-0 ਨਾਲ ਹਰਾਇਆ

Asian Games 2023

ਚੰਡੀਗੜ੍ਹ, 21 ਸਤੰਬਰ 2023: ਭਾਰਤੀ ਫੁੱਟਬਾਲ ਟੀਮ ਨੇ ਏਸ਼ੀਆਈ ਖੇਡਾਂ 2023 (Asian Games 2023) ‘ਚ ਆਪਣਾ ਦੂਜਾ ਮੈਚ ਜਿੱਤ ਲਿਆ ਹੈ। ਭਾਰਤ ਨੇ ਬੰਗਲਾਦੇਸ਼ ਨੂੰ 1-0 ਨਾਲ ਹਰਾ ਦਿੱਤਾ ਹੈ । ਭਾਰਤੀ ਫੁੱਟਬਾਲ ਟੀਮ ਨੇ ਚੀਨ ਦੇ ਖ਼ਿਲਾਫ਼ ਸ਼ਰਮਨਾਕ ਹਾਰ ਤੋਂ ਬਾਅਦ ਇਹ ਮੈਚ ਜਿੱਤਿਆ ਹੈ। ਮੈਚ ਦਾ ਇੱਕੋ ਇੱਕ ਗੋਲ ਸੁਨੀਲ ਛੇਤਰੀ ਨੇ 85ਵੇਂ […]

ਨੇਪਾਲ ਨੂੰ ਹਰਾ ਕੇ ਸੈਫ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਫੁੱਟਬਾਲ ਟੀਮ

Indian football team

ਚੰਡੀਗੜ੍ਹ 24 ਜੂਨ 2023: ਭਾਰਤੀ ਫੁੱਟਬਾਲ ਟੀਮ (Indian football team) ਨੇ ਸੈਫ ਚੈਂਪੀਅਨਸ਼ਿਪ ‘ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਭਾਰਤ ਨੇ ਸ਼ਨੀਵਾਰ ਨੂੰ ਗਰੁੱਪ ਏ ਦੇ ਆਪਣੇ ਦੂਜੇ ਮੈਚ ਵਿੱਚ ਨੇਪਾਲ ਨੂੰ 2-0 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਸੈਫ ਚੈਂਪੀਅਨਸ਼ਿਪ ਦੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਭਾਰਤੀ […]