July 4, 2024 3:15 am

DRDO ਨੇ ਪਹਿਲੇ ਪਾਇਲਟ ਰਹਿਤ ਲੜਾਕੂ ਜਹਾਜ਼ ਦਾ ਕੀਤਾ ਸਫ਼ਲ ਪ੍ਰੀਖਣ

DRDO

ਚੰਡੀਗੜ੍ਹ 01 ਜੁਲਾਈ 2022: ਭਾਰਤ ਨੂੰ ਪਾਇਲਟ ਰਹਿਤ ਲੜਾਕੂ ਜਹਾਜ਼ਾਂ ਦੇ ਵਿਕਸਿਤ ਕਰਨ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ | DRDO ਨੇ ਸ਼ੁੱਕਰਵਾਰ ਨੂੰ ਆਟੋਨੋਮਸ ਫਲਾਇੰਗ ਵਿੰਗ ਟੈਕਨਾਲੋਜੀ ਡੈਮੋਨਸਟ੍ਰੇਟਰ ਦੇ ਪਹਿਲੇ ਜਹਾਜ਼ ਦਾ ਸਫਲ ਪ੍ਰੀਖਣ ਕੀਤਾ। ਇਸ ਜਹਾਜ਼ ਦੀ ਖਾਸੀਅਤ ਇਹ ਹੈ ਕਿ ਇਹ ਬਿਨਾਂ ਪਾਇਲਟ ਦੇ ਉੱਡ ਸਕਦਾ ਹੈ। ਟੇਕਆਫ ਤੋਂ ਲੈ ਕੇ […]

Prithvi-II: DRDO ਨੇ ਬੈਲਿਸਟਿਕ ਮਿਜ਼ਾਈਲ ਪ੍ਰਿਥਵੀ-2 ਦਾ ਕੀਤਾ ਸਫਲ ਪ੍ਰੀਖਣ

Prithvi-II

ਚੰਡੀਗੜ੍ਹ 15 ਜੂਨ 2022: DRDO ਨੇ ਪ੍ਰਿਥਵੀ-2 (Prithvi-II) ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ | ਇਹ ਪ੍ਰੀਖਣ ਬੁੱਧਵਾਰ ਨੂੰ ਚਾਂਦੀਪੁਰ, ਉੜੀਸਾ ਵਿੱਚ ਏਕੀਕ੍ਰਿਤ ਟੈਸਟ ਰੇਂਜ ਤੋਂ ਕੀਤਾ ਗਿਆ। ਪ੍ਰਿਥਵੀ-ਟੂ ਇੱਕ ਛੋਟੀ ਦੂਰੀ ਦੀ ਬੈਲਿਸਟਿਕ ਮਿਜ਼ਾਈਲ ਹੈ। ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਪ੍ਰਿਥਵੀ-2 ਬੈਲਿਸਟਿਕ ਮਿਜ਼ਾਈਲ ਨੂੰ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀਆਰਡੀਓ) ਦੁਆਰਾ ਸਵਦੇਸ਼ੀ […]

ਭਾਰਤ ਨੇ ਇੰਟਰਮੀਡੀਏਟ-ਰੇਂਜ ਬੈਲਿਸਟਿਕ ਮਿਜ਼ਾਈਲ AGNI-4 ਦਾ ਕੀਤਾ ਸਫਲ ਪ੍ਰੀਖਣ

AGNI-4

ਚੰਡੀਗੜ੍ਹ 06 ਜੂਨ 2022: ਭਾਰਤ ਨੇ ਪਿਓ ਸੁਰੱਖਿਆ ਪ੍ਰਣਾਲੀ ਮਜਬੂਤ ਕਰਨ ਲਈ ਅੱਜ ਮਿਜ਼ਾਈਲ ਅਤੇ ਰੱਖਿਆ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਇੰਟਰਮੀਡੀਏਟ-ਰੇਂਜ ਬੈਲਿਸਟਿਕ ਮਿਜ਼ਾਈਲ ਅਗਨੀ-IV (AGNI-4 Missile) ਦਾ ਅੱਜ ਸਫਲ ਪ੍ਰੀਖਣ ਕੀਤਾ ਗਿਆ। ਅੱਜ ਸ਼ਾਮ ਕਰੀਬ 7.30 ਵਜੇ ਓਡੀਸ਼ਾ ਦੇ ਏਪੀਜੇ ਅਬਦੁਲ ਕਲਾਮ ਟਾਪੂ ‘ਤੇ ਇਸ ਦਾ […]

ਭਾਰਤ ਨੇ ਰੂਸ ਤੋਂ Mi-17 V5 ਮੀਡੀਅਮ-ਲਿਫਟ ਹੈਲੀਕਾਪਟਰ ਖਰੀਦਣ ਦੀ ਯੋਜਨਾ ਕੀਤੀ ਮੁਲਤਵੀ

Mi-17 V5

ਚੰਡੀਗੜ੍ਹ 16 ਅਪ੍ਰੈਲ 2022: ਭਾਰਤੀ ਹਵਾਈ ਸੈਨਾ ਨੇ ਸਵਦੇਸ਼ੀਕਰਨ ਨੂੰ ਹੁਲਾਰਾ ਦੇਣ ਲਈ ਸਰਕਾਰ ਦੀ ਯੋਜਨਾ ਦੇ ਹਿੱਸੇ ਵਜੋਂ ਰੂਸ ਤੋਂ 48 ਵਾਧੂ Mi-17 V5 ਮੀਡੀਅਮ-ਲਿਫਟ ਹੈਲੀਕਾਪਟਰ ਖਰੀਦਣ ਦੀ ਆਪਣੀ ਯੋਜਨਾ ਨੂੰ ਮੁਲਤਵੀ ਕਰ ਦਿੱਤਾ ਹੈ। ਭਾਰਤ ਨੇ ਲਗਭਗ 10 ਸਾਲ ਪਹਿਲਾਂ ਰੂਸ ਨਾਲ 80 Mi-17V5 ਦੀ ਖਰੀਦ ਲਈ ਸਮਝੌਤਾ ਕੀਤਾ ਸੀ ਜੋ ਹੌਲੀ-ਹੌਲੀ ਫੌਜ […]

DRDO ਨੇ ਸਾਲਿਡ ਫਿਊਲ ਡਕਟੇਡ ਰੈਮਜੇਟ ਰਾਕੇਟ ਦਾ ਕੀਤਾ ਸਫਲ ਪ੍ਰੀਖਣ

DRDO

ਚੰਡੀਗ੍ਹੜ 08 ਅਪ੍ਰੈਲ 2022: ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਅੱਜ ਸਵੇਰੇ ਉੜੀਸਾ ਦੇ ਚਾਂਦੀਪੁਰ ਵਿਖੇ ਏਕੀਕ੍ਰਿਤ ਟੈਸਟ ਰੇਂਜ ਤੋਂ ਸਾਲਿਡ ਫਿਊਲ ਡਕਟੇਡ ਰੈਮਜੇਟ (Solid Fuel Ducted Ramjet) ਬੂਸਟਰ ਦਾ ਸਫਲ ਪ੍ਰੀਖਣ ਕੀਤਾ। ਇਹ ਇੱਕ ਰਾਕੇਟ ਹੈ, ਜੋ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਦੇ ਖਤਰਿਆਂ ਨੂੰ ਨਾਕਾਮ ਕਰਨ ਵਿੱਚ ਮਦਦਗਾਰ ਹੈ। ਇਸ ਦੌਰਾਨ ਡੀਆਰਡੀਓ (DRDO) […]

DRDO ਨੇ 45 ਦਿਨਾਂ ‘ਚ ਸੱਤ ਮੰਜ਼ਿਲਾ ਇਮਾਰਤ ਬਣਾ ਕੇ ਰਿਕਾਰਡ ਬਣਾਇਆ

DRDO

ਚੰਡੀਗੜ੍ਹ 17 ਮਾਰਚ 2022: (DRDO) ਡੀਆਰਡੀਓ ਨੇ 45 ਦਿਨਾਂ ‘ਚ ਸੱਤ ਮੰਜ਼ਿਲਾ ਇਮਾਰਤ ਬਣਾ ਕੇ ਰਿਕਾਰਡ ਕਾਇਮ ਕੀਤਾ ਹੈ। ਇਸ ਇਮਾਰਤ ਦਾ ਉਦਘਾਟਨ ਵੀਰਵਾਰ ਨੂੰ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤਾ। ਇਸ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਡੀਆਰਡੀਓ ਦੇ ਮੁਖੀ ਜੀ ਸਤੀਸ਼ ਰੈੱਡੀ ਵੀ ਮੌਜੂਦ ਸਨ। ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ […]

ਭਾਰਤ ਬਣਾਏ ਹਾਈਪਰਸੋਨਿਕ ਕਰੂਜ਼ ਮਿਜ਼ਾਈਲਾਂ,1971 ਦੀ ਜੰਗ ਸੀ ਇਤਿਹਾਸਿਕ ਜਿੱਤ : ਰਾਜਨਾਥ ਸਿੰਘ

hypersonic cruise missiles

ਚੰਡੀਗੜ੍ਹ 14 ਦਸੰਬਰ 2021: ਰੱਖਿਆ ਮੰਤਰੀ ਰਾਜਨਾਥ ਸਿੰਘ (Defense Minister Rajnath Singh) ਨੇ ਮੰਗਲਵਾਰ ਨੂੰ ਚੀਨ ਅਤੇ ਹੋਰ ਦੇਸ਼ਾਂ ਦੇ ਵਧਦੇ ਖ਼ਤਰਿਆਂ ਦੇ ਵਿਚਕਾਰ ਦੇਸ਼ ਵਿੱਚ ਹਾਈਪਰਸੋਨਿਕ ਕਰੂਜ਼ ਮਿਜ਼ਾਈਲਾਂ (hypersonic cruise missiles) ਦੇ ਵਿਕਾਸ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਵਿਕਾਸ ਤੁਰੰਤ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੇਸ਼ ਨੂੰ ਆਪਣੇ ਦੁਸ਼ਮਣਾਂ […]

DRDO ਨੇ ਲੰਬੀ ਦੂਰੀ ਦੀ ‘ਸੁਪਰਸੋਨਿਕ ਮਿਜ਼ਾਈਲ ਅਸਿਸਟਡ ਰੀਲੀਜ਼ ਆਫ ਟਾਰਪੀਡੋ'(SMART) ਦਾ ਕੀਤਾ ਸਫ਼ਲ ਪਰੀਖਣ

long-range supersonic missile

ਚੰਡੀਗੜ੍ਹ 13 ਦਸੰਬਰ 2021: ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੇ ਸੋਮਵਾਰ ਨੂੰ ਲੰਬੀ ਦੂਰੀ ਦੀ ਸੁਪਰਸੋਨਿਕ ਮਿਜ਼ਾਈਲ ਅਸਿਸਟਡ ਟਾਰਪੀਡੋ (Supersonic missile assisted torpedo) (SMART) ਦਾ ਪਰੀਖਣ ਕੀਤਾ। ਡੀ.ਆਰ.ਡੀ.ਓ ਨੇ ਇਹ ਪਰੀਖਣ ਓਡੀਸ਼ਾ ਦੇ ਵ੍ਹੀਲਰ ਆਈਲੈਂਡ ਤੋਂ ਕੀਤਾ ਗਿਆ ।ਸਿਸਟਮ ਅਗਲੀ ਪੀੜ੍ਹੀ ਦੀ ਮਿਜ਼ਾਈਲ-ਅਧਾਰਿਤ ਸਟੈਂਡਆਫ ਟਾਰਪੀਡੋ ਡਿਲੀਵਰੀ ਸਿਸਟਮ (missile-based standoff torpedo delivery system)ਹੈ। […]