July 7, 2024 5:47 pm

ਸਰਕਾਰ-ਵਪਾਰ ਮਿਲਣੀਆਂ’ ਸੂਬੇ ਦੀ ਆਰਥਿਕ ਤਰੱਕੀ ਨੂੰ ਬੁਲੰਦੀਆਂ ਉਤੇ ਲੈ ਜਾਣ ਲਈ ਮੀਲ ਦਾ ਪੱਥਰ ਸਾਬਤ ਹੋਣਗੀਆਂ: CM ਭਗਵੰਤ ਮਾਨ

Sarkar Vyapaar milnis

ਹੁਸ਼ਿਆਰਪੁਰ, 12 ਮਾਰਚ 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ‘ਸਰਕਾਰ-ਵਪਾਰ ਮਿਲਣੀਆਂ’ (Sarkar Vyapaar milnis) ਵਿੱਚ ਕਾਰੋਬਾਰੀਆਂ ਤੇ ਉਦਯੋਗਪਤੀਆਂ ਦੀ ਸਰਗਰਮ ਭਾਈਵਾਲੀ ਨਾਲ ਇਹ ਮਿਲਣੀਆਂ ਸੂਬੇ ਦੀ ਆਰਥਿਕ ਤਰੱਕੀ ਨੂੰ ਬੁਲੰਦੀਆਂ ਉਤੇ ਲੈ ਜਾਣ ਲਈ ਮੀਲ ਦਾ ਪੱਥਰ ਸਾਬਤ ਹੋਣਗੀਆਂ। ਇੱਥੇ ਸਰਕਾਰ-ਵਪਾਰ ਮਿਲਣੀ (Sarkar Vyapaar milnis) ਦੌਰਾਨ ਸੰਬੋਧਨ ਕਰਦਿਆਂ […]

ਮੋਹਾਲੀ ‘ਚ ਆਰਥਿਕ ਵਿਕਾਸ ਅਧਾਰਿਤ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਇਨਵੈਸਟ ਮੋਹਾਲੀ ਦੀ ਸ਼ੁਰੂਆਤ ਜਲਦੀ: ਡੀ.ਸੀ ਆਸ਼ਿਕਾ ਜੈਨ

Mohali

ਐਸ.ਏ.ਐਸ.ਨਗਰ, ਸਤੰਬਰ, 1 ਸਤੰਬਰ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਮੋਹਾਲੀ (Mohali) ਵਿੱਚ ਆਰਥਿਕ ਵਿਕਾਸ ਅਧਾਰਿਤ ਨਿਵੇਸ਼ ਨੂੰ ਤੇਜ਼ ਕਰਨ ਲਈ, ਇਨਵੈਸਟ ਮੋਹਾਲੀ ਦੇ ਨਾਮ ਨਾਲ ਇੱਕ ‘ਡੈਸਟੀਨੇਸ਼ਨ ਮੈਨੇਜਮੈਂਟ ਸੰਸਥਾ’ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ‘ਫਾਊਂਡੇਸ਼ਨ ਫਾਰ ਇਕਨਾਮਿਕ ਡਿਵੈਲਪਮੈਂਟ’, ਜੋ ਕਿ ਸਮਾਜ ਦੇ ਆਰਥਿਕ ਵਿਕਾਸ ਲਈ ਉੱਚ ਪ੍ਰਭਾਵ ਵਾਲੇ ਮੌਕਿਆਂ ਦੀ […]

ਪਕਿਸਤਾਨ ਕਰੰਸੀ ਦੁਨੀਆ ਦੀ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣੀ, 30.5 ਫੀਸਦੀ ਦੀ ਆਈ ਗਿਰਾਵਟ

world's worst performing currency

ਚੰਡੀਗੜ੍ਹ 29 ਦਸੰਬਰ 2021: ਆਰਥਿਕ ਮੰਦੀ ਦੇ ਸਭ ਤੋਂ ਬੁਰੇ ਦੌਰ ‘ਚੋਂ ਲੰਘ ਰਿਹਾ ਪਾਕਿਸਤਾਨ (Pakistan) ਦੀ ਕਰੰਸੀ ਦੁਨੀਆ ਦੀ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਰੰਸੀ ਬਣ ਗਈ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੁਣ ਤੱਕ ਇਸ ‘ਚ 12 ਫੀਸਦੀ ਦੀ ਗਿਰਾਵਟ ਆਈ ਹੈ। ਮਈ ਦੇ ਅੱਧ ਵਿੱਚ, ਇਸਦੇ ਮੁੱਲ ਵਿੱਚ 17 ਪ੍ਰਤੀਸ਼ਤ ਦੀ […]

ਅਫ਼ਗਾਨਿਸਤਾਨ : ਜਾਣੋ ਤਾਲਿਬਾਨ ਸੰਗਠਨ ਦੇ ਮੁਖੀ ਕੌਣ ਹਨ ,ਪੜ੍ਹੋ ਪੂਰੀ ਖਬਰ

ਅਫ਼ਗਾਨਿਸਤਾਨ : ਜਾਣੋ ਤਾਲਿਬਾਨ

ਚੰਡੀਗੜ੍ਹ ,16 ਅਗਸਤ 2021 :  ਤਾਲਿਬਾਨ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਹੈ ਤੇ ਅਫ਼ਗਾਨੀਸਤਾਨ ਦਾ ਰਾਸ਼ਟਰਪਤੀ ਅਸ਼ਰਫ਼ ਗਨੀ ਵੀ ਮੁਲਕ ਛੱਡ ਕੇ ਚਲਾ ਗਿਆ ਹੈ | ਜਿਸ ਨੂੰ ਲੈ ਕੇ ਕਈ ਵੱਡੇ ਸਵਾਲ ਖੜੇ ਹੋ ਰਹੇ ਹਨ ਕਿ ਹੁਣ ਅਫ਼ਗਾਨੀਸਤਾਨ ਦਾ ਮੁੱਖੀ ਕੌਣ ਹੋਵੇਗਾ ਤੇ ਅਫ਼ਗਾਨੀਸਤਾਨ ਦੇ ਲੋਕਾਂ ਦਾ ਕਿ ਹੋਵੇਗਾ | ਪਰ ਉੱਥੇ […]