July 7, 2024 2:35 pm

ਵਿਜੀਲੈਂਸ ਨੇ ਸਾਬਕਾ DIG ਇੰਦਰਬੀਰ ਸਿੰਘ ਨੂੰ NDPS ਮਾਮਲੇ ‘ਚ ਕੀਤਾ ਨਾਮਜ਼ਦ

DIG Inderbir Singh

ਚੰਡੀਗੜ੍ਹ, 29 ਜੂਨ 2023: ਪੰਜਾਬ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਦੇ ਸਾਬਕਾ ਡੀਆਈਜੀ ਇੰਦਰਬੀਰ ਸਿੰਘ ਨੂੰ ਪਿਛਲੇ ਸਾਲ ਤਰਨ ਤਾਰਨ ਵਿੱਚ ਹੋਏ ਐਨਡੀਪੀਐਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ 30 ਜੂਨ ਨੂੰ ਭਿੱਖੀਪਿੰਡ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ, ਜਿਸ ਵਿੱਚ ਸੁਰਜੀਤ ਨਾਮ ਦੇ ਮੁਲਜ਼ਮ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ […]

ਰਿਸ਼ਵਤ ਮਾਮਲੇ ‘ਚ ਵਿਜੀਲੈਂਸ ਬਿਊਰੋ ਵੱਲੋਂ ਡੀ.ਆਈ.ਜੀ ਇੰਦਰਬੀਰ ਸਿੰਘ ਨਾਲ ਪੰਜ ਘੰਟੇ ਪੁੱਛਗਿੱਛ

DIG Inderbir Singh

ਤਰਨਤਾਰਨ 22 ਅਗਸਤ 2022: ਪੰਜਾਬ ਪੁਲਿਸ ਵਲੋਂ ਨਸ਼ੇ ਖ਼ਿਲਾਫ ਵਿੱਢੀ ਮੁਹਿੰਮ ਤਹਿਤ ਬੀਤੇ ਦਿਨ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਡੀਐੱਸਪੀ ਲਖਬੀਰ ਸਿੰਘ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ | ਜਿਸ ਤੋਂ ਬਾਅਦ ਡੀਐੱਸਪੀ ਲਖਬੀਰ ਸਿੰਘ ਵੱਲੋਂ ਡੀਆਈਜੀ ਇੰਦਰਬੀਰ ਸਿੰਘ (DIG Inderbir Singh) ਦਾ ਨਾਮ ਦਿੱਤਾ ਗਿਆ | ਜਿਸ ਨੂੰ […]