July 7, 2024 6:03 pm

ਭਾਰਤ ਵਲੋਂ 4 ਬਿਲੀਅਨ ਅਮਰੀਕੀ ਡਾਲਰ ਦੀ ਕ੍ਰੈਡਿਟ ਲਾਈਨ ਨਾਲ ਸ੍ਰੀਲੰਕਾ ਨੂੰ ਮਿਲੀ ਵੱਡੀ ਰਾਹਤ: ਸ਼੍ਰੀਲੰਕਾ

Sri Lanka

ਚੰਡੀਗੜ੍ਹ, 20 ਜਨਵਰੀ 2023: ਭਾਰਤ ਦੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਸ਼੍ਰੀਲੰਕਾ (Sri Lanka) ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਸੰਬੋਧਨ ਵਿੱਚ ਕਿਹਾ ਕਿ ਕੋਲੰਬੋ ਆਉਣ ਦਾ ਮੇਰਾ ਮੁੱਖ ਉਦੇਸ਼ ਇਨ੍ਹਾਂ ਔਖੇ ਪਲਾਂ ਵਿੱਚ ਸ਼੍ਰੀਲੰਕਾ ਨਾਲ ਭਾਰਤ ਦੀ ਇਕਜੁੱਟਤਾ ਦਾ ਪ੍ਰਗਟਾਵਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਸ਼੍ਰੀਲੰਕਾ ਦੀ ਅਰਥਵਿਵਸਥਾ, ਖਾਸ ਕਰਕੇ ਊਰਜਾ, […]

ਸ਼੍ਰੀਲੰਕਾ ‘ਚ ਆਰਥਿਕ ਸੰਕਟ ਦੇ ਚੱਲਦਿਆਂ 60 ਲੱਖ ਤੋਂ ਵੱਧ ਲੋਕ ਪੌਸ਼ਟਿਕ ਭੋਜਨ ਤੋਂ ਵਾਂਝੇ: WFP

Sri Lanka

ਚੰਡੀਗੜ੍ਹ 12 ਸਤੰਬਰ 2022: ਸੰਯੁਕਤ ਰਾਸ਼ਟਰ ਦੀਆਂ ਦੋ ਪ੍ਰਮੁੱਖ ਸੰਸਥਾਵਾਂ ਨੇ ਸੋਮਵਾਰ ਨੂੰ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ (Sri Lanka) ਨੂੰ ਲੈ ਕੇ ਨਵੀਂ ਰਿਪੋਰਟ ਜਾਰੀ ਕੀਤੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ 60 ਲੱਖ ਤੋਂ ਵੱਧ ਲੋਕ ਮੱਧਮ ਤੋਂ ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ। ਜੇਕਰ ਉਨ੍ਹਾਂ […]

Sri Lanka: ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਸ੍ਰੀਲੰਕਾ ਵਾਪਸ ਪਰਤੇ

Gotabaya Rajapaksa

ਚੰਡੀਗੜ੍ਹ 03 ਸਤੰਬਰ 2022: ਗੰਭੀਰ ਆਰਥਿਕ ਸੰਕਟ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ (Gotabaya Rajapaksa) ਅੱਜ ਵਤਨ ਵਾਪਸ ਪਰਤੇ ਹਨ। ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਦੇ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਗੋਟਾਬਾਯਾ ਰਾਜਪਕਸ਼ੇ ਨੇ ਜੁਲਾਈ ‘ਚ ਦੇਸ਼ ਛੱਡ ਦਿੱਤਾ ਸੀ। ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ 52 ਦਿਨਾਂ ਬਾਅਦ ਦੇਸ਼ ਵਾਪਸ […]

ਸ਼੍ਰੀਲੰਕਾ ‘ਚ ਆਰਥਿਕ ਸੰਕਟ ਕਾਰਨ ਬੱਚੇ ਤੇਜ਼ੀ ਨਾਲ ਹੋ ਰਹੇ ਹਨ ਕੁਪੋਸ਼ਣ ਦਾ ਸ਼ਿਕਾਰ: UNICEF

Sri Lanka

ਚੰਡੀਗੜ੍ਹ 27 ਅਗਸਤ 2022: ਯੂਨੀਸੇਫ (UNICEF) ਨੇ ਚੇਤਾਵਨੀ ਦਿੱਤੀ ਹੈ ਕਿ ਸ਼੍ਰੀਲੰਕਾ (Sri Lanka)  ਆਪਣੀ ਸਭ ਤੋਂ ਬੁਰੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਸ਼੍ਰੀਲੰਕਾ ਦੇ ਲੋਕਾਂ ਲਈ ਜ਼ਰੂਰੀ ਖਾਣ-ਪੀਣ ਦੀਆਂ ਵਸਤੂਆਂ ਪ੍ਰਾਪਤ ਕਰਨਾ ਔਖਾ ਹੋ ਗਿਆ ਹੈ| ਸ਼੍ਰੀਲੰਕਾ ਵਿੱਚ ਕੁਪੋਸ਼ਣ ਤੇਜੀ ਨਾਲ ਵੱਧ ਰਿਹਾ ਹੈ ਅਤੇ ਇਸਦੀ ਸਭ ਤੋਂ ਵੱਧ ਕੀਮਤ ਇੱਥੋਂ ਦੇ […]

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਵਲੋਂ ਅਧਿਕਾਰਤ ਤੌਰ ‘ਤੇ ਅਸਤੀਫ਼ੇ ਦਾ ਐਲਾਨ

Gotbaya Rajapaksa

ਚੰਡੀਗੜ੍ਹ 11 ਲਈ 2022: ਗੰਭੀਰ ਆਰਥਿਕ ਸੰਕਟ ਸਾਹਮਣਾ ਕਰ ਰਹੇ ਗੁਆਂਢੀ ਦੇਸ਼ ਸ਼੍ਰੀਲੰਕਾ ‘ਚ ਪ੍ਰਦਰਸ਼ਨਕਾਰੀਆਂ ਨੇ ਕੁਝ ਦੀ ਪਹਿਲਾਂ ਹੰਗਾਮਾ ਕਰ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ (Gotabaya Rajapaksa) ਦੀ ਸਰਕਾਰੀ ਰਿਹਾਇਸ਼ ‘ਤੇ ਕਬਜ਼ਾ ਕਰ ਲਿਆ ਸੀ । ਇਸ ਕਾਰਨ ਵਧਦੇ ਦਬਾਅ ਦੇ ਵਿਚਕਾਰ ਉੱਥੇ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਅਧਿਕਾਰਤ ਤੌਰ ‘ਤੇ ਅਸਤੀਫੇ […]

ਭਾਰਤ-ਅਮਰੀਕਾ ਵਿਚਾਲੇ ‘ਟੂ-ਪਲੱਸ-ਟੂ’ ਬੈਠਕ ‘ਚ ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

Two-Plus-Two' meeting

ਚੰਡੀਗੜ੍ਹ 13 ਅਪ੍ਰੈਲ 2022: ਭਾਰਤ ਅਤੇ ਅਮਰੀਕਾ ਵਿਚਾਲੇ ‘ਟੂ-ਪਲੱਸ-ਟੂ‘ ਮੰਤਰੀ ਪੱਧਰੀ ਬੈਠਕ ਤੋਂ ਬਾਅਦ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਵਾਸ਼ਿੰਗਟਨ ‘ਚ ਕਿਹਾ ਕਿ ਅਸੀਂ ਯੂਕਰੇਨ ਸੰਕਟ ‘ਤੇ ਗੱਲ ਕੀਤੀ ਸੀ।ਅਸੀਂ ਮਾਰਚ ‘ਚ ਯੂਕਰੇਨ ਨੂੰ 90 ਟਨ ਰਾਹਤ ਸਮੱਗਰੀ ਦਿੱਤੀ ਸੀ ਪਰ ਹੁਣ ਹੋਰ ਜ਼ਿਆਦਾ ਹੈ। ਯੂਕਰੇਨ ਨੂੰ ਦਵਾਈਆਂ ਦੀ ਸਪਲਾਈ ਵੱਲ ਵੀ ਧਿਆਨ […]