RR vs DC: ਰਾਜਸਥਾਨ ਨੇ ਦਿੱਲੀ ਦੇ ਸਾਹਮਣੇ ਰੱਖਿਆ 200 ਦੌੜਾਂ ਦਾ ਟੀਚਾ, ਯਸ਼ਸਵੀ-ਬਟਲਰ ਨੇ ਜੜੇ ਅਰਧ ਸੈਂਕੜੇ
![RR vs DC](https://theunmute.com/wp-content/uploads/2023/04/sgpc.jpg)
ਚੰਡੀਗੜ੍ਹ, 08 ਅਪ੍ਰੈਲ 2023: (RR vs DC) ਆਈ.ਪੀ.ਐੱਲ 2023 ਦਾ 11ਵਾਂ ਮੈਚ ਰਾਜਸਥਾਨ ਰਾਇਲਸ ਅਤੇ ਦਿੱਲੀ ਕੈਪੀਟਲਸ ਵਿਚਕਾਰ ਖੇਡਿਆ ਜਾ ਰਿਹਾ ਹੈ। ਅਜਿਹੇ ‘ਚ ਰਾਜਸਥਾਨ ਦੀ ਟੀਮ ਇਹ ਮੈਚ ਜਿੱਤ ਕੇ ਅੰਕ ਸੂਚੀ ‘ਚ ਚੋਟੀ ‘ਤੇ ਪਹੁੰਚਣਾ ਚਾਹੇਗੀ। ਇਸ ਦੇ ਨਾਲ ਹੀ ਦਿੱਲੀ ਦੀ ਟੀਮ ਟੂਰਨਾਮੈਂਟ ‘ਚ ਪਹਿਲੀ ਜਿੱਤ ਹਾਸਲ ਕਰਨ ਦੇ ਇਰਾਦੇ ਨਾਲ ਉਤਰੀ […]