July 7, 2024 3:20 pm

ਤਿਉਹਾਰ ਸਾਨੂੰ ਪਿਆਰ, ਭਾਈਚਾਰਾ ਅਤੇ ਮਹਿਲਾ ਸਸ਼ਕਤੀਕਰਨ ਲਈ ਪ੍ਰੇਰਿਤ ਕਰਦਾ ਹੈ: MP ਵਿਕਰਮਜੀਤ ਸਾਹਨੀ

MP Vikramjit Sahney

ਨਵੀਂ ਦਿੱਲੀ, 15 ਜਨਵਰੀ 2024 (ਦਵਿੰਦਰ ਸਿੰਘ): ਵਰਲਡ ਪੰਜਾਬੀ ਆਰਗੇਨਾਈਜੇਸ਼ਨ (ਡਬਲਯੂ.ਪੀ.ਓ.) ਨੇ 14 ਜਨਵਰੀ ਨੂੰ ਲੇ ਮੈਰੀਡੀਅਨ ਹੋਟਲ, ਨਵੀਂ ਦਿੱਲੀ ਵਿਖੇ “ਧੀਆਂ ਦੀ ਲੋਹੜੀ” (ਧੀਆਂ ਦੀ ਲੋਹੜੀ) ਦੇ ਮਨਮੋਹਕ ਥੀਮ ਹੇਠ ਲੋਹੜੀ ਦੇ ਇੱਕ ਸ਼ਾਨਦਾਰ ਜਸ਼ਨ ਦੀ ਮੇਜ਼ਬਾਨੀ ਕੀਤੀ, ਇਸ ਸਮਾਗਮ ਨੇ ਨਾ ਸਿਰਫ਼ ਲੋਹੜੀ ਦੀ ਸੱਭਿਆਚਾਰਕ ਅਮੀਰੀ ਦਾ ਸਨਮਾਨ ਕੀਤਾ, ਸਗੋਂ ਮਹਿਲਾ ਸਸ਼ਕਤੀਕਰਨ ਦੀ […]

ਪੁਲਿਸ ਵੱਲੋਂ ਸਪੀਕਰ ਰਾਹੀਂ ਅਨਾਊਂਸਮੈਂਟ, ਚਾਈਨਾ ਡੋਰ ਖਰੀਦਣ ਤੇ ਵੇਚਣ ਵਾਲੇ ‘ਤੇ ਲੱਗੇਗੀ ਕਤਲ ਦੀ ਧਾਰਾ

ਚਾਈਨਾ ਡੋਰ

ਚੰਡੀਗੜ੍ਹ, 6 ਜਨਵਰੀ 2024: ਪੰਜਾਬ ‘ਚ ਲੋਹੜੀ ਦਾ ਤਿਉਹਾਰ ਹੈ, ਤਿਉਹਾਰਾਂ ਦੇ ਮਾਹੌਲ ਵਿਚ ਚਾਈਨਾ ਡੋਰ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਹਰ ਪਾਸੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਐਲਾਨ ਕੀਤਾ ਗਿਆ ਹੈ ਕਿ ਚਾਈਨਾ ਡੋਰ (China Dor) ਨਾ ਵੇਚੀ ਜਾਵੇ ਅਤੇ […]

ਘੱਟ ਗਿਣਤੀ ਕਮਿਸ਼ਨ ਨੇ ਕ੍ਰਿਸਮਸ ਦੇ ਤਿਉਹਾਰ ਦੇ ਮੱਦੇਨਜ਼ਰ ਚਰਚਾਂ ਦੀ ਸੁਰੱਖਿਆ ਲਈ ਡੀ.ਜੀ.ਪੀ. ਨਾਲ ਕੀਤੀ ਬੈਠਕ

CHRISTMAS

ਚੰਡੀਗੜ੍ਹ, 24 ਨਵੰਬਰ 2023: ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੇ ਡੀ.ਜੀ.ਪੀ. ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨਾਲ ਅੱਜ ਆਉਣ ਵਾਲੇ ਕ੍ਰਿਸਮਿਸ (CHRISTMAS) ਦੇ ਪਵਿੱਤਰ ਤਿਉਹਾਰ ਅਤੇ ਇਸ ਸਬੰਧੀ ਕੱਢੀਆਂ ਜਾਣ ਵਾਲੀਆਂ ਸ਼ੋਭਾ ਯਾਤਰਾਵਾਂ ਦੀ ਸੁਰੱਖਿਆ ਲਈ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਡਾ. ਸੁਭਾਸ਼ ਥੋਬਾ ਨੇ ਮੀਟਿੰਗ ਦੌਰਾਨ […]

ਰਾਮਨਗਰੀ ਅਯੁੱਧਿਆ ‘ਚ ਅੱਜ 51 ਘਾਟਾਂ ‘ਤੇ 24.60 ਲੱਖ ਦੀਵੇ ਜਗਾ ਕੇ ਬਣਾਇਆ ਜਾਵੇਗਾ ਵਿਸ਼ਵ ਰਿਕਾਰਡ

Ayodhya

ਚੰਡੀਗੜ੍ਹ, 11 ਨਵੰਬਰ 2023: ਦੀਵਾਲੀ ਦੇ ਤਿਉਹਾਰ ਲਈ ਅਯੁੱਧਿਆ (Ayodhya) ਸਜਾਵਟ ਕੀਤੀ ਗਈ ਹੈ । ਚਮਕਦੀਆਂ ਸੜਕਾਂ, ਇੱਕ ਰੰਗ ਵਿੱਚ ਪੇਂਟ ਕੀਤੀਆਂ ਇਮਾਰਤਾਂ ਅਤੇ ਆਕਰਸ਼ਕ ਰੋਸ਼ਨੀ ਦੇ ਨਾਲ-ਨਾਲ ਰਾਮਕਥਾ ‘ਤੇ ਆਧਾਰਿਤ 15 ਆਰਕਵੇਅ ਅਤੇ ਕਈ ਸਵਾਗਤੀ ਗੇਟ ਅਯੁੱਧਿਆ ਦੀ ਸੁੰਦਰਤਾ ਨੂੰ ਵਧਾ ਰਹੇ ਹਨ। ਰਾਮਨਗਰੀ ਅਯੁੱਧਿਆ ‘ਚ ਸ਼ਨੀਵਾਰ ਨੂੰ ਇਕ ਵਾਰ ਫਿਰ ਇਤਿਹਾਸ ਰਚਣ ਦੀ […]

ਮੋਹਾਲੀ: ਵਧੀਕ ਡਿਪਟੀ ਕਮਿਸ਼ਨਰ ਵੱਲੋਂ ਤਿਉਹਾਰ ਦੇ ਦਿਨਾਂ ‘ਚ ਖਾਣ ਪੀਣ ਦੀਆਂ ਵਸਤਾਂ ਅਤੇ ਦੁਕਾਨਾਂ ਦੀ ਨਿਰੰਤਰ ਚੈਕਿੰਗ ਦੇ ਆਦੇਸ਼

ਲੇਜ਼ਰ ਲਾਈਟਾਂ

ਐੱਸ.ਏ.ਐੱਸ ਨਗਰ, 8 ਨਵੰਬਰ 2023: ਤਿਉਹਾਰ ਦੇ ਦਿਨਾਂ ਵਿੱਚ ਫੂਡ ਅਦਾਰਿਆਂ, ਰੈਸਟੋਰੈਂਟਾਂ, ਰੋਡ ਸਟ੍ਰੀਟ ਸਟਾਲਜ਼ ਅਤੇ ਮਿਠਾਈ ਦੀਆਂ ਦੁਕਾਨਾਂ ਤੇ ਮਿਲਾਵਟੀ ਖੋਆ, ਘੀ, ਪਨੀਰ, ਦੁੱਧ ਆਦਿ ਦੀ ਸਪਲਾਈ ਦੇ ਖਦਸ਼ੇ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ (ਜ) ਵਿਰਾਜ ਐਸ ਤਿੜਕੇ ਵੱਲੋਂ ਅੱਜ ਐੱਸ.ਡੀ.ਐੱਮਜ਼, ਪੁਲਿਸ ਵਿਭਾਗ ਤੇ ਫੂਡ ਸੇਫਟੀ ਅਫਸਰਾਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਮੀਟਿੰਗ […]

ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੂਬੇ ਭਰ ’ਚ ਰੇਲਵੇ ਸਟੇਸ਼ਨਾਂ ਅਤੇ ਭੀੜ-ਭੜੱਕੇ ਵਾਲੀਆਂ ਥਾਵਾਂ, ਬਜ਼ਾਰਾਂ ’ਤੇ ਤਲਾਸ਼ੀ ਅਭਿਆਨ

PUNJAB POLICE

ਚੰਡੀਗੜ੍ਹ, 22 ਅਕਤੂਬਰ 2023: ਤਿਉਹਾਰਾਂ ਦਾ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਪੁਲਿਸ (PUNJAB POLICE) ਵਲੋਂ ਸ਼ਨੀਵਾਰ ਨੂੰ ਸੂਬੇ ਭਰ ਦੇ ਸਾਰੇ ਰੇਲਵੇ ਸਟੇਸ਼ਨਾਂ, ਬਾਜ਼ਾਰਾਂ ਅਤੇ ਹੋਰ ਭੀੜ-ਭੜੱਕੇ ਵਾਲੇ ਖੇਤਰਾਂ ਅਤੇ ਇਨ੍ਹਾਂ ਦੇ ਆਲੇ-ਦੁਆਲੇ ਇੱਕ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਅਪ੍ਰੇਸ਼ਨ (ਸੀ.ਏ.ਐਸ.ਓ.) ਚਲਾਇਆ ਗਿਆ। ਇਹ ਅਪ੍ਰੇਸ਼ਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਬਣਾਉਣ […]

ਮੁਸਲਿਮ ਭਾਈਚਾਰੇ ਵੱਲੋਂ ਅਦਾ ਕੀਤੀ ਈਦ-ਉਲ-ਅਜ਼ਹਾ ਦੀ ਨਮਾਜ਼, ਇੱਕ ਦੂਜੇ ਦੇ ਗਲੇ ਮਿਲ ਦਿੱਤੀ ਮੁਬਾਰਕਬਾਦ

ਈਦ

ਅੰਮ੍ਰਿਤਸਰ, 29 ਜੂਨ 2023: ਭਾਰਤ ਇੱਕ ਅਜਿਹਾ ਦੇਸ਼ ਹੈ ਜਿਸਦੇ ਵਿੱਚ ਹਰ ਧਰਮ ਦਾ ਤਿਉਹਾਰ ਬੜੀ ਹੀ ਧੂਮ-ਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਭਾਰਤ ਵਾਸੀਆਂ ਦੇ ਵੱਲੋਂ ਹਰ ਤਿਉਹਾਰ ਨੂੰ ਵੱਖੋ-ਵੱਖ ਢੰਗ ਨਾਲ ਅਤੇ ਮਿਲ-ਜੁਲ ਕੇ ਮਨਾਇਆ ਜਾਂਦਾ ਹੈ। ਮੁਸਲਿਮ ਭਾਈਚਾਰੇ ਦੀ ਗੱਲ ਕਰੀਏ ਤਾਂ ਬਕਰ ਈਦ ਦਾ ਤਿਉਹਾਰ ਮੁਸਲਿਮ ਭਾਈਚਾਰੇ ਦੇ ਲੋਕਾਂ […]

ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨਹੀਂ ਬਲਕਿ ਕਾਂਗਰਸ ਤੋੜੋ ਯਾਤਰਾ ਜਿਆਦਾ ਲੱਗ ਰਹੀ ਹੈ: MLA ਚਰਨਜੀਤ ਸਿੰਘ

ਭਾਰਤ ਜੋੜੋ ਯਾਤਰਾ

ਚੰਡੀਗੜ੍ਹ 11 ਜਨਵਰੀ 2023: ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਆਪਣੇ ਹਲਕੇ ਦੇ ਪਿੰਡ ਮਾਹਲਾ ਵਿਖੇ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾਉਣ ਲਈ ਪਹੁੰਚੇ ਅਤੇ ਉਨ੍ਹਾਂ ਵੱਲੋਂ ਨਵ-ਜੰਮੀਆਂ ਧੀਆਂ ਨੂੰ ਚਾਂਦੀ ਦੇ ਸਿੱਕੇ ਵੰਡ ਕੇ ਲੋਹੜੀ ਦੀਆਂ ਵਧਾਈਆਂ ਦਿੱਤੀਆਂ | ਇਸਦੇ ਨਾਲ ਹੀ ਪੰਜਾਬ ਵਿੱਚ ਰਾਹੁਲਕ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ […]

FESTIVAL SEASON : ਤਿਉਹਾਰਾਂ ਦੇ ਆਉਣ ਨਾਲ ਬਜ਼ਾਰ ‘ਚ ਲੱਗੀਆਂ ਰੌਣਕਾਂ

ਬਜ਼ਾਰ 'ਚ ਲੱਗੀਆਂ ਰੌਣਕਾਂ

ਚੰਡੀਗੜ੍ਹ, 10 ਅਕਤੂਬਰ 2021 : ਪਿਛਲੇ ਸਾਲ ਕੋਰੋਨਾ ਕਾਲ ਦੇ ਕਾਰਨ ਹਰ ਇੱਕ ਵਰਗ ਨੇ ਮਾਰ ਝੱਲੀ ਹੈ, ਪਰ ਇਸ ਸਾਲ ਤਿਉਹਾਰਾਂ ਦੇ ਸੀਜ਼ਨ ਦੀ ਆਮਦ ਦੇ ਨਾਲ ਹੀ ਸ਼ਹਿਰ ਦੇ ਵੱਖ -ਵੱਖ ਬਾਜ਼ਾਰਾਂ ਵਿੱਚ ਖਰੀਦਦਾਰੀ ਸ਼ੁਰੂ ਹੋ ਗਈ ਹੈ, ਦੂਜੇ ਪਾਸੇ, ਤਿਉਹਾਰਾਂ ਦੇ ਮੌਸਮ ਦੇ ਮੱਦੇਨਜ਼ਰ, ਚੰਡੀਗੜ੍ਹ ਨਗਰ ਨਿਗਮ ਛੇਤੀ ਹੀ ਸਟਾਲਾਂ ਅਤੇ ਵਿਕਰੇਤਾਵਾਂ […]