ਜ਼ੀ ਸਟੂਡੀਓਜ਼ ਦੀ ਫਿਲਮ “ਮਿੱਤਰਾਂ ਦਾ ਨਾਂ ਚੱਲਦਾ” ਦੇ ਇੱਕ ਹੋਰ ਰੋਮਾਂਟਿਕ ਗੀਤ ‘ਢੋਲਾ’ ਹੋਇਆ ਰਿਲੀਜ਼
![DHOLA](https://theunmute.com/wp-content/uploads/2023/02/55b699a2-45db-4f60-ac63-b93ff92ecc89.jpg)
ਚੰਡੀਗ੍ਹੜ 17 ਫਰਵਰੀ 2023:ਫਿਲਮ “ਮਿੱਤਰਾਂ ਦਾ ਨਾਂ ਚੱਲਦਾ” ਦੇ ਇੱਕ ਹੋਰ ਰੋਮਾਂਟਿਕ ਗੀਤ ‘ਢੋਲਾ’ ਲਈ ਇਕੱਠੇ ਹੋਏ ਹਨ। ਇਸ ਗੀਤ ‘ਚ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਨਵੀਂ ਜੋੜੀ ਸਿਲਵਰ ਸਕ੍ਰੀਨ ‘ਤੇ ਨਜ਼ਰ ਆ ਰਹੀ ਹੈ। ਰਾਹਤ ਫਤਿਹ ਅਲੀ ਖਾਨ ਨੇ ਅੱਗੇ ਕਿਹਾ, “ਮੈਂ ‘ਢੋਲਾ’ ਲਈ ਪੰਕਜ ਬੱਤਰਾ ਨਾਲ ਦੁਬਾਰਾ ਜੁੜ ਕੇ ਖੁਸ਼ ਹਾਂ।” ਸ਼ਾਰਿਕ ਪਟੇਲ, […]