July 5, 2024 5:48 am

ਐਮਐਸ ਧੋਨੀ IPL ‘ਚ 5000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਵਿਕਟਕੀਪਰ ਬੱਲੇਬਾਜ਼ ਬਣੇ

MS Dhoni

ਚੰਡੀਗੜ, 20 ਅਪ੍ਰੈਲ 2024: ਚੇਨਈ ਸੁਪਰ ਕਿੰਗਜ਼ ਦੇ ਸਾਬਕਾ ਕਪਤਾਨ ਐਮਐਸ ਧੋਨੀ (MS Dhoni) ਨੇ ਸ਼ੁੱਕਰਵਾਰ ਨੂੰ ਆਈਪੀਐਲ 2024 ਦੇ 34ਵੇਂ ਮੈਚ ਵਿੱਚ 28 ਦੌੜਾਂ ਦੀ ਹਮਲਾਵਰ ਨਾਬਾਦ ਪਾਰੀ ਖੇਡ ਕੇ ਇਤਿਹਾਸ ਰਚ ਦਿੱਤਾ। 42 ਸਾਲ ਦੇ ਐਮਐਸ ਧੋਨੀ ਨੇ ਲਖਨਊ ਦੇ ਏਕਾਨਾ ਸਟੇਡੀਅਮ ‘ਚ ਸਿਰਫ 9 ਗੇਂਦਾਂ ‘ਤੇ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ […]

MS Dhoni Birthday: ਮਹਿੰਦਰ ਸਿੰਘ ਧੋਨੀ ਦਾ ਕਪਤਾਨੀ ਤੋਂ ਲੈ ਕੇ ਬੱਲੇਬਾਜ਼ੀ ਤੱਕ ਦਾ ਸਫ਼ਰ

MS Dhoni

ਚੰਡੀਗੜ੍ਹ, 07 ਜੁਲਾਈ 2023: ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਅੱਜ (7 ਜੁਲਾਈ) 42 ਸਾਲ ਦੇ ਹੋ ਗਏ ਹਨ। ਧੋਨੀ ਕ੍ਰਿਕਟ ਇਤਿਹਾਸ ਦੇ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਹਨ ਅਤੇ ਭਾਰਤ ਨੇ ਉਨ੍ਹਾਂ ਦੀ ਕਪਤਾਨੀ ਵਿੱਚ ਤਿੰਨ ਆਈਸੀਸੀ ਖਿਤਾਬ ਜਿੱਤੇ ਹਨ। ਧੋਨੀ ਨੇ ਆਪਣੀ ਖੇਡ ਨਾਲ ਦੁਨੀਆ ਭਰ ਦੇ ਕਰੋੜਾਂ ਕ੍ਰਿਕਟ ਪ੍ਰਸ਼ੰਸਕਾਂ […]

IPL 2023: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸੰਨਿਆਸ ਲੈਣ ਬਾਰੇ ਦਿੱਤਾ ਵੱਡਾ ਬਿਆਨ

MS Dhoni

ਚੰਡੀਗੜ੍ਹ, 03 ਮਈ 2023: ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ (MS Dhoni) ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਆਈ.ਪੀ.ਐੱਲ ਦੇ ਮੌਜੂਦਾ ਸੀਜ਼ਨ ਤੋਂ ਬਾਅਦ ਪੇਸ਼ੇਵਰ ਕ੍ਰਿਕਟ ਤੋਂ ਸੰਨਿਆਸ ਲੈ ਲੈਣਗੇ। ਪ੍ਰਸ਼ੰਸਕ ਅਤੇ ਕ੍ਰਿਕਟ ਮਾਹਿਰ ਸੋਚ ਰਹੇ ਹਨ ਕਿ ਮਾਹੀ ਅਗਲੇ ਸੀਜ਼ਨ ਤੋਂ ਇਸ ਟੂਰਨਾਮੈਂਟ ‘ਚ ਨਹੀਂ ਖੇਡਣਗੇ ਪਰ ਧੋਨੀ ਦੇ ਮਨ ‘ਚ […]

CSK vs RCB: ਅੱਜ ਬੈਂਗਲੁਰੂ ਖ਼ਿਲਾਫ਼ ਮੁਕਾਬਲੇ ‘ਚ ਗੋਡੇ ਦੀ ਸੱਟ ਦੇ ਬਾਵਜੂਦ ਖੇਡ ਸਕਦੇ ਹਨ ਐੱਮ.ਐੱਸ ਧੋਨੀ

MS Dhoni

ਚੰਡੀਗੜ੍ਹ,17 ਅਪ੍ਰੈਲ 2023: ਚਾਰ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ (CSK) ਅੱਜ ਆਈ.ਪੀ.ਐੱਲ 2023 ਦੇ 24ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਨਾਲ ਭਿੜੇਗੀ। ਇਹ ਮੈਚ ਬੈਂਗਲੁਰੂ ਦੇ ਘਰੇਲੂ ਮੈਦਾਨ ਐਮ ਚਿੰਨਾਸਵਾਮੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਸੀਐਸਕੇ ਦੀ ਟੀਮ ਪਾਰੀ ਦੇ ਮੱਧ ਵਿੱਚ ਰਨ ਰੇਟ ਵਧਾਉਣ ਦੀ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਚੇਨਈ ਦੀ […]

IPL 2023: ਚੇਨਈ ਸੁਪਰ ਕਿੰਗਜ਼ ਨੂੰ ਲੱਗ ਸਕਦੈ ਵੱਡਾ ਝਟਕਾ, ਐੱਮ.ਐੱਸ. ਧੋਨੀ ਨੂੰ ਲੱਗੀ ਗੰਭੀਰ ਸੱਟ

MS Dhoni

ਚੰਡੀਗੜ੍ਹ,13 ਅਪ੍ਰੈਲ 2023: IPL 2023 ‘ਚ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਨੂੰ ਰਾਜਸਥਾਨ ਰਾਇਲਸ ਦੇ ਖਿਲਾਫ ਆਪਣੇ ਘਰੇਲੂ ਮੈਦਾਨ ‘ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਇਸ ਮੈਚ ਦੇ ਨਤੀਜੇ ਤੋਂ ਉਭਰ ਨਹੀਂ ਸਕੀ ਸੀ ਕਿ ਚੇਨਈ ਦੇ ਕੋਚ ਸਟੀਫਨ ਫਲੇਮਿੰਗ ਨੇ ਇੱਕ ਹੋਰ ਝਟਕਾ ਦਿੱਤਾ ਹੈ। ਰਾਜਸਥਾਨ ਦੇ ਖਿਲਾਫ ਮੈਚ ਤੋਂ ਬਾਅਦ ਫਲੇਮਿੰਗ ਨੇ […]

CSK vs RR: ਰਾਜਸਥਾਨ ਹੱਥੋਂ ਚੇਨਈ ਸੁਪਰ ਕਿੰਗਜ਼ ਦੀ ਘਰੇਲੂ ਮੈਦਾਨ ‘ਤੇ 3 ਦੌੜਾਂ ਨਾਲ ਹਾਰ

Abohar

ਚੰਡੀਗੜ੍ਹ, 12 ਅਪ੍ਰੈਲ 2023: (CSK vs RR) IPL ਦੇ 16ਵੇਂ ਸੀਜ਼ਨ ‘ਚ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਨੂੰ ਉਸ ਦੇ ਘਰੇਲੂ ਮੈਦਾਨ ‘ਤੇ 3 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ ਨੇ 15 ਸਾਲ ਬਾਅਦ ਚੇਨਈ ਨੂੰ ਘਰੇਲੂ ਮੈਦਾਨ ‘ਤੇ ਹਰਾਇਆ। ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ 3 ਦੌੜਾਂ ਦੀ ਹਾਰ ਲਈ ਮੱਧਕ੍ਰਮ […]

ਸ਼੍ਰੇਅਸ ਅਈਅਰ ਨਿਊਜ਼ੀਲੈਂਡ ਖਿਲਾਫ਼ ਟੈਸਟ ਮੈਚ ਵਿਚ ਕਰਨਗੇ ਡੇਬਿਊ

ਸ਼੍ਰੇਅਸ ਅਈਅਰ ਨਿਊਜ਼ੀਲੈਂਡ ਖਿਲਾਫ਼ ਟੈਸਟ ਮੈਚ ਵਿਚ ਕਰਨਗੇ ਡੇਬਿਊ

ਚੰਡੀਗੜ੍ਹ 24 ਨਵੰਬਰ 2021: ਭਾਰਤ ਬਨਾਮ ਨਿਊਜ਼ੀਲੈਂਡ ਵਿਚ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਦਾ ਪਹਿਲਾ ਟੈਸਟ ਮੈਚ ਕਾਨਪੁਰ ਦੇ ਗ੍ਰੀਨ ਪਾਰਕ ਵਿਖੇ ਹੋਵੇਗਾ। ਇਸ ਮੈਚ ‘ਚ ਭਾਰਤੀ ਪਲੇਇੰਗ ਇਲੇਵਨ ‘ਚ ਸ਼੍ਰੇਅਸ ਅਈਅਰ ਨੂੰ ਮੌਕਾ ਦਿੱਤਾ ਗਿਆ ਹੈ | ਸ਼੍ਰੇਅਸ ਅਈਅਰ ਇਸ ਮੈਚ ਨਾਲ ਟੈਸਟ ਕ੍ਰਿਕਟ ਵਿੱਚ ਡੇਬਿਊ ਕਰਨ ਜਾ ਰਹੇ ਹਨ।ਇਸ ਗੱਲ ਦੀ ਜਾਣਕਾਰੀ ਪਹਿਲਾਂ […]