July 7, 2024 4:59 pm

Under-19 World Cup: ਇੰਗਲੈਂਡ ਨੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾਇਆ

Under-19 World Cup

ਚੰਡੀਗੜ੍ਹ 17 ਜਨਵਰੀ 2022: ਇੰਗਲੈਂਡ (England) ਨੇ ਅੰਡਰ-19 ਵਿਸ਼ਵ ਕੱਪ (Under-19 World Cup) ਦੇ ਇਕਤਰਫਾ ਮੈਚ ‘ਚ ਮੌਜੂਦਾ ਚੈਂਪੀਅਨ ਬੰਗਲਾਦੇਸ਼ (Bangladesh) ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਦੀ ਟੀਮ 97 ਦੌੜਾਂ ‘ਤੇ ਆਊਟ ਹੋ ਗਈ। ਜਵਾਬ ‘ਚ ਇੰਗਲੈਂਡ ਨੇ 25.1 ਓਵਰਾਂ ‘ਚ ਟੀਚਾ ਹਾਸਲ ਕਰ ਲਿਆ। ਬੰਗਲਾਦੇਸ਼ ਦੀਆਂ 9 ਵਿਕਟਾਂ […]

ਹੁਣ ਗੇਂਦਬਾਜ਼ੀ ਟੀਮ ਨੂੰ ਇੱਕ ਗ਼ਲਤੀ ਪੈ ਸਕਦੀ ਹੈ ਭਾਰੀ, ICC ਨੇ ਬਦਲੇ ਨਿਯਮ

ICC has changed the rules

ਚੰਡੀਗੜ੍ਹ 7 ਜਨਵਰੀ 2022: ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਨੇ ਅੰਤਰਰਾਸ਼ਟਰੀ T20 ਦੇ ਖੇਡਣ ਦੇ ਹਾਲਾਤ ਬਦਲ ਦਿੱਤੇ ਹਨ। ਇਸ ਦੇ ਤਹਿਤ ਗੇਂਦਬਾਜ਼ੀ (bowling) ਟੀਮ ਨੂੰ ਕਿਸੇ ਵੀ ਹਾਲਤ ‘ਚ ਨਿਰਧਾਰਤ ਸਮੇਂ ਦੇ ਅੰਦਰ ਓਵਰਾਂ ਦਾ ਆਪਣਾ ਕੋਟਾ ਪੂਰਾ ਕਰਨਾ ਹੋਵੇਗਾ। ਜੇਕਰ ਟੀਮ ਓਵਰ ਰੇਟ (over rate) ‘ਚ ਨਿਰਧਾਰਤ ਸਮੇਂ ਤੋਂ ਪਛੜ ਜਾਂਦੀ ਹੈ ਤਾਂ ਬਾਕੀ […]

ICC ਵਨਡੇ ਵਿਸ਼ਵ ਕੱਪ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਹੋਇਆ ਐਲਾਨ

women's Indian cricket team

ਚੰਡੀਗੜ੍ਹ 6 ਜਨਵਰੀ 2022: ਨਿਊਜ਼ੀਲੈਂਡ ‘ਚ 4 ਮਾਰਚ ਤੋਂ 3 ਅਪ੍ਰੈਲ ਤੱਕ ਹੋਣ ਵਾਲੇ ਆਈਸੀਸੀ ਵਨਡੇ ਵਿਸ਼ਵ ਕੱਪ 2022 (ICC ODI World Cup 2022) ਲਈ ਭਾਰਤ ਦੀ 15 ਮੈਂਬਰੀ ਮਹਿਲਾ ਕ੍ਰਿਕਟ ਟੀਮ (women’s Indian cricket team) ‘ਚੋਂ ਬਾਹਰ ਰੱਖਿਆ ਗਿਆ ਹੈ। ਮਿਤਾਲੀ ਰਾਜ ਟੀਮ ਦੀ ਕਪਤਾਨ ਹੋਵੇਗੀ ਜਦਕਿ ਹਰਮਨਪ੍ਰੀਤ ਕੌਰ ਉਪ ਕਪਤਾਨ ਹੋਵੇਗੀ। ਸਮ੍ਰਿਤੀ ਮੰਧਾਨਾ, […]

ਸ਼੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਹੋਈਆਂ ਕੋਰੋਨਾ ਪੌਜ਼ਟਿਵ

ਸ਼੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਹੋਈਆਂ ਕੋਰੋਨਾ ਪੌਜ਼ਟਿਵ

ਚੰਡੀਗੜ੍ਹ 22 ਨਵੰਬਰ 2021 :ਜਿੰਬਾਬਵੇ  ਦੀ ਰਾਜਧਾਨੀ ਹਰਾਰੇ ਵਿਚ ਐਤਵਾਰ ਨੂੰ ਸ਼ੁਰੂ ਹੋ ਰਹੇ ਮਹਿਲਾਂ ਕ੍ਰਿਕਟ ਕੁਆਲੀਫਾਇਰ ਟੂਰਨਾਮੈਂਟ ਵਿਚ ਹਿੱਸਾ ਲੈਣ ਆਈ ਮਹਿਲਾਂ ਸ੍ਰੀਲੰਕਾ ਕ੍ਰਿਕਟ ਟੀਮ ਦੀਆਂ 3 ਖਿਡਾਰਨਾਂ ਨੂੰ ਕੋਰੋਨਾ ਪੋਜ਼ੀਟਿਵ ਪਾਇਆ ਗਿਆ|ਇੱਕ ਖਿਡਾਰਨ ਵਿਚ ਹਲਕੇ ਲੱਛਣ ਪਾਏ ਜਾਣ ਤੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਜਾਂਚ ਕਰਨ ਤੇ 3 ਖਿਡਾਰਨਾਂ ਕੋਰੋਨਾ ਪੌਜ਼ਟਿਵ ਪਾਈਆਂ ਗਈਆਂ | ਜਦਕਿ […]