July 7, 2024 5:22 pm

ਸ੍ਰੀ ਫਤਹਿਗੜ੍ਹ ਸਾਹਿਬ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ: ਅਮਰ ਸਿੰਘ ਜਿੱਤੇ

Dr. Amar Singh

ਚੰਡੀਗੜ੍ਹ, 04 ਜੂਨ 2024: ਸ੍ਰੀ ਫਤਹਿਗੜ੍ਹ ਸਾਹਿਬ ਸੀਟ ‘ਤੇ ਕਾਂਗਰਸੀ ਉਮੀਦਵਾਰ ਡਾ: ਅਮਰ ਸਿੰਘ (Dr. Amar Singh) ਨੇ ਜਿੱਤ ਦਰਜ ਕੀਤੀ ਹੈ | ਉਨ੍ਹਾਂ ਨੂੰ 332591 ਵੋਟਾਂ ਮਿਲੀਆਂ ਹਨ | ਡਾ: ਅਮਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਜੀ.ਪੀ. ਨੂੰ 34202 ਵੋਟਾਂ ਨਾਲ ਹਰਾ ਦਿੱਤਾ | ਇਸਦੇ ਨਾਲ ਹੀ ਭਾਜਪਾ ਤੀਜੇ ਅਤੇ ਅਕਾਲੀ ਦਲ […]

Election Result: ਰਾਜਸਥਾਨ ‘ਚ ਭਾਜਪਾ ਦੀ ਪਹਿਲੀ ਜਿੱਤ, 13 ਹੋਰ ਲੋਕ ਸਭਾ ਸੀਟਾਂ ‘ਤੇ ਅੱਗੇ

ਚੰਡੀਗੜ੍ਹ, 04 ਜੂਨ 2024: ਰਾਜਸਥਾਨ (Rajasthan) ਦੀਆਂ 25 ਲੋਕ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ | ਜੈਪੁਰ ਸੀਟ ਤੋਂ ਭਾਜਪਾ ਦੀ ਮੰਜੂ ਸ਼ਰਮਾ ਨੇ ਕਾਂਗਰਸ ਦੇ ਉਮੀਦਵਾਰ ਪ੍ਰਤਾਪ ਸਿੰਘ ਖਾਚਰੀਆਵਾਸ ਨੂੰ 331767 ਵੋਟਾਂ ਨਾਲ ਹਰਾ ਦਿੱਤਾ ਹੈ । ਭਾਜਪਾ ਇਸ ਵੇਲੇ ਇੱਕ ਜਿੱਤ ਨਾਲ 13 ਹੋਰ ਸੀਟਾਂ ‘ਤੇ ਅੱਗੇ ਚੱਲ ਰਹੀ ਹੈ | […]

Himachal Pradesh: ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਜਿੱਤੇ

Anurag Thakur

ਚੰਡੀਗੜ੍ਹ, 04 ਜੂਨ 2024: ਹਿਮਾਚਲ ਪ੍ਰਦੇਸ਼ ਦੀ ਹਮੀਰਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ (Anurag Thakur) ਨੇ ਜਿੱਤ ਦਰਜ ਕੀਤੀ ਹੈ। ਇੱਥੋਂ ਉਨ੍ਹਾਂ ਨੇ ਕਾਂਗਰਸੀ ਉਮੀਦਵਾਰ ਸਤਪਾਲ ਰਾਏਜ਼ਾਦਾ ਨੂੰ ਹਰਾਇਆ ਹੈ |

ਬਠਿੰਡਾ ਲੋਕ ਸਭਾ ਸੀਟ ਤੋਂ ਹਰਸਿਮਰਤ ਕੌਰ ਬਾਦਲ 42371 ਵੋਟਾਂ ਨਾਲ ਅੱਗੇ

Bathinda

ਚੰਡੀਗੜ੍ਹ, 04 ਜੂਨ 2024: ਬਠਿੰਡਾ (Bathinda) ਲੋਕ ਸਭਾ ਸੀਟ ‘ਤੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ। ਇੱਥੋਂ ਦੁਪਹਿਰ 12:35 ਵਜੇ ਤੱਕ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੂੰ 276267 ਵੋਟਾਂ ਮਿਲੀਆਂ ਹਨ ਅਤੇ 42371 ਵੋਟਾਂ ਨਾਲ ਅੱਗੇ ਹਨ | ‘ਆਪ’ ਦੇ ਗੁਰਮੀਤ ਸਿੰਘ ਖੁੱਡੀਆਂ ਨੂੰ […]

Election Result: ਲੁਧਿਆਣਾ ਲੋਕ ਸਭਾ ਸੀਟ ਤੋਂ ਰਾਜਾ ਵੜਿੰਗ 18026 ਵੋਟਾਂ ਨਾਲ ਅੱਗੇ

Raja Warring

ਚੰਡੀਗੜ੍ਹ, 04 ਜੂਨ 2024: ਪੰਜਾਬ ਦੀ ਲੁਧਿਆਣਾ ਲੋਕ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਪੋਸਟਲ ਬੈਲਟ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਲੁਧਿਆਣਾ ਵਿੱਚ ਰੁਝਾਨਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਦੇ ਰਾਜਾ ਵੜਿੰਗ (Raja Warring) ਅਤੇ ਭਾਜਪਾ ਦੇ ਰਵਨੀਤ ਬਿੱਟੂ ਵਿਚਕਾਰ ਹੁੰਦਾ ਨਜ਼ਰ ਆ ਰਿਹਾ ਹੈ। ਰਾਜਾ ਵੜਿੰਗ ਨੂੰ 12:00 ਤੱਕ 92171 ਵੋਟਾਂ ਮਿਲੀਆਂ […]

ਸੰਗਰੂਰ ਲੋਕ ਸਭਾ ਸੀਟ ‘ਤੇ ‘ਆਪ’ ਉਮੀਦਵਾਰ ਮੀਤ ਹੇਅਰ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਬਣਾਈ ਵੱਡੀ ਲੀਡ

Gurmeet Singh Meet Hayer

ਚੰਡੀਗੜ੍ਹ, 04 ਜੂਨ 2024: ਪੰਜਾਬ ਦੀ ਸੰਗਰੂਰ ਲੋਕ ਸਭਾ ਸੀਟ ‘ਤੇ ‘ਆਪ’ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ (Meet Hayer) ਨੂੰ 233430 ਵੋਟਾਂ ਮਿਲੀਆਂ ਹਨ ਅਤੇ 112805 ਵੋਟਾਂ ਨਾਲ ਅੱਗੇ ਹਨ | ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ ਨੂੰ 119941 ਵੋਟਾਂ, ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ 116148 ਵੋਟਾਂ, ਭਾਜਪਾ ਦੇ ਅਰਵਿੰਦ ਖੰਨਾ ਨੂੰ […]

ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ‘ਤੇ ‘ਆਪ’ ਦੇ ਮਲਵਿੰਦਰ ਸਿੰਘ ਕੰਗ 2679 ਵੋਟਾਂ ਨਾਲ ਅੱਗੇ

Malwinder Singh Kang

ਚੰਡੀਗੜ੍ਹ, 04 ਜੂਨ 2024: ਪੰਜਾਬ ਦੀ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਸੀਟ ‘ਤੇ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਜਾਰੀ ਹੈ। ਜਿਸ ਤੋਂ ਬਾਅਦ ਦੁਪਹਿਰ 2 ਵਜੇ ਤੱਕ ਜਿੱਤ-ਹਾਰ ਦੀ ਸਥਿਤੀ ਸਪੱਸ਼ਟ ਹੋ ਜਾਵੇਗੀ। ‘ਆਪ’ ਉਮੀਦਵਾਰ 4 ਰਾਊਂਡਾਂ ਤੋਂ ਬਾਅਦ ਅੱਗੇ ਚੱਲ ਰਹੇ ਹਨ | ਚੋਣ ਕਮਿਸ਼ਨ ਮੁਤਾਬਕ ਸਵੇਰ 11:45 ਵਜੇ ਤੱਕ ਮਲਵਿੰਦਰ ਸਿੰਘ […]

ਜਲੰਧਰ ਸੀਟ ‘ਤੇ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਇੱਕ ਲੱਖ ਤੋਂ ਵੱਧ ਵੋਟਾਂ ਨਾਲ ਅੱਗੇ

Charanjit Singh Channi

ਚੰਡੀਗੜ੍ਹ, 04 ਜੂਨ 2024: ਪੰਜਾਬ ਦੀ ਜਲੰਧਰ ਸੀਟ ‘ਤੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਉਮੀਦਵਾਰ ਲਗਾਤਾਰ ਅੱਗੇ ਚੱਲ ਰਹੇ ਹਨ। ਸਾਬਕਾ ਸੀਐਮ ਅਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ (Charanjit Singh Channi) ਨੂੰ 271374 ਵੋਟਾਂ ਮਿਲੀਆਂ ਹਨ ਅਤੇ 107958 ਵੋਟਾਂ ਨਾਲ ਵੱਡੀ ਲੀਡ ਬਣਾ ਲਈ ਹੈ | ਇਸਦੇ ਨਾਲ ਹੀ ਭਾਜਪਾ ਦੇ ਸੁਸ਼ੀਲ ਕੁਮਾਰ […]

UP Election Result: ਉੱਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਨੇ 33 ਲੋਕ ਸਭਾ ਸੀਟਾਂ ‘ਤੇ ਬਣਾਈ ਲੀਡ

Delhi

ਚੰਡੀਗੜ੍ਹ, 04 ਜੂਨ 2024: ਉੱਤਰ ਪ੍ਰਦੇਸ਼ (Uttar Pradesh) ਦੀਆਂ ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਭਾਜਪਾ ਨੇ 36 ਸੀਟਾਂ ‘ਤੇ ਲੀਡ ਬਣਾਈ ਹੋਈ ਹੈ, ਇਸਦੇ ਨਾਲ ਹੀ ਸਮਾਜਵਾਦੀ ਪਾਰਟੀ ਨੇ 33 ਸੀਟਾਂ ‘ਤੇ ਲੀਡ ਬਣਾਈ ਹੋਈ ਹੈ | ਇਸਦੇ ਨਾਲ ਹੀ ਕਾਂਗਰਸ 8 ਅਤੇ ਆਰ.ਐੱਲ.ਡੀ 2 ਸੀਟਾਂ ‘ਤੇ ਅੱਗੇ ਹੈ |

UP Election Result: ਰਾਏਬਰੇਲੀ ਸੀਟ ‘ਤੇ ਰਾਹੁਲ ਗਾਂਧੀ ਨੇ 76881 ਵੋਟਾਂ ਨਾਲ ਬਣਾਈ ਵੱਡੀ ਲੀਡ

Rahul Gandhi

ਚੰਡੀਗੜ੍ਹ, 04 ਜੂਨ 2024: ਲੋਕ ਸਭਾ ਚੋਣਾਂ ਦੇ ਰੁਝਾਨਾਂ ਵਿੱਚ ਐਨ.ਡੀ.ਏ. ਨੇ ਲੀਡ ਬਣਾਈ ਹੋਈ ਹੈ,ਹਾਲਾਂਕਿ ਇੰਡੀਆ ਗਠਜੋੜ ਵੀ ਮੁਕਾਬਲਾ ਦੇ ਰਿਹਾ ਹੈ। ਯੂਪੀ ਦੀ ਰਾਏਬਰੇਲੀ ਸੀਟ ‘ਤੇ ਰਾਹੁਲ ਗਾਂਧੀ (Rahul Gandhi) ਨੂੰ ਸਵੇਰ 11 ਵਜੇ ਤੱਕ 147935 ਵੋਟਾਂ ਮਿਲੀਆਂ ਹਨ | ਇਸਦੇ ਨਾਲ ਹੀ ਭਜਾਪ ਦੇ ਉਮੀਦਵਾਰ ਤੋਂ 76881 ਵੋਟਾਂ ਨਾਲ ਅੱਗੇ ਹਨ |