July 4, 2024 11:55 pm

ਡੇਵਿਡ ਵਾਰਨਰ 100ਵੇਂ ਟੈਸਟ ਮੈਚ ‘ਚ ਸੈਂਕੜਾ ਲਗਾਉਣ ਵਾਲੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣੇ

David Warner

ਚੰਡੀਗੜ੍ਹ 27 ਦਸੰਬਰ 2022: ਡੇਵਿਡ ਵਾਰਨਰ (David Warner) ਆਪਣੇ 100ਵੇਂ ਟੈਸਟ ਮੈਚ ‘ਚ ਸੈਂਕੜਾ ਲਗਾਉਣ ਵਾਲੇ ਦੂਜੇ ਆਸਟ੍ਰੇਲੀਆਈ ਅਤੇ ਦੁਨੀਆ ਦੇ 10ਵੇਂ ਬੱਲੇਬਾਜ਼ ਬਣ ਗਏ ਹਨ। ਵਾਰਨਰ ਨੇ ਮੰਗਲਵਾਰ ਨੂੰ ਇੱਥੇ ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਰਿਟਾਇਰ ਹੋਣ ਤੋਂ ਪਹਿਲਾਂ 200 ਦੌੜਾਂ ਬਣਾਈਆਂ। ਜਨਵਰੀ 2020 ਤੋਂ ਬਾਅਦ ਟੈਸਟ ਕ੍ਰਿਕਟ ਵਿੱਚ […]

IND vs AUS: ਭਾਰਤ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਟੀਮ ਨੂੰ ਵੱਡਾ ਝਟਕਾ, ਤਿੰਨ ਦਿੱਗਜ਼ ਖਿਡਾਰੀ ਬਾਹਰ

Australia team

ਚੰਡੀਗੜ੍ਹ 14 ਸਤੰਬਰ 2022: (IND vs AUS T-20 Series) ਭਾਰਤ ਦੌਰੇ ਤੋਂ ਪਹਿਲਾਂ ਆਸਟ੍ਰੇਲੀਆ ਟੀਮ (Australia team) ਨੂੰ ਵੱਡਾ ਝਟਕਾ ਲੱਗਾ ਹੈ। ਆਸਟ੍ਰੇਲੀਆ ਟੀਮ ਨੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਟੀਮ ਨੂੰ 3 ਟੀ-20 ਮੈਚਾਂ ਦੀ ਲੜੀ ਖੇਡਣ ਲਈ ਭਾਰਤ (India) ਆਉਣਾ ਹੈ, ਜੋ ਕਿ 20 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਆਸਟ੍ਰੇਲੀਆ ਦੇ […]

ਪਾਕਿਸਤਾਨ ਖਿਲਾਫ ਟੈਸਟ ਮੈਚ ਦੌਰਾਨ ਡੇਵਿਡ ਵਾਰਨਰ ਨੇ ਮੈਦਾਨ ‘ਚ ਪਾਇਆ ਭੰਗੜਾ

ਡੇਵਿਡ ਵਾਰਨਰ

ਚੰਡੀਗੜ੍ਹ 08 ਮਾਰਚ 2022: ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਰਾਵਲਪਿੰਡੀ ਦੇ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਆਸਟ੍ਰੇਲੀਆਈ ਓਪਨਰ ਡੇਵਿਡ ਵਾਰਨਰ ਪਾਕਿਸਤਾਨ ਦੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਨਜ਼ਰ ਆਏ । ਇਸ ਦੌਰਾਨ ਡੇਵਿਡ ਵਾਰਨਰ ਨੇ ਬੱਲੇ ਨਾਲ ਆਪਣੇ ਜੌਹਰ ਦਿਖਾਏ ਅਤੇ ਫਿਰ ਫੀਲਡਿੰਗ ਦੌਰਾਨ ਭੰਗੜਾ ਪਾ ਕੇ […]

Cricket: ਭਾਰਤ ਨੂੰ ਉਸ ਦੀ ਧਰਤੀ ‘ਤੇ ਹਰਾਉਣਾ ਚਾਹੁੰਦਾ ਹੈ ਇਹ ਆਸਟ੍ਰੇਲੀਆਈ ਖਿਡਾਰੀ

Australian player wants to beat India

ਚੰਡੀਗੜ੍ਹ 29 ਦਸੰਬਰ 2021: ਆਸਟ੍ਰੇਲੀਆਈ (Australian) ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ (David Warner) ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਪਹਿਲਾਂ ਇੰਗਲੈਂਡ ‘ਚ 2023 ਦੀ ਐਸ਼ੇਜ਼ ਸੀਰੀਜ਼ (Ashes series) ਜਿੱਤਣਾ ਅਤੇ ਭਾਰਤ ਨੂੰ ਉਸ ਦੀ ਧਰਤੀ (India) ‘ਤੇ ਹਰਾਉਣਾ ਚਾਹੁੰਦਾ ਹੈ। 12 ਦਿਨਾਂ ਦੇ ਅੰਦਰ ਏਸ਼ੇਜ਼ ਸੀਰੀਜ਼ ‘ਚ 3-0 ਦੀ ਬੜ੍ਹਤ ਹਾਸਲ ਕਰਨ ਤੋਂ ਬਾਅਦ 35 ਸਾਲਾ […]

2011 ਵਿਸ਼ਵ ਕੱਪ ਜੇਤੂ ਟੀਮ ਦੇ ਦਸਤਖਤ ਵਾਲਾ ਬੱਲਾ ਵਿਕਿਆ 25,000 ਡਾਲਰ ‘ਚ

2011 World Cup

ਨਵੀਂ ਦਿੱਲੀ 25 ਦਸੰਬਰ 2021 :: ਭਾਰਤ ਦੀ 2011 ਵਿਸ਼ਵ ਕੱਪ ਜੇਤੂ ਟੀਮ ਦਾ ਦਸਤਖਤ ਵਾਲਾ ਬੱਲਾ ਦੁਬਈ ਵਿੱਚ ਇੱਕ ਨਿਲਾਮੀ ਵਿੱਚ 25,000 ਡਾਲਰ ਵਿੱਚ ਵਿਕਿਆ, ਜਦੋਂ ਕਿ ਡੇਵਿਡ ਵਾਰਨਰ ਦੀ 2016 ਆਈਪੀਐਲ (ਇੰਡੀਅਨ ਪ੍ਰੀਮੀਅਰ ਲੀਗ) ਜੇਤੂ ਸਨਰਾਈਜ਼ਰਜ਼ ਹੈਦਰਾਬਾਦ ਦੀ ਜਰਸੀ 30,000 ਡਾਲਰ ਵਿੱਚ ਵਿਕ ਗਈ। ਕ੍ਰਿਕਫਲਿਕਸ ਦੁਆਰਾ ਆਯੋਜਿਤ ਨਿਲਾਮੀ ਵਿੱਚ, ਜਿੱਥੇ ਵਾਰਨਰ ਦੀ ਜਰਸੀ […]

ICC: ਡੇਵਿਡ ਵਾਰਨਰ ਨੇ ਆਪਣੇ ਨਾਂ ਕੀਤਾ “ਆਈ.ਸੀ.ਸੀ ਪਲੇਅਰ ਆਫ ਦੀ ਮੰਥ ” ਦਾ ਖ਼ਿਤਾਬ

ICC Player of the Month 2021

ਚੰਡੀਗੜ੍ਹ 13 ਦਸੰਬਰ : ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਦੋਵਾਂ ਲਈ ਨਵੰਬਰ 2021 ਦੇ “ਪਲੇਅਰ ਆਫ ਦੀ ਮੰਥ ” (ICC Player of the Month) ਅਵਾਰਡਾਂ ਦੇ ਜੇਤੂਆਂ ਦਾ ਐਲਾਨ ਕੀਤਾ ਹੈ। ਇਸ ਬਾਰ ਆਸਟਰੇਲੀ ਦੇ ਡੇਵਿਡ ਵਾਰਨਰ (David Warner) ਤੋਂ ਇਲਾਵਾ, ਪਾਕਿਸਤਾਨੀ ਸਲਾਮੀ ਬੱਲੇਬਾਜ਼ ਆਬਿਦ ਅਲੀ (Abid Ali) ਅਤੇ ਨਿਊਜ਼ੀਲੈਂਡ ਦੇ […]