ਰਾਸ਼ਟਰੀ ਖੇਡ ਦਿਵਸ ਤੇ ਵਿਸ਼ੇਸ਼ : ਹਾਕੀ ਦਾ ਜਾਦੂਗਰ ਮੇਜਰ ਧਿਆਨ ਚੰਦ
![ਰਾਸ਼ਟਰੀ ਖੇਡ ਦਿਵਸ](https://theunmute.com/wp-content/uploads/2021/08/major-chand.png)
ਭੁਪਿੰਦਰ ਸਿੰਘ ਬਰਗਾੜੀ ਧਿਆਨ ਚੰਦ ਜਿਸਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਹੈ, ਇੱਕ ਅਜਿਹਾ ਹੀਰਾ ਸੀ ਜਿਸ ਵਰਗਾ ਖਿਡਾਰੀ ਅੱਜ ਤੱਕ ਦੁਬਾਰਾ ਪੈਦਾ ਨਹੀਂ ਹੋਇਆ । ਧਿਆਨ ਚੰਦ ਨੇ 29 ਅਗਸਤ 1905 ਨੂੰ ਪਰਿਆਗ (ਉੱਤਰ ਪ੍ਰਦੇਸ਼) ਵਿਖੇ ਇੱਕ ਬੇਹੱਦ ਗਰੀਬ ਘਰ ਵਿੱਚ ਜਨਮ ਲਿਆ। ਉਸਦੇ ਪਿਤਾ ਦਾ ਨਾਂ ਸੂਬੇਦਾਰ ਸਮੇਸ਼ਵਰ ਸਿੰਘ ਦੱਤ ਅਤੇ ਮਾਤਾ ਦਾ […]