July 9, 2024 12:10 am

Haryana: ਹਰਿਆਣਾ ਦੀਆਂ 1425 ਸੜਕਾਂ ਦੀ ਮੁਰੰਮਤ ਅਤੇ ਸੁਧਾਰ ਲਈ ਖਰਚੇ ਜਾਣਗੇ 2750 ਕਰੋੜ ਰੁਪਏ: ਡਾ: ਬਨਵਾਰੀ ਲਾਲ

Haryana

ਚੰਡੀਗੜ੍ਹ, 03 ਜੁਲਾਈ 2024: ਹਰਿਆਣਾ (Haryana) ਦੇ ਲੋਕ ਨਿਰਮਾਣ ਮੰਤਰੀ ਡਾ: ਬਨਵਾਰੀ ਲਾਲ ਨੇ ਕਿਹਾ ਕਿ ਸਾਲ 2024-25 ਦੌਰਾਨ ਸੂਬੇ ਵਿੱ’ਚ 4,655 ਕਿਲੋਮੀਟਰ ਲੰਬਾਈ ਵਾਲੀਆਂ 1,425 ਸੜਕਾਂ ਦੀ ਗੁਣਵੱਤਾ ਅਤੇ ਹਾਲਤ ‘ਚ ਸੁਧਾਰ ਕੀਤਾ ਜਾਵੇਗਾ। ਇਸ ‘ਤੇ ਲਗਭਗ 2,750 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਤੋਂ ਇਲਾਵਾ, ਨਾਬਾਰਡ ਕਰਜ਼ਾ ਸਹਾਇਤਾ ਯੋਜਨਾ ਦੇ ਤਹਿਤ ਲਗਭਗ 700 […]

ਹਰਿਆਣਾ ਵੱਲੋਂ ਸੀਵਰੇਜ ਲਾਇਨਾਂ ਤੇ ਬਰਸਾਤੀ ਪਾਣੀ ਦੀ ਨਾਲੀਆਂ ਦੀ ਸਫਾਈ ਯਕੀਨੀ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼

Gurukul

ਚੰਡੀਗੜ੍ਹ, 6 ਜੂਨ 2024: ਹਰਿਆਣਾ (Haryana) ਦੇ ਜਨਸਿਹਤ ਇੰਜੀਨੀਅਰਿੰਗ ਮੰਤਰੀ ਡਾ. ਬਨਵਾਰੀ ਲਾਲ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾ ਰਾਜ ਵਿਚ ਸਾਰੇ ਸੀਵਰ ਲਾਇਨਾਂ ਅਤੇ ਬਰਸਾਤੀ ਪਾਣੀ ਦੀ ਨਾਲੀਆਂ ਦੀ ਸਫਾਈ ਕਰ ਦਿੱਤੀ ਜਾਵੇ ਤਾਂ ਜੋ ਸੀਵਰ ਰੁਕਾਵਟ ਅਤੇ ਪਾਣੀ ਦੀ ਸਮੱਸਿਆ ਤੋਂ ਬਚਿਆ […]

ਰੋਹਤਕ ‘ਚ 4 ਏਕੜ ਜ਼ਮੀਨ ‘ਤੇ ਬਣੇਗਾ ਵਾਧੂ ਜਲ ਘਰ: ਡਾ: ਬਨਵਾਰੀ ਲਾਲ

veterinary hospitals

ਚੰਡੀਗੜ੍ਹ, 26 ਫਰਵਰੀ 2024: ਹਰਿਆਣਾ ਦੇ ਜਨ ਸਿਹਤ ਮੰਤਰੀ ਡਾ: ਬਨਵਾਰੀ ਲਾਲ ਨੇ ਕਿਹਾ ਕਿ ਰੋਹਤਕ (Rohtak) ਵਿੱਚ ਨਾਗਰਿਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਦੀ ਲੋੜੀਂਦੀ ਮਾਤਰਾ ਪ੍ਰਦਾਨ ਕਰਨ ਲਈ 4 ਏਕੜ ਜ਼ਮੀਨ ਵਿੱਚ ਇੱਕ ਵਾਧੂ ਜਲ ਘਰ ਬਣਾਇਆ ਜਾਵੇਗਾ। ਇਸ ਲਈ ਜ਼ਮੀਨ ਦੀ ਚੋਣ ਕੀਤੀ ਜਾ ਰਹੀ ਹੈ। ਜਨ ਸਿਹਤ ਮੰਤਰੀ ਅੱਜ ਵਿਧਾਨ ਸਭਾ […]

ਹਰਿਆਣਾ ‘ਚ 2023-24 ‘ਚ ਗੰਨੇ ਦੀ ਪਿੜਾਈ 416 ਲੱਖ ਕੁਇੰਟਲ ਹੋਣ ਦਾ ਅਨੁਮਾਨ: ਡਾ: ਬਨਵਾਰੀ ਲਾਲ

Sugarcane

ਚੰਡੀਗੜ੍ਹ, 29 ਜਨਵਰੀ 2024: ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ: ਬਨਵਾਰੀ ਲਾਲ ਨੇ ਸਹਿਕਾਰੀ ਖੰਡ ਮਿੱਲਾਂ ਵਿਚ ਗੰਨੇ (sugarcane) ਦੀ ਪਿੜਾਈ ਸਮਰੱਥਾ ਅਤੇ ਖੰਡ ਦੀ ਰਿਕਵਰੀ ਵਧਾਉਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ | ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਗੁਦਾਮਾਂ ਵਿੱਚ ਰੱਖੀ ਖੰਡ ਵਿੱਚ ਨਮੀ ਨਾ ਰਹੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ। ਰਾਜ […]

ਛੋਟੇ ਕਿਸਾਨਾਂ ਲਈ ਸਹਿਕਾਰੀ ਖੇਤੀ ਨੂੰ ਉਤਸ਼ਾਹਿਤ ਕੀਤਾ ਜਾਵੇ: ਡਾ. ਬਨਵਾਰੀ ਲਾਲ

Dr. Banwari Lal

ਚੰਡੀਗੜ੍ਹ, 29 ਜਨਵਰੀ 2024: ਹਰਿਆਣਾ ਦੇ ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ (Dr. Banwari Lal) ਨੇ ਕਿਹਾ ਕਿ ਅਧਿਕਾਰੀ ਛੋਟੇ ਕਿਸਾਨਾਂ ਦੇ ਲਈ ਸਹਿਕਾਰੀ ਫਾਰਮਿੰਗ ਨੂੰ ਪ੍ਰੋਤਸਾਹਨ ਦੇਣ ‘ਤੇ ਕੰਮ ਕਰਨ ਤਾਂ ਜੋ ਉਨ੍ਹਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਸਕੇ। ਇਸ ਤੋਂ ਇਲਾਵਾ, ਸਾਂਝੀ ਡੇਅਰੀ ਦੇ ਮਾਡਲ ਨੂੰ ਵੀ ਜਲਦੀ ਹੀ ਅਮਲੀਜਾਮਾ ਪਹਿਨਾਇਆ ਜਾਵੇ। ਸਹਿਕਾਰਤਾ ਮੰਤਰੀ ਅੱਜ […]