July 8, 2024 8:13 pm

ਸੜਕ ਸੁਰੱਖਿਆ ਦੀ ਇਲੈਕਟ੍ਰੌਨਿਕ ਨਿਗਰਾਨੀ ਅਤੇ ਆਵਾਜਾਈ ਕਾਨੂੰਨ-ਪਾਲਣ ਦੇ ਲਈ ਨੋਟੀਫਿਕੇਸ਼ਨ

ਇਲੈਕਟ੍ਰੌਨਿਕ

ਸੜਕ ਸੁਰੱਖਿਆ ਦੀ ਇਲੈਕਟ੍ਰੌਨਿਕ ਨਿਗਰਾਨੀ ਅਤੇ ਆਵਾਜਾਈ ਕਾਨੂੰਨ-ਪਾਲਣ ਦੇ ਲਈ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜੀਐੱਸਆਰ 575(ਈ), 11 ਅਗਸਤ, 2021- ਨਿਯਮ 167ਏ ਜਾਰੀ ਕਰ ਦਿੱਤੀ ਹੈ। ਨਿਯਮਾਂ ਦੇ ਤਹਿਤ ਆਵਾਜਾਈ ਕਾਨੂੰਨਾਂ ਦਾ ਪਾਲਣ ਕਰਾਉਣ ਦੇ ਲਈ ਇਲੈਕਟ੍ਰੌਨਿਕ ਉਪਕਰਣਾਂ ਦਾ ਵਿਸਤਾਰ ਤੋਂ ਪ੍ਰਾਵਧਾਨ ਕੀਤਾ ਗਿਆ ਹੈ। ਪ੍ਰਾਵਧਾਨਾਂ ਵਿੱਚ ਗਤੀ ਪਕੜਣ ਵਾਲਾ ਕੈਮਰਾ, ਸੀਸੀਟੀਵੀ […]