July 7, 2024 5:12 pm

ਪੂਰਬੀ ਦਿੱਲੀ ‘ਚ ਪਹਿਲੀ ਵਾਰ ਜਨਰਲ ਮਾਰਚ ਅਤੇ ਗੱਤਕਾ ਮੁਕਾਬਲੇ ਕਰਵਾਏ

ਗੱਤਕਾ

ਦਿੱਲੀ 08 ਨਵੰਬਰ 2023: ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਭਾਜਪਾ ਦਿੱਲੀ (ਸਿੱਖ ਸੈੱਲ) ਤੋਂ ਡਾ: ਗੁਰਮੀਤ ਸਿੰਘ ਸੂਰਾ ਵੱਲੋਂ “ਪੂਰਬੀ ਦਿੱਲੀ ਗੱਤਕਾ ਕੱਪ ਮੁਕਾਬਲਾ 2023” ਕਰਵਾਇਆ ਗਿਆ। ਅਜਿਹਾ ਸਮਾਗਮ ਪੂਰਬੀ ਦਿੱਲੀ ਵਿੱਚ ਪਹਿਲੀ ਵਾਰ ਕਰਵਾਇਆ ਗਿਆ ।ਇਹ ਮਹੱਤਵਪੂਰਨ ਮੁਕਾਬਲਾ 8 ਨਵੰਬਰ 2023 ਦਿਨ ਬੁੱਧਵਾਰ ਨੂੰ ਗੀਤਾ ਕਲੋਨੀ ਰਾਮਲੀਲਾ ਮੈਦਾਨ, ਪੂਰਬੀ ਦਿੱਲੀ ਵਿਖੇ ਕਰਵਾਇਆ ਗਿਆ । […]

ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ ਨੇੜੇ ਇਮਾਰਤ ‘ਚ ਲੱਗੀ ਭਿਆਨਕ ਅੱਗ, 27 ਜਣਿਆ ਦੀ ਮੌਤ

Mundka metro station

ਚੰਡੀਗੜ੍ਹ 13 ਮਈ 2022: ਪੱਛਮੀ ਦਿੱਲੀ ਦੇ ਮੁੰਡਕਾ ਮੈਟਰੋ ਸਟੇਸ਼ਨ (Mundka metro station) ਨੇੜੇ ਅੱਜ ਯਾਨੀ ਸ਼ੁੱਕਰਵਾਰ ਸ਼ਾਮ ਨੂੰ ਇੱਕ ਇਮਾਰਤ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ‘ਚ 27 ਜਣਿਆ ਦੀ ਮੌਤ ਹੋ ਗਈ ਹੈ, 50 ਵਿਅਕਤੀ ਜ਼ਖਮੀ ਹਨ । ਇਸ ਦੌਰਾਨ ਅੱਗ ‘ਤੇ ਕਾਬੂ ਪਾਉਣ ਲਈ […]