July 7, 2024 4:16 pm

FIFA WC 2022: ਫੁੱਟਬਾਲ ਵਿਸ਼ਵ ਕੱਪ ‘ਚ ਅੱਜ ਤੀਜੇ ਸਥਾਨ ਲਈ ਕ੍ਰੋਏਸ਼ੀਆ ਤੇ ਮੋਰੱਕੋ ਆਹਮੋ-ਸਾਹਮਣੇ

Croatia and Morocco

ਚੰਡੀਗੜ੍ਹ 17 ਦਸੰਬਰ 2022: ਫੀਫਾ ਵਿਸ਼ਵ ਕੱਪ ਦੀ ਮੌਜੂਦਾ ਉਪ ਜੇਤੂ ਕ੍ਰੋਏਸ਼ੀਆ (Croatia) ਅਤੇ ਅਫਰੀਕੀ ਟੀਮ ਮੋਰੱਕੋ (Morocco) ਸ਼ਨੀਵਾਰ ਨੂੰ ਇੱਥੇ ਫੀਫਾ ਵਿਸ਼ਵ ਕੱਪ ਦੇ ਤੀਜੇ ਸਥਾਨ ਦੇ ਮੈਚ ਵਿੱਚ ਆਹਮੋ-ਸਾਹਮਣੇ ਹੋਣਗੇ। ਦੋਵੇਂ ਟੀਮਾਂ ਸਨਮਾਨ ਲਈ ਲੜਨਗੀਆਂ ਅਤੇ ਤੀਜੇ ਸਥਾਨ ‘ਤੇ ਰਹਿ ਕੇ ਵਿਸ਼ਵ ਕੱਪ ਨੂੰ ਅਲਵਿਦਾ ਕਹਿਣਾ ਚਾਹੁਣਗੀਆਂ। ਇਸ ਵਿਸ਼ਵ ਕੱਪ ‘ਚ ਦੋਵੇਂ ਟੀਮਾਂ […]

ਫੀਫਾ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ‘ਚ ਅਰਜਨਟੀਨਾ-ਕ੍ਰੋਏਸ਼ੀਆ ਆਹਮੋ-ਸਾਹਮਣੇ, ਮੇਸੀ ਦੀ ਨਜ਼ਰਾਂ ਫਾਈਨਲ ‘ਤੇ

FIFA World Cup

ਚੰਡੀਗੜ੍ਹ 13 ਦਸੰਬਰ 2022: (FIFA World Cup 2022) ਅਰਜਨਟੀਨਾ (Argentina) ਦੇ ਦਿੱਗਜ ਖਿਡਾਰੀ ਲਿਓਨੇਲ ਮੇਸੀ ਆਪਣੇ ਪੰਜਵੇਂ ਅਤੇ ਆਖ਼ਰੀ ਵਿਸ਼ਵ ਕੱਪ ਵਿੱਚ ਖੇਡ ਰਹੇ ਲੂਕਾ ਮੋਡਰਿਕ ਦੀ ਅਗਵਾਈ ਵਾਲੀ ਕ੍ਰੋਏਸ਼ੀਆ (Croatia) ਦੇ ਜ਼ਬਰਦਸਤ ਡਿਫੈਂਸ ਨੂੰ ਤੋੜਦੇ ਹੋਏ ਮੰਗਲਵਾਰ ਨੂੰ ਲੁਸੇਲ ਸਟੇਡੀਅਮ ਵਿੱਚ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਸੁਪਨੇ ਦਾ ਸਫ਼ਰ ਤੈਅ ਕਰਨ ਦੀ ਕੋਸ਼ਿਸ਼ […]

FIFA 2022: ਕੁਆਰਟਰ ਫਾਈਨਲ ‘ਚ ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ ਸਾਹਮਣੇ ਕ੍ਰੋਏਸ਼ੀਆ ਦੀ ਚੁਣੌਤੀ

FIFA 2022

ਚੰਡੀਗੜ੍ਹ 09 ਦਸੰਬਰ 2022: ਕਤਰ ‘ਚ ਚੱਲ ਰਹੇ ਫੁੱਟਬਾਲ ਵਿਸ਼ਵ ਕੱਪ ਦੇ ਪਹਿਲੇ ਕੁਆਰਟਰ ਫਾਈਨਲ ‘ਚ ਕ੍ਰੋਏਸ਼ੀਆ (Croatia) ਦੀ ਚੁਣੌਤੀ ਪੰਜ ਵਾਰ ਦੀ ਚੈਂਪੀਅਨ ਬ੍ਰਾਜ਼ੀਲ (Brazil) ਦੇ ਸਾਹਮਣੇ ਹੈ। ਕ੍ਰੋਏਸ਼ੀਆ ਦੀ ਟੀਮ ਪਿਛਲੀ ਵਾਰ ਫਾਈਨਲ ਵਿੱਚ ਹਾਰ ਗਈ ਸੀ। ਇਸ ਦੇ ਨਾਲ ਹੀ ਬ੍ਰਾਜ਼ੀਲ 2014 ਤੋਂ ਬਾਅਦ ਸੈਮੀਫਾਈਨਲ ‘ਚ ਨਹੀਂ ਪਹੁੰਚਿਆ ਹੈ। ਉਹ ਆਖਰੀ ਵਾਰ […]

Wales vs Iran: ਫੀਫਾ ਵਿਸ਼ਵ ਕੱਪ ‘ਚ ਈਰਾਨ ਦਾ ਵੇਲਜ਼ ਨਾਲ ਕਰੋ ਜਾਂ ਮਰੋ ਦਾ ਮੁਕਾਬਲਾ

Wales vs Iran

ਚੰਡੀਗੜ੍ਹ 25 ਨਵੰਬਰ 2022: (FIFA World Cup 2022) ਅੱਜ ਏਸ਼ੀਆ ਦੀ ਸਰਵੋਤਮ ਟੀਮ ਈਰਾਨ ਦਾ ਵੇਲਜ਼ (Wales) ਨਾਲ ਮੁਕਾਬਲਾ ਹੋਵੇਗਾ। ਇਹ ਮੈਚ ਦੋਵਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ | ਜੇਕਰ ਈਰਾਨੀ (Iran) ਟੀਮ ਹਾਰਦੀ ਹੈ ਤਾਂ ਉਹ ਫੁੱਟਬਾਲ ਵਿਸ਼ਵ ਕੱਪ ਤੋਂ ਲਗਭਗ ਬਾਹਰ ਹੋ ਜਾਵੇਗੀ। ਇਸ ਦੇ ਨਾਲ ਹੀ ਜੇਕਰ ਵੇਲਜ਼ ਦੀ ਟੀਮ ਹਾਰ […]

FIFA World Cup 2022: ਕੋਰੀਆ ਰਿਪਬਲਿਕ ਤੇ ਉਰੂਗਵੇ ਵਿਚਾਲੇ ਮੈਚ ਡਰਾਅ

FIFA World Cup

ਚੰਡੀਗੜ੍ਹ 24 ਨਵੰਬਰ 2022: ਕੋਰੀਆ ਰਿਪਬਲਿਕ ਨੇ ਫੀਫਾ ਵਿਸ਼ਵ ਕੱਪ ਦੇ ਗਰੁੱਪ ਐਚ ਵਿੱਚ ਉਰੂਗਵੇ ਨੂੰ ਡਰਾਅ ‘ਤੇ ਰੋਕ ਦਿੱਤਾ । ਪੂਰਾ ਸਮਾਂ ਬੀਤਣ ਤੋਂ ਬਾਅਦ ਵੀ ਦੋਵੇਂ ਟੀਮਾਂ ਕੋਈ ਗੋਲ ਨਹੀਂ ਕਰ ਸਕੀਆਂ। ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਨਾਲ ਸੰਤੁਸ਼ਟ ਹੋਣਾ ਪਿਆ। ਇਸ ਗਰੁੱਪ ਦਾ ਦੂਜਾ ਮੈਚ ਕੁਝ ਸਮੇਂ ਬਾਅਦ ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲ […]

ਫੁੱਟਬਾਲ ਵਿਸ਼ਵ ਕੱਪ ‘ਚ ਵੱਡਾ ਉਲਟਫੇਰ, ਸਾਊਦੀ ਅਰਬ ਨੇ ਦੋ ਵਾਰ ਚੈਂਪੀਅਨ ਅਰਜਨਟੀਨਾ ਨੂੰ 2-1 ਨਾਲ ਹਰਾਇਆ

Saudi Arabia

ਚੰਡੀਗੜ੍ਹ 22 ਨਵੰਬਰ 2022: ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਤੀਜੇ ਦਿਨ ਵੱਡਾ ਉਲਟਫੇਰ ਦੇਖ ਨੂੰ ਮਿਲਿਆ । ਸਾਊਦੀ ਅਰਬ (Saudi Arabia) ਨੇ ਗਰੁੱਪ ਸੀ ਵਿੱਚ ਅਰਜਨਟੀਨਾ ਨੂੰ 2-1 ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ | ਕਪਤਾਨ ਲਿਓਨਲ ਮੇਸੀ ਦੇ ਗੋਲ ਦੇ ਬਾਵਜੂਦ ਅਰਜਨਟੀਨਾ ਦੀ ਟੀਮ ਇਹ ਮੈਚ ਨਹੀਂ ਜਿੱਤ ਸਕੀ। ਕਤਰ ਵਿੱਚ ਅਰਜਨਟੀਨਾ […]

FIFA World Cup: ਅਰਜਨਟੀਨਾ-ਸਾਊਦੀ ਅਰਬ ਤੇ ਡੈਨਮਾਰਕ-ਟਿਊਨੀਸ਼ੀਆ ਵਿਚਾਲੇ ਮੁਕਾਬਲੇ ਅੱਜ

FIFA World Cup

ਚੰਡੀਗੜ੍ਹ 22 ਨਵੰਬਰ 2022: ਫੀਫਾ ਵਿਸ਼ਵ ਕੱਪ 2022 (FIFA World Cup 2022) ਜਿੱਤਣ ਦੀ ਮਜ਼ਬੂਤ ​​ਦਾਅਵੇਦਾਰ ਅਰਜਨਟੀਨਾ ਦੀ ਟੀਮ ਫੁੱਟਬਾਲ ਵਿਸ਼ਵ ਕੱਪ ਦੇ ਤੀਜੇ ਦਿਨ ਮੰਗਲਵਾਰ ਯਾਨੀ 22 ਨਵੰਬਰ ਨੂੰ ਮੈਦਾਨ ‘ਚ ਉਤਰੇਗੀ। ਗਰੁੱਪ-ਸੀ ‘ਚ ਉਸ ਦਾ ਮੁਕਾਬਲਾ ਸਾਊਦੀ ਅਰਬ ਦੀ ਟੀਮ ਨਾਲ ਹੋਵੇਗਾ, ਜਿਸ ਨੂੰ ਮੁਕਾਬਲਤਨ ਕਮਜ਼ੋਰ ਦੱਸਿਆ ਜਾ ਰਿਹਾ ਹੈ। ਅਰਜਨਟੀਨਾ ਦਾ ਮੈਚ […]

FIFA 2022 ਲਈ ਇੰਟਰਨੈਸ਼ਨਲ ਸੂਚੀ ਵਿੱਚ 18 ਭਾਰਤੀ ਰੈਫਰੀ ਦੀ ਹੋਈ ਚੋਣ

18 Indian referees selected for FIFA 2022

ਚੰਡੀਗੜ੍ਹ 24 ਦਸੰਬਰ 2021: ਆਲ ਇੰਡੀਆ ਫੁਟਬਾਲ ਮਹਾਂਸੰਘ (All India Football Federation) ਨੇ ਘੋਸ਼ਣਾ ਕੀਤੀ ਹੈ ਕਿ 2022 ਲਈ ਫੀਫਾ ਰੈਫਰੀ (FIFA Referee) ਇੰਟਰਨੈਸ਼ਨਲ ਸੂਚੀ ਵਿੱਚ 18 ਭਾਰਤੀ ਰੈਫਰੀ (Referee) ਚੁਣੇ ਗਏ ਹਨ। AIFF ਨੇ ਆਪਣੀ ਵੈੱਬਸਾਈਟ ‘ਤੇ ਜਾਰੀ ਬਿਆਨ ‘ਚ ਕਿਹਾ ਕਿ ਸੂਚੀ ‘ਚ ਉਹ ਅਧਿਕਾਰੀ ਸ਼ਾਮਲ ਹਨ ਜੋ ਰੈਫਰੀ ਅਤੇ ਅਸਿਸਟੈਂਟ ਰੈਫਰੀ ਬਣਨ […]