July 2, 2024 9:57 pm

ਪੰਜਾਬ ਕੈਬਿਨਟ ਦੀ ਪਲੇਠੀ ਮੀਟਿੰਗ ਹੋਈ ਖਤਮ, ਸਿਰਫ ਕਿਸਾਨਾਂ ਦਾ ਹੀ ਮੱਦਾ ਵਿਚਾਰਿਆ ਗਿਆ

ਪੰਜਾਬ ਕੈਬਿਨਟ ਦੀ ਪਲੇਠੀ ਮੀਟਿੰਗ

ਚੰਡੀਗੜ੍ਹ, 27 ਸਤੰਬਰ 2021 – ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਨਵੇਂ ਮੰਤਰੀ ਮੰਡਲ ਦੀ ਬੈਠਕ ਹੋਈ। ਜਿਸ ਵਿਚ ਕਿਸਾਨਾਂ ਨਾਲ ਇੱਕਜੁੱਟਤਾ ਪ੍ਰਗਟ ਕੀਤੀ ਗਈ। ਇਸ ਮੀਟਿੰਗ ਵਿਚ ਸਿਰਫ਼ ਕਿਸਾਨੀ ਮੁੱਦਿਆਂ ਬਾਰੇ ਚਰਚਾ ਕੀਤਾ ਗਈ। ਇਹ ਵੀ ਪੜੋ : ਚਰਨਜੀਤ ਚੰਨੀ ਵੱਲੋਂ ਕਿਸਾਨਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ, ਕੇਂਦਰ ਨੂੰ ਤਿੰਨ ਖੇਤੀ ਕਾਨੂੰਨ […]

ਭਾਰਤੀ ਮਜ਼ਦੂਰ ਸੰਘ ਨੇ ਮਹਿੰਗਾਈ, ਬੇਰੁਜ਼ਗਾਰੀ ਅਤੇ ਤਨਖਾਹ ਵਿੱਚ ਕਟੌਤੀ ਵਿਰੁੱਧ ਪ੍ਰਦਰਸ਼ਨ ਕੀਤਾ

ਭਾਰਤੀ ਮਜ਼ਦੂਰ ਸੰਘ

ਚੰਡੀਗੜ੍ਹ , 11 ਸਤੰਬਰ 2021- ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਗਾਰੀ, ਨਾਜਾਇਜ਼ ਤਨਖਾਹ ਕਟੌਤੀਆਂ, ਘੱਟੋ -ਘੱਟ ਉਜਰਤਾਂ ਨੂੰ ਲੈ ਕੇ ਭਾਰਤੀ ਮਜ਼ਦੂਰ ਸੰਘ, ਪੰਜਾਬ ਅਤੇ ਚੰਡੀਗੜ੍ਹ ਵੱਲੋਂ ਤਹਿਸੀਲ ਕੰਪਲੈਕਸ ਵਿੱਚ ਇੱਕ ਰੈਲੀ ਕੀਤੀ ਗਈ। ਇਸ ਦੌਰਾਨ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਹਾਲ ਹੀ ਵਿੱਚ ਕੀਤੀ ਇਸ ਰੈਲੀ ਦੀ ਅਗਵਾਈ ਭਾਰਤੀ […]

ਹਰਿਆਣਾ ਦੇ ਕਰਨਾਲ ਵਿੱਚ ਇੰਟਰਨੈਟ, ਐਸਐਮਐਸ ਸੇਵਾਵਾਂ ਬਹਾਲ

ਹਰਿਆਣਾ ਦੇ ਕਰਨਾਲ ਵਿੱਚ ਇੰਟਰਨੈਟ, ਐਸਐਮਐਸ ਸੇਵਾਵਾਂ ਬਹਾਲ

ਚੰਡੀਗੜ੍ਹ, 10 ਸਤੰਬਰ, 2021: ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਨੂੰ ਕਰਨਾਲ ਵਿੱਚ ਮੋਬਾਈਲ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਨੂੰ ਬਹਾਲ ਕਰ ਦਿੱਤਾ, ਜੋ ਕਿ “ਸ਼ਾਂਤੀ ਅਤੇ ਜਨਤਕ ਵਿਵਸਥਾ ਦੀ ਕਿਸੇ ਵੀ ਵਿਗਾੜ ਨੂੰ ਰੋਕਣ” ਦੇ ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਮੁਅੱਤਲ ਕਰ ਦਿੱਤੀਆਂ ਗਈਆਂ ਸਨ। ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਰਘੁਬੀਰ ਸਿੰਘ ਨੇ ਕਿਹਾ, “ਫਿਲਹਾਲ, ਸੇਵਾਵਾਂ ਨੂੰ […]

ਕਿਸਾਨ ਸੰਘਰਸ਼ ਅੱਗੇ ਮੋਦੀ- ਗੋਦੀ ਸਰਕਾਰ ਦਾ ਨਸ਼ਾ ਹੋ ਜਾਵੇਗਾ ਚਕਨਾਚੂਰ : ਕੁਲਵੰਤ ਸਿੰਘ

ਕਿਸਾਨ ਸੰਘਰਸ਼ ਅੱਗੇ ਮੋਦੀ- ਗੋਦੀ ਸਰਕਾਰ ਦਾ ਨਸ਼ਾ ਹੋ ਜਾਵੇਗਾ ਚਕਨਾਚੂਰ : ਕੁਲਵੰਤ ਸਿੰਘ

ਚੰਡੀਗੜ੍ਹ,24 : ਮੋਦੀ ਗੋਦੀ ਸਰਕਾਰ ਦਾ ਨਸ਼ਾ ਕਿਸਾਨ ਅੰਦੋਲਨ ਦੇ ਅੱਗੇ ਚਕਨਾਚੂਰ ਹੋ ਜਾਵੇਗਾ ਅਤੇ ਇਹ ਗੱਲ ਸਮੇਂ ਦੀ ਹਕੂਮਤ ਨੂੰ ਸਮਝ ਲੈਣੀ ਚਾਹੀਦੀ ਹੈ ਅਤੇ ਬਿਨਾਂ ਦੇਰੀ ਕੀਤਿਆਂ ਤਿੰਨ ਕਾਲੇ ਕਾਨੂੰਨ ਰੱਦ ਕਰ ਦੇਣ ਚਾਹੀਦੇ ਹਨ | ਇਹ ਗੱਲ ਆਜ਼ਾਦ ਗਰੁੱਪ ਦੇ ਮੁਖੀ ਅਤੇ ਮੋਹਾਲੀ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਹੀ । […]

ਕਿਸਾਨਾਂ ਦਾ ਜਲੰਧਰ-ਦਿੱਲੀ ਹਾਈਵੇ ਤੇ ਧਰਨਾ ਲਗਾਤਾਰ ਜਾਰੀ ,ਅੱਜ ਦੀ ਬੈਠਕ ਤੋਂ ਬਾਅਦ ਅਗਲੀ ਰਣਨੀਤੀ ਉਲੀਕੀ ਜਾਵੇਗੀ

ਕਿਸਾਨਾਂ ਦਾ ਜਲੰਧਰ -ਦਿੱਲੀ

ਚੰਡੀਗੜ੍ਹ ,23 ਅਗਸਤ 2021 : ਇਕ ਪਾਸੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾ ਤੇ ਬੈਠੇ ਹੋਏ ਹਨ ਤੇ ਉੱਥੇ ਗੰਨੇ ਦੇ ਭਾਅ ਨੂੰ ਲੈ ਕੇ ਹੁਣ ਕਿਸਾਨਾਂ ਨੇ ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ’ਤੇ ਧਰਨਾ ਜਾਮ ਕਰ ਦਿੱਤਾ ਹੈ । ਜਲੰਧਰ -ਦਿੱਲੀ ਨੈਸ਼ਨਲ ਹਾਈਵੇ ਜਾਮ ਕੀਤੇ ਨੂੰ ਅੱਜ ਚੌਥਾ ਦਿਨ ਹੈ | ਬੀਤੇ ਕੱਲ […]

ਰੁਲਦੂ ਸਿੰਘ ਮਾਨਸਾ ਦੇ ਕੈਂਪ ਤੇ ਹੋਇਆ ਹਮਲਾ

Attack on Ruldu Singh Mansa's camp

ਚੰਡੀਗੜ੍ਹ ,27 ਜੁਲਾਈ :ਬੀਤੇ ਦਿਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੂੰ ਕਿਸਾਨ ਮੋਰਚੇ ਵਲੋਂ ਸਸਪੈਂਡ ਕਰ ਦਿੱਤਾ ਗਿਆ ਸੀ ਅਤੇ ਅੱਜ ਉਹਨਾਂ ਦੇ ਸੈਕਟਰ 9 ਕੰਮਯੂਨਿਟੀ ਸੈਂਟਰ ਦੇ ਕੋਲ ਮਾਨਸਾ ਕੈਂਪ ਤੇ ਹਮਲਾ ਕੀਤਾ ਗਿਆ | ਜਿਸ ਦੌਰਾਨ ਕਿਸਾਨ ਗੁਰਵਿੰਦਰ ਨੂੰ ਗੰਭੀਰ ਸੱਟਾਂ ਵੱਜੀਆਂ ਹਨ।ਦੱਸਣਯੋਗ ਹੈ ਕਿ ਰੁਲਦੂ ਸਿੰਘ ਮਾਨਸਾ ਨੂੰ ਖਾਲਿਸਤਾਨ ਮੂਵਮੈਂਟ ਚੱਲਾ ਰਹੇ […]