July 7, 2024 10:01 pm

ਬਜਰੰਗ ਦਲ ਨੂੰ ਬੈਨ ਨਹੀਂ ਕਰਾਂਗੇ, ਇਸ ‘ਚ ਕੁਝ ਚੰਗੇ ਲੋਕ ਹੋ ਸਕਦੇ ਹਨ: ਦਿਗਵਿਜੇ ਸਿੰਘ

Bajrang Dal

ਚੰਡੀਗੜ੍ਹ, 16 ਅਗਸਤ 2023: ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਕਿਹਾ ਕਿ ਜੇਕਰ ਕਾਂਗਰਸ ਮੱਧ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਜਿੱਤਦੀ ਹੈ ਤਾਂ ਅਸੀਂ ਬਜਰੰਗ ਦਲ (Bajrang Dal)  ਨੂੰ ਬੈਨ ਨਹੀਂ ਕਰਾਂਗੇ। ਬਜਰੰਗ ਦਲ ਵਿੱਚ ਕੁਝ ਚੰਗੇ ਲੋਕ ਹੋ ਸਕਦੇ ਹਨ, ਪਰ ਅਸੀਂ ਦੰਗੇ ਜਾਂ ਹਿੰਸਾ ਵਿੱਚ ਸ਼ਾਮਲ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ। […]

ਕਾਂਗਰਸ ਨੇ ਕੇਂਦਰੀ ਯੋਜਨਾ ਗਰੁੱਪ ‘ਚ ਰਵਨੀਤ ਬਿੱਟੂ ਸਮੇਤ ਇਨ੍ਹਾਂ ਦਿੱਗਜਾਂ ਨੂੰ ਕੀਤਾ ਸ਼ਾਮਲ

Central Planning Group

ਚੰਡੀਗੜ੍ਹ 24 ਮਈ 2022: ਕਾਂਗਰਸ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ‘ਭਾਰਤ ਜੋੜੋ ਯਾਤਰਾ‘ ਲਈ ਸਿਆਸੀ ਮਾਮਲਿਆਂ ਦੇ ਗਰੁੱਪ, ਟਾਸਕ ਫੋਰਸ-2024 ਅਤੇ ਕੇਂਦਰੀ ਯੋਜਨਾ ਗਰੁੱਪ (Central Planning Group) ਦਾ ਗਠਨ ਕੀਤਾ ਹੈ। ਇਸ ਗਰੁੱਪ ‘ਚ ਦਿਗਵਿਜੇ ਸਿੰਘ, ਸਚਿਨ ਪਾਇਲਟ, ਸ਼ਸ਼ੀ ਥਰੂਰ, ਰਵਨੀਤ ਸਿੰਘ ਬਿੱਟੂ, ਜੀਤੂ ਪਟਵਾਰੀ, ਸਲੀਮ ਅਹਮਦ, ਜੋਤੀ ਮੈਨੀ, ਕੇਕੇ ਜਾਰਜ ਤੇ ਪ੍ਰਧੋਤ […]