July 4, 2024 11:38 pm

DC Vs KKR: ਕੋਲਕਾਤਾ ਨੂੰ ਹਰਾ ਕੇ ਦਿੱਲੀ ਕੈਪੀਟਲਸ ਨੇ ਸੀਜ਼ਨ ਦੀ ਪਹਿਲੀ ਜਿੱਤ ਕੀਤੀ ਦਰਜ

DC Vs KKR

ਚੰਡੀਗ੍ਹੜ, 20 ਅਪ੍ਰੈਲ 2023: (DC Vs KKR) ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ 16ਵੇਂ ਸੀਜ਼ਨ ਵਿੱਚ ਜਿੱਤ ਦਾ ਸਵਾਦ ਚਖਿਆ ਹੈ। ਲਗਾਤਾਰ 5 ਹਾਰਾਂ ਝੱਲਣ ਵਾਲੀ ਇਸ ਟੀਮ ਨੇ ਬਹੁਤ ਹੀ ਰੋਮਾਂਚਕ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਪਹਿਲੀ ਜਿੱਤ ਦਰਜ ਕੀਤੀ […]