July 7, 2024 2:12 pm

ਸੁਲਤਾਨਪੁਰ ਲੋਧੀ ਦੇ ਸਾਬਕਾ SHO ਸਰਬਜੀਤ ਸਿੰਘ ਖ਼ਿਲਾਫ਼ ਰਿਸ਼ਵਤਖੋਰੀ ਦਾ ਮਾਮਲਾ ਦਰਜ

Sultanpur Lodhi

ਚੰਡੀਗੜ੍ਹ, 30 ਜੂਨ 2023: ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ (Sultanpur Lodhi) ਤਹਿਸੀਲ ਦੇ ਥਾਣੇ ਵਿੱਚ ਤਾਇਨਾਤ ਸੇਵਾਮੁਕਤ ਸਟੇਸ਼ਨ ਇੰਚਾਰਜ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਦੋਸ਼ ਹੈ ਕਿ ਉਕਤ ਪੁਲਿਸ ਅਧਿਕਾਰੀ ਨੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਦੋਸ਼ੀ ਨੂੰ ਬੇਕਸੂਰ ਸਾਬਤ ਕਰ ਕੇ ਬਰੀ ਕਰ ਦਿੱਤਾ। ਮੁਲਜ਼ਮ ਸਰਬਜੀਤ ਸਿੰਘ […]

ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ‘ਚ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ

Vigilance Bureau

ਚੰਡੀਗੜ੍ਹ, 21 ਜੂਨ 2023: ਲੁਧਿਆਣਾ ਵਿੱਚ ਵਿਜੀਲੈਂਸ ਬਿਊਰੋ (Vigilance Bureau) ਦੇ ਵੱਲੋਂ ਕਚਿਹਰੀ ਕੰਪਲੈਕਸ ਨੇੜੇ ਛਾਪੇਮਾਰੀ ਕਰਕੇ ਸਹਾਇਕ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ਸਬ-ਇੰਸਪੈਕਟਰ ਦਾ ਨਾਂ ਅਰੁਣ ਕੁਮਾਰ ਦੱਸਿਆ ਜਾ ਰਿਹਾ ਹੈ | ਇਸ ਸੰਬੰਧੀ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। […]

ਮਾਨਸਾ ਵਿਖੇ ਪੇਸ਼ੀ ਭੁਗਤਨ ਆਇਆ ਕੈਦੀ ਪੁਲਿਸ ਨੂੰ ਚਕਮਾ ਦੇ ਕੇ ਹੋਇਆ ਫ਼ਰਾਰ

Mansa

ਮਾਨਸਾ , 09 ਜੂਨ 2023: ਮਾਨਸਾ (Mansa) ਵਿਖੇ ਪੇਸ਼ੀ ਭੁਗਤਨ ਆਇਆ ਕੈਦੀ ਜਗਦੀਪ ਸਿੰਘ ਫ਼ਰਾਰ ਹੋ ਗਿਆ, ਜਗਦੀਪ ਸਿੰਘ ਜਬਰ-ਜ਼ਨਾਹ ਦੇ ਦੋਸ਼ ‘ਚ ਜੇਲ ‘ਚ ਬੰਦ ਸੀ, ਉਸਦੇ ਖ਼ਿਲਾਫ਼ ਥਾਣਾ ਜੋਗਾ ‘ਚ ਮਾਮਲਾ ਦਰਜ ਸੀ | ਜਗਦੀਪ ਸਿੰਘ ‘ਤੇ ਬੰਦੂਕ ਦੀ ਨੋਕ ‘ਤੇ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਹੈ | ਜਿਸ ਨੂੰ ਅੱਜ ਪੇਸ਼ੀ […]

ਅਭਿਰੋਜਜੋਤ ਕੌਰ ਦਾ ਹੋਇਆ ਪੋਸਟਮਾਰਟਮ, ਪੁਲਿਸ ਨੇ ਕਿਹਾ- ਜਲਦ ਖੋਲ੍ਹਾਂਗੇ ਕਤਲ ਦੇ ਸਾਰੇ ਪੱਤੇ

ਅਭਿਰੋਜਜੋਤ ਕੌਰ

ਅੰਮ੍ਰਿਤਸਰ, 17 ਮਈ 2023: ਅੰਮ੍ਰਿਤਸਰ ‘ਚ ਬੀਤੇ ਦੋ ਦਿਨ ਪਹਿਲਾਂ ਇੱਕ 7 ਸਾਲਾ ਬੱਚੀ 7 ਸਾਲਾ ਅਭਿਰੋਜਜੋਤ ਕੌਰ ਕਿਡਨੈਪ ਹੋਣ ਦੀ ਸੂਚਨਾ ਪ੍ਰਾਪਤ ਹੋਈ ਸੀ ਜਿਸ ਤੋਂ ਬਾਅਦ ਉਸ ਦਾ ਸੱਚ ਸਾਹਮਣੇ ਆਉਣ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਉਸਦੀ ਮਤਰੇਈ ਮਾਂ ਵੱਲੋਂ ਉਸ ਦਾ ਕਤਲ ਕਰਕੇ ਆਪਣੇ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤਾ ਗਿਆ […]

ਮੋਹਾਲੀ ‘ਚ ਤਿੰਨ ਨੌਜਵਾਨਾਂ ਨੇ ਦਿਨ ਦਿਹਾੜੇ ਦਾਤਰ ਨਾਲ ਇੱਕ ਵਿਅਕਤੀ ਦੀਆਂ ਵੱਡੀਆਂ ਚਾਰੇ ਉਂਗਲਾਂ

Mohali

ਚੰਡੀਗੜ੍ਹ, 24 ਫਰਵਰੀ 2023: ਪੰਜਾਬ ਦੇ ਮੋਹਾਲੀ (Mohali) ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਤਿੰਨ ਨੌਜਵਾਨਾਂ ਨੇ ਦਿਨ ਦਿਹਾੜੇ ਦਾਤਰ ਨਾਲ ਇੱਕ ਵਿਅਕਤੀ ਦੀਆਂ ਚਾਰੇ ਉਂਗਲਾਂ ਵੱਢ ਦਿੱਤੀਆਂ। ਇੰਨਾ ਹੀ ਨਹੀਂ ਨੌਜਵਾਨ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਇਹ ਘਟਨਾ ਮੋਹਾਲੀ ਦੇ […]