July 8, 2024 12:24 am

ਸਰਹੱਦੀ ਪਿੰਡ ਦੇ ਸਰਕਾਰੀ ਸਕੂਲ ‘ਚ ਅਧਿਆਪਕ ਬਣ ਕੇ ਪਹੁੰਚੀ ਡਿਪਟੀ ਕਮਿਸ਼ਨਰ, ਬੱਚਿਆਂ ਦੀ ਲਈ ਕਲਾਸ

border village

ਫਾਜ਼ਿਲਕਾ 19 ਜਨਵਰੀ 2023: ਫਾਜ਼ਿਲਕਾ ਦੀ ਭਾਰਤ-ਪਾਕਿਸਤਾਨ ਸਰਹੱਦ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ਪਿੰਡ ਮੁਹੰਮਦ ਪੀਰਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੇ ਵਿੱਚ ਵਿਸ਼ੇਸ਼ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ, ਇਸ ਦੌਰਾਨ ਅੱਜ ਫਾਜ਼ਿਲਕਾ ਦੀ ਡਿਪਟੀ ਕਮਿਸ਼ਨਰ ਸੇਨੂੰ ਦੁੱਗਲ ਅਧਿਆਪਕ ਬਣ ਕੇ ਇਸ ਪਿੰਡ ਦੇ ਸਕੂਲ ਵਿਚ ਪਹੁੰਚੇ ਤੇ ਸਕੂਲ ਵਿੱਚ ਬੱਚਿਆਂ ਦੀ ਕਲਾਸ ਲਈ […]

ਫਾਜ਼ਿਲਕਾ ‘ਚ ਪੁਲਿਸ ਨੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ 9 ਸਕੂਲ ਬੱਸਾਂ ਦੇ ਕੱਟੇ ਚਲਾਨ

Fazilka

ਫਾਜ਼ਿਲਕਾ 23 ਦਸੰਬਰ 2022: ਬੀਤੇ ਦਿਨੀ ਫਾਜ਼ਿਲਕਾ (Fazilka) ਵਿੱਚ ਸਕੂਲ ਵੈਨ ਤੇ ਜੇਸੀਬੀ ਵਿਚਾਲੇ ਭਿਆਨਕ ਹਾਦਸੇ ਵਿਚ ਤਿੰਨ ਸਕੂਲੀ ਬੱਚੀਆਂ ਦੀ ਜਾਨ ਚਲੀ ਗਈ | ਇਸਦੇ ਚੱਲਦੇ ਸੇਫ ਸਕੂਲ ਵਾਹਨ ਪਾਲਿਸੀ ‘ਚ ਸਖਤੀ ਕਰਦਿਆਂ ਡਿਪਟੀ ਕਮਿਸ਼ਨਰ ਫਾਜਿਲਕਾ ਡਾਂ. ਸੇਨੂੰ ਦੁੱਗਲ ਵਲੋਂ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ‘ਚ ਸੈਮੀਨਾਰ ਲਗਵਾਏ ਜਾ ਰਹੇ ਹਨ ਤੇ ਸਕੂਲ ਵਾਹਨਾਂ ਦੀ […]