July 5, 2024 4:26 am

ਦੱਖਣੀ ਸੋਮਾਲੀਆ ‘ਚ ਆਤਮਘਾਤੀ ਹਮਲੇ ‘ਚ 11 ਜਣਿਆਂ ਦੀ ਮੌਤ

Somalia

ਚੰਡੀਗੜ੍ਹ 27 ਜੁਲਾਈ 2022: ਦੱਖਣੀ ਸੋਮਾਲੀਆ (Southern Somalia) ‘ਚ ਅੱਜ ਯਾਨੀ ਬੁੱਧਵਾਰ ਆਤਮਘਾਤੀ ਹਮਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਇਹ ਆਤਮਘਾਤੀ ਹਮਲਾ ਸਰਕਾਰੀ ਇਮਾਰਤ ਦੇ ਐਂਟਰੀ ਗੇਟ ‘ਤੇ ਇਕ ਆਤਮਘਾਤੀ ਹਮਲਾਵਰ ਨੇ ਧਮਾਕਾ ਕਰਕੇ ਖੁਦ ਨੂੰ ਉੱਡਾ ਲਿਆ ਜਿਸ ‘ਚ ਘਟੋ-ਘੱਟ 11 ਜਣਿਆਂ ਦੀ ਮੌਤ ਦੀ ਖ਼ਬਰ ਹੈ । ਇਸ ਦੌਰਾਨ ਲੋਅਰ ਸ਼ਾਹਬੇਲੇ […]