July 8, 2024 1:53 am

ਪਟਿਆਲਾ ਦੀ ਡਿਫੈਂਸ ਕਲੋਨੀ ‘ਚ ਖੜੀ ਗੱਡੀ ਦੇ ਚਾਰੇ ਟਾਇਰ ਚੋਰੀ, ਪੀੜਤ ਨੇ ਪੁਲਿਸ ਪ੍ਰਸ਼ਾਸਨ ‘ਤੇ ਚੁੱਕੇ ਸਵਾਲ

ਪਟਿਆਲਾ

ਪਟਿਆਲਾ 19 ਜਨਵਰੀ 2023: ਪਟਿਆਲਾ ਦੀ ਮਸ਼ਹੂਰ ਡਿਫੈਂਸ ਕਲੋਨੀ ਵਿੱਚ ਬੀਤੀ ਰਾਤ ਖੜ੍ਹੀ ਇੱਕ ਗੱਡੀ ਦੇ ਚਾਰੇ ਟਾਇਰ ਚੋਰ ਚੋਰੀ ਕਰਕੇ ਲੈ ਗਏ | ਇਸ ਗੱਡੀ ਦੇ ਮਾਲਕ ਅਮਿਤ ਕੁਮਾਰ ਨੇ ਦੱਸਿਆ ਕਿ ਇਹ ਵੀਆਈਪੀ ਇਲਾਕਾ ਮੰਨਿਆ ਜਾਂਦਾ ਹੈ ਅਤੇ ਉਹ ਕਾਫੀ ਸਾਲਾਂ ਤੋਂ ਇੱਥੇ ਰਹਿ ਰਹੇ ਹਨ | ਉਹਨਾਂ ਦੱਸਿਆ ਕਿ ਉਹ ਰਾਤ ਨੂੰ […]