ਗੁਆਂਢੀ ਸੂਬਿਆਂ ਤੋਂ ਪੰਜਾਬ ‘ਚ ਨਸ਼ੇ ਦੀ ਸਪਲਾਈ ਕਰਨ ਵਾਲੇ 2 ਵਿਅਕਤੀ 35 ਕਿੱਲੋ ਭੁੱਕੀ ਸਮੇਤ ਕਾਬੂ
![Drugs](https://theunmute.com/wp-content/uploads/2023/02/Untitled-56.jpg)
ਸਮਰਾਲਾ, 13 ਫਰਵਰੀ 2023: ਸਮਰਾਲਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਜੋ ਗੁਆਂਢੀ ਸੂਬਿਆਂ ਤੋਂ ਪੰਜਾਬ ਵਿੱਚ ਨਸ਼ੇ (Drugs) ਦੀ ਖੇਪ ਪੁਹੰਚਾਉਣ ਅਤੇ ਇਸ ਕੰਮ ਨੂੰ ਪੈਸੇ ਲੈ ਕੇ ਸਿਰੇ ਚਾੜਦੇ ਸਨ। ਸਥਾਨਕ ਉੱਪ ਪੁਲਿਸ ਕਪਤਾਨ ਵਰਿਆਮ ਸਿੰਘ ਖਹਿਰਾ ਨੇ ਦੱਸਿਆ ਕਿ ਇਹ ਨਸ਼ੇ ਦੀ ਖੇਪ ਪੁਹੰਚਾਉਣ ਦਾ ਧੰਦਾ ਕਰਨ […]