July 7, 2024 4:30 pm

ਸੁਪਰਸਟਾਰ ਰਜਨੀਕਾਂਤ ਦੀ ਬੇਟੀ ਐਸ਼ਵਰਿਆ ਨੇ ਆਪਣੇ ਪਤੀ ਧਨੁਸ਼ ਤੋਂ ਲਿਆ ਤਲਾਕ

Dhanush

ਚੰਡੀਗੜ੍ਹ 18 ਜਨਵਰੀ 2022: ਸਾਊਥ ਦੇ ਸੁਪਰਸਟਾਰ ਰਜਨੀਕਾਂਤ (Superstar Rajinikant )ਦੀ ਬੇਟੀ ਐਸ਼ਵਰਿਆ (Aishwarya) ਆਪਣੇ ਪਤੀ ਧਨੁਸ਼ (Dhanush) ਤੋਂ ਤਲਾਕ ਲੈ ਰਹੀ ਹੈ। ਇਸ ਦੀ ਜਾਣਕਾਰੀ ਖੁਦ ਧਨੁਸ਼ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਧਨੁਸ਼ ਵੀ ਸਾਊਥ ਦੇ ਵੱਡੇ ਸੁਪਰਸਟਾਰ ਹਨ। ਧਨੁਸ਼ ਅਤੇ ਐਸ਼ਵਰਿਆ ਨੇ ਵਿਆਹ ਦੇ 18 ਸਾਲ ਬਾਅਦ ਆਪਸ ਵਿੱਚ ਵੱਖ […]