July 7, 2024 7:36 pm

IND vs ENG T-20: ਇੰਗਲੈਂਡ ਖਿਲਾਫ ਦੂਜੇ ਮੈਚ ‘ਚ ਭਾਰਤੀ ਟੀਮ ਦੇ ਇਨ੍ਹਾਂ ਸੀਨੀਅਰ ਖਿਡਾਰੀ ਦੀ ਹੋਈ ਵਾਪਸੀ

IND vs ENG

ਚੰਡੀਗੜ੍ਹ 08 ਜੁਲਾਈ 2022: (IND vs ENG T-20:) ਭਾਰਤੀ ਕ੍ਰਿਕਟ ਟੀਮ (Indian team) ਨੇ ਇੰਗਲੈਂਡ (England) ਖਿਲਾਫ ਪਹਿਲੇ ਮੈਚ ‘ਚ ਸ਼ਾਨਦਾਰ ਜਿੱਤ ਨਾਲ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਵੀਰਵਾਰ ਨੂੰ ਖੇਡੇ ਗਏ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਹਾਰਦਿਕ ਪੰਡਯਾ ਦੇ ਅਰਧ ਸੈਂਕੜੇ ਦੇ ਦਮ ‘ਤੇ 8 […]

IND vs ENG: ਭਾਰਤ ਨੇ ਪਹਿਲੀ ਪਾਰੀ ‘ਚ ਬਣਾਈਆਂ 416 ਦੌੜਾਂ, ਮੀਂਹ ਕਾਰਨ ਮੈਚ ਰੁਕਿਆ

IND vs ENG

ਚੰਡੀਗੜ੍ਹ 02 ਜੁਲਾਈ 2022: (IND vs ENG) ਦੂਜੇ ਦਿਨ ਦਾ ਖੇਡ ਮੀਂਹ ਕਾਰਨ ਰੋਕ ਦਿੱਤਾ ਗਿਆ ਹੈ। ਮੈਦਾਨ ‘ਨੂੰ ਕਵਰ ਨਾਲ ਢੱਕ ਦਿੱਤਾ ਗਿਆ ਹੈ । ਤਿੰਨ ਓਵਰਾਂ ‘ਚ ਇੰਗਲੈਂਡ ਨੇ 1 ਵਿਕਟ ਦੇ ਨੁਕਸਾਨ ‘ਤੇ 16 ਦੌੜਾਂ ਬਣਾਈਆਂ। ਬੁਮਰਾਹ ਨੇ ਲੀਸ ਨੂੰ ਆਊਟ ਕਰਕੇ ਭਾਰਤ ਨੂੰ ਇਕਲੌਤੀ ਸਫਲਤਾ ਦਿਵਾਈ। ਕ੍ਰੀਜ਼ ‘ਤੇ ਜੈਕ ਕਰਾਊਲੀ ਨਾਲ […]

IND vs ENG: ਰਿਸ਼ਭ ਪੰਤ ਨੇ ਇੰਗਲੈਂਡ ਖ਼ਿਲਾਫ ਲਗਾਇਆ ਸ਼ਾਨਦਾਰ ਸੈਂਕੜਾ, ਤੋੜੇ ਕਈਂ ਰਿਕਾਰਡ

Rishabh Pant

ਚੰਡੀਗੜ੍ਹ 02 ਜੁਲਾਈ 2022: ਭਾਰਤ ਅਤੇ ਇੰਗਲੈਂਡ ਵਿਚਾਲੇ ਐਜਬੈਸਟਨ ‘ਚ ਖੇਡੇ ਜਾ ਰਹੇ ਟੈਸਟ ‘ਚ ਰਿਸ਼ਭ ਪੰਤ (Rishabh Pant) ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ 89 ਗੇਂਦਾਂ ‘ਚ ਸਭ ਤੋਂ ਤੇਜ਼ ਸੈਂਕੜਾ ਜੜ ਕੇ ਟੀਮ ਇੰਡੀਆ ਨੂੰ ਮੁਸ਼ਕਲ ਹਾਲਾਤਾਂ ‘ਚੋਂ ਬਾਹਰ ਲਿਆਂਦਾ। ਇਕ ਸਮੇਂ ਭਾਰਤ ਨੇ 98 ਦੌੜਾਂ ‘ਤੇ ਪੰਜ ਵਿਕਟਾਂ ਗੁਆ ਦਿੱਤੀਆਂ ਸਨ। […]

ਭਾਰਤੀ ਕ੍ਰਿਕਟ ਟੀਮ ਟੀ-20 ਸੀਰੀਜ਼ ਲਈ ਜੂਨ ‘ਚ ਆਇਰਲੈਂਡ ਦਾ ਕਰੇਗੀ ਦੌਰਾ

ਟੀ-20

ਚੰਡੀਗੜ੍ਹ 02 ਮਾਰਚ 2022: ਭਾਰਤ ਦੀ ਦੂਜੀ ਸ਼੍ਰੇਣੀ ਦੀ ਟੀਮ ਇਸ ਸਾਲ 26 ਅਤੇ 28 ਜੂਨ ਨੂੰ ਮਲਹਾਈਡ ‘ਚ ਆਇਰਲੈਂਡ ਦੇ ਖਿਲਾਫ ਦੋ ਟੀ-20 ਅੰਤਰਰਾਸ਼ਟਰੀ ਮੈਚ ਖੇਡੇਗੀ| ਇਸ ਸੰਬੰਧੀ ਕ੍ਰਿਕਟ ਆਇਰਲੈਂਡ ਨੇ ਪੁਸ਼ਟੀ ਕੀਤੀ ਹੈ ਕਿ ਭਾਰਤੀ ਟੀਮ ਦੋ ਮੈਚਾਂ ਦੀ ਟੀ-20 ਸੀਰੀਜ਼ ਲਈ ਜੂਨ ‘ਚ ਆਇਰਲੈਂਡ ਦਾ ਦੌਰਾ ਕਰੇਗੀ। ਇਸ ਦੌਰਾਨ ਖ਼ਬਰ ਇਹ ਵੀ […]

PCB ਬੋਰਡ ਭਾਰਤ ਨਾਲ ਸੀਰੀਜ਼ ਲਈ ਚਾਰ ਦੇਸ਼ਾਂ ਦੀ ਲੜੀ ਦਾ ਰੱਖੇਗਾ ਪ੍ਰਸਤਾਵ

ICC

ਚੰਡੀਗੜ੍ਹ 11 ਜਨਵਰੀ 2022:ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਚੇਅਰਮੈਨ ਰਮੀਜ਼ ਰਾਜਾ (Rameez Raja) ਅਗਲੇ ਆਈਸੀਸੀ ਮੀਟਿੰਗ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ ਅਤੇ ਆਸਟਰੇਲੀਆ (Australia) ਨੂੰ ਸ਼ਾਮਲ ਕਰਨ ਵਾਲੀ ਸਾਲਾਨਾ ਚਾਰ ਦੇਸ਼ਾਂ ਦੀ ਲੜੀ (series )ਦਾ ਪ੍ਰਸਤਾਵ ਦੇਣ ਲਈ ਤਿਆਰ ਹਨ। ਕੋਡ ਸਪੋਰਟਸ ਆਸਟਰੇਲੀਆ (Australia) ਦੇ ਅਨੁਸਾਰ ਚਾਰ ਦੇਸ਼ਾਂ ਦੇ ਟੂਰਨਾਮੈਂਟ ਦਾ […]

Cricket: ਵੈਸਟਇੰਡੀਜ਼ ਖ਼ਿਲਾਫ਼ ਟੈਸਟ ਲੜੀ ਨਹੀਂ ਖੇਡਣਗੇ ਜੋਫਰਾ ਆਰਚਰ, ਕੂਹਣੀ ਦਾ ਹੋਇਆ ਦੂਜਾ ਆਪ੍ਰੇਸ਼ਨ

Jofra Archer

ਚੰਡੀਗੜ੍ਹ 22 ਦਸੰਬਰ 2021: ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ECB) ਨੇ ਕਿਹਾ ਕਿ ਤੇਜ਼ ਗੇਂਦਬਾਜ਼ ਜੋਫਰਾ ਆਰਚਰ (Jofra Archer) ਨੇ ਆਪਣੀ ਜ਼ਖਮੀ ਸੱਜੀ ਕੂਹਣੀ ਦਾ ਦੂਜਾ ਆਪ੍ਰੇਸ਼ਨ ਕਰਵਾਇਆ ਹੈ ਅਤੇ ਉਹ ਅਗਲੀਆਂ ਗਰਮੀਆਂ ਤੱਕ ਖੇਡ ਤੋਂ ਬਾਹਰ ਹੋ ਜਾਣਗੇ। ਇੰਗਲੈਂਡ ਦੇ ਇਸ ਤੇਜ਼ ਗੇਂਦਬਾਜ਼ ਦੀ ਗੈਰਹਾਜ਼ਰੀ ਮੌਜੂਦਾ ਏਸ਼ੇਜ਼ ਸੀਰੀਜ਼ ਦੌਰਾਨ ਵੀ ਮਹਿਸੂਸ ਕੀਤੀ ਜਾ ਰਹੀ […]

ਟੀਮ ਇੰਡੀਆ ਮੈਨਚੈਸਟਰ ਟੈਸਟ ਖੇਡਣਾ ਚਾਹੁੰਦੀ ਸੀ, ਇੰਗਲੈਂਡ ਨੇ ਵਿਰਾਟ ਕੋਹਲੀ ਦੀ ਅਪੀਲ ਨੂੰ ਠੁਕਰਾ ਦਿੱਤੀ

ਖੁਲਾਸਾ : ਟੀਮ ਇੰਡੀਆ ਮੈਨਚੈਸਟਰ

ਚੰਡੀਗੜ੍ਹ ,11 ਸਤੰਬਰ 2021 : ਟੀਮ ਇੰਡੀਆ ਅਤੇ ਇੰਗਲੈਂਡ ਵਿਚਾਲੇ ਮੈਨਚੈਸਟਰ ‘ਚ ਖੇਡਿਆ ਜਾਣ ਵਾਲਾ 5 ਵਾਂ ਅਤੇ ਆਖਰੀ ਟੈਸਟ ਮੈਚ ਟਾਸ ਤੋਂ ਕੁਝ ਸਮਾਂ ਪਹਿਲਾਂ ਮੁਲਤਵੀ ਕਰ ਦਿੱਤਾ ਗਿਆ ਸੀ। ਦਰਅਸਲ, ਕੋਰੋਨਾ ਭਾਰਤੀ ਕੈਂਪ ਵਿੱਚ ਦਾਖਲ ਹੋਇਆ ਹੈ | ਕੋਰੋਨਾ ਇਨਫੈਕਸ਼ਨ ਦੇ ਕੇਸਾਂ ਦੇ ਇੱਕ ਤੋਂ ਬਾਅਦ ਇੱਕ ਆਉਣ ਦੇ ਕਾਰਨ ਇਹ ਕਦਮ ਚੁੱਕਣਾ […]